ਪੜਚੋਲ ਕਰੋ
ਵ੍ਹਾਈਟ ਟੌਪ ਅਤੇ ਬਲੈਕ ਪ੍ਰਿੰਟਿਡ ਸਕਰਟ 'ਚ Shehnaaz Gill ਨੇ ਫਲੌਂਟ ਕੀਤਾ ਆਪਣਾ ਦਿਲਕਸ਼ ਅੰਦਾਜ਼, ਵੇਖੋ ਤਸਵੀਰਾਂ
shehnaaz_gill_1
1/7

ਹਾਲ ਹੀ 'ਚ ਸ਼ਹਿਨਾਜ਼ ਗਿੱਲ ਸੋਮਵਾਰ ਸਵੇਰੇ ਹੀ ਪੰਜਾਬ ਤੋਂ ਮੁੰਬਈ ਪਰਤੀ ਹੈ। ਜਿਸ ਦੌਰਾਨ ਦੀਆਂ ਉਸ ਦੀਆਂ ਮੁੰਬਈ ਏਅਰਪੋਰਟ ‘ਤੇ ਪਹੁੰਚਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸੀ। ਫੈਨਸ ਨੂੰ ਸ਼ਹਿਨਾਜ਼ ਦਾ ਸਲਵਾਰ ਸੂਟ ‘ਚ ਸਿੰਪਲ ਲੁੱਕ ਕਾਫੀ ਪਸੰਦ ਆਈਆ ਸੀ।
2/7

ਸ਼ਹਿਨਾਜ਼ ਗਿੱਲ ਹਮੇਸ਼ਾ ਮਨਮੋਹਕ ਨਜ਼ਰ ਆਉਂਦੀ ਹੈ ਜਿਸ ਕਰਕੇ ਉਸ ਦੇ ਫੈਨਸ ਬਿੱਗ ਬੌਸ ਸਟਾਰ ਦੀ ਸੋਸ਼ਲ ਮੀਡੀਆ 'ਤੇ ਪੋਸਟ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਉਸ ਨੇ ਬਹੁਤ ਸਾਰੀਆਂ ਸਟਾਈਲਿਸ਼ ਤਸਵੀਰਾਂ ਆਪਣੇ ਫੈਨਸ ਲਈ ਸ਼ੇਅਰ ਕੀਤੀਆਂ ਹਨ।
Published at : 13 Apr 2022 05:11 PM (IST)
ਹੋਰ ਵੇਖੋ





















