ਪੜਚੋਲ ਕਰੋ
Sonam Bajwa: ਸੋਨਮ ਬਾਜਵਾ ਹਰ ਦਿਨ ਸੋਸ਼ਲ ਮੀਡੀਆ ਤੇ ਦਿਖਾ ਰਹੀ ਜਲਵਾ, ਪੰਜਾਬੀ ਸੂਟਾਂ 'ਚ ਢਾਇਆ ਕਹਿਰ
Sonam Bajwa latest Pics: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਪਰ ਖੂਬ ਐਕਟਿਵ ਹੈ। ਆਏ ਦਿਨ ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।
Sonam Bajwa latest Pics
1/7

ਦਰਅਸਲ, ਸੋਨਮ ਬਾਜਵਾ ਵੱਖ-ਵੱਖ ਡਿਜ਼ਾਇਨ ਦੇ ਸੂਟਾਂ ਵਿੱਚ ਸੋਸ਼ਲ ਮੀਡੀਆ ਉੱਪਰ ਕਹਿਰ ਢਾਹ ਰਹੀ ਹੈ। ਸੋਨਮ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ।
2/7

ਦੱਸ ਦੇਈਏ ਕਿ ਬੀਤੇ ਦਿਨ ਸੋਨਮ ਵੱਲੋਂ ਬਲੈਕ ਸੂਟ ਵਿੱਚ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਸੀ। ਹੁਣ ਅਦਾਕਾਰਾ ਨੇ ਨੀਲੇ ਰੰਗ ਦੇ ਸੂਟ ਵਿੱਚ ਕਹਿਰ ਹੀ ਲੱਗ ਰਹੀ ਹੈ।
Published at : 31 Jul 2023 07:25 AM (IST)
ਹੋਰ ਵੇਖੋ





















