ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Surinder Shinda: ਸੁਰਿੰਦਰ ਸ਼ਿੰਦਾ ਦਾ ਸੰਗੀਤਕ ਸਫ਼ਰ ਰਿਹਾ ਦਿਲਚਸਪ, 4 ਸਾਲ ਦੀ ਉਮਰ 'ਚ ਸੰਗੀਤ ਸਿੱਖਣ ਦੀ ਕੀਤੀ ਸ਼ੁਰੂਆਤ

Surinder Shinda Musical Journey: ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਅੱਜ ਦੁਨੀਆ ਤੋਂ ਹਮੇਸ਼ਾ ਲਈ ਅਲਵਿਦਾ ਹੋ ਗਏ ਹਨ। ਉਨ੍ਹਾਂ ਆਪਣੇ ਸੰਗੀਤਕ ਸਫਰ ਦੌਰਾਨ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ।

Surinder Shinda Musical Journey

1/7
ਉਹ ਆਪਣੇ ਪਿੱਛੇ ਪਤਨੀ ਜੋਗਿੰਦਰ ਕੌਰ ਅਤੇ ਪੁੱਤਰ ਮਨਿੰਦਰ ਸ਼ਿੰਦਾ, ਸਿਮਰਨ ਸ਼ਿੰਦਾ ਛੱਡ ਗਏ ਹਨ। ਦੱਸ ਦੇਈਏ ਕਿ ਸ਼ਿੰਦਾ ਨੇ 4 ਸਾਲ ਦੀ ਉਮਰ ਵਿੱਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਸੰਗੀਤ ਉਸ ਨੂੰ ਵਿਰਾਸਤ ਵਿੱਚ ਮਿਲਿਆ ਸੀ।

2/7
ਘਰ ਦਾ ਮਾਹੌਲ ਅਜਿਹਾ ਸੀ ਕਿ ਗਾਇਕੀ ਉਨ੍ਹਾਂ ਦੇ ਰੋਮ-ਰੋਮ ਵਿੱਚ ਵਸਦੀ ਸੀ। ਸ਼ਿੰਦਾ ਦਾ ਜਨਮ 20 ਮਈ 1953 ਨੂੰ ਪਿੰਡ ਛੋਟੀ ਇਯਾਲੀ ਵਿਖੇ ਪਿਤਾ ਬਚਨ ਰਾਮ ਅਤੇ ਮਾਤਾ ਵਿਦੇਵਤੀ ਦੇ ਘਰ ਹੋਇਆ। ਉਨ੍ਹਾਂ ਦਾ ਅਸਲੀ ਨਾਂ ਸੁਰਿੰਦਰ ਪਾਲ ਧੰਮੀ ਸੀ। ਸ਼ਿੰਦਾ ਨੂੰ ਗਾਉਣਾ ਸਿਖਾਉਣ ਵਾਲੇ ਉਸਤਾਦ ਮਿਸਤਰੀ ਬਚਨ ਰਾਮ ਸਨ।

3/7
ਸ਼ਿੰਦਾ ਨੇ ਮੁੱਢਲੀ ਸਿੱਖਿਆ ਪ੍ਰਾਇਮਰੀ ਸਕੂਲ ਹੱਟਾ ਸ਼ੇਰ ਜੰਗ ਸਰਕਾਰੀ ਸਕੂਲ ਤੋਂ ਪੂਰੀ ਕੀਤੀ। ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਸ ਨੇ ਸਰਕਾਰੀ ਨੌਕਰੀ ਵਿੱਚ ਦਾਖ਼ਲਾ ਲੈ ਲਿਆ। ਮਲਟੀਪਰਪਜ਼ ਸਕੂਲ ਅਤੇ ਲੁਧਿਆਣਾ ਤੋਂ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ। ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਸੁਰਿੰਦਰ ਸ਼ਿੰਦਾ ਨੇ SIS ਲੁਧਿਆਣਾ ਵਿੱਚ ਦਾਖਲਾ ਲਿਆ ਅਤੇ ਛੋਟੇ ਇੰਜਨੀਅਰਿੰਗ ਵਿੱਚ ਮਕੈਨੀਕਲ ਕੋਰਸ ਕੀਤਾ।

4/7
ਗਾਇਕ ਬਣਨ ਤੋਂ ਪਹਿਲਾਂ ਉਹ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿੱਚ ਕੰਮ ਕਰਦਾ ਸੀ। ਪਰ ਉਹ ਗਾਇਕ ਬਣਨਾ ਚਾਹੁੰਦਾ ਸੀ। ਇਸ ਲਈ ਉਸਨੇ ਨੌਕਰੀ ਛੱਡ ਦਿੱਤੀ ਅਤੇ ਇੱਕ ਪੇਸ਼ੇਵਰ ਗਾਇਕ ਬਣਨ ਦਾ ਫੈਸਲਾ ਕੀਤਾ। ਇਸ ਲਈ ਸ਼ਿੰਦਾ ਨੇ ਉਸਤਾਦ ਜਸਵੰਤ ਭੰਮਰਾ ਤੋਂ ਸੰਗੀਤ ਦੀ ਸਿੱਖਿਆ ਵੀ ਲਈ। ਭੰਮਰਾ ਉਸ ਸਮੇਂ ਨੈਸ਼ਨਲ ਕਾਲਜ ਵਿੱਚ ਸੰਗੀਤ ਦੇ ਪ੍ਰੋਫ਼ੈਸਰ ਸਨ।

5/7
ਸ਼ਿੰਦਾ ਦਾ ਪਹਿਲਾ ਗੀਤ
ਸ਼ਿੰਦਾ ਦਾ ਪਹਿਲਾ ਗੀਤ "ਉੱਚਾ ਬੁਰਜ ਲਾਹੌਰ ਦਾ" ਸੀ। ਇਹ ਗੀਤ ਬਹੁਤ ਜਲਦੀ ਸੁਪਰਹਿੱਟ ਹੋ ਗਿਆ ਅਤੇ ਇਸ ਗੀਤ ਨੇ ਸੁਰਿੰਦਰ ਸ਼ਿੰਦਾ ਨੂੰ ਸਰੋਤਿਆਂ ਨਾਲ ਜਾਣੂ ਕਰਵਾਇਆ। 1979 ਵਿੱਚ ਸੁਰਿੰਦਰ ਸ਼ਿੰਦਾ ਐਲਬਮ "ਰੱਖ ਲੈ ਕਲੰਦਰ ਯਾਰਾ" ਲੈ ਕੇ ਆਇਆ। ਇਸ ਐਲਬਮ ਨੂੰ ਪੰਜਾਬੀ ਸੰਗੀਤ ਉਦਯੋਗ ਵਿੱਚ ਬਹੁਤ ਸਫਲਤਾ ਮਿਲੀ।
6/7
ਇਸ ਐਲਬਮ ਨੂੰ ਸਾਰੇ ਪੰਜਾਬੀ ਸੰਗੀਤ ਪ੍ਰੇਮੀਆਂ ਨੇ ਦਿਲੋਂ ਪ੍ਰਵਾਨ ਕੀਤਾ ਅਤੇ ਸ਼ਿੰਦਾ ਦੀ ਵਿਲੱਖਣ ਗਾਇਕੀ ਦੀ ਸ਼ਲਾਘਾ ਕੀਤੀ। ਕਈ ਮਸ਼ਹੂਰ ਪੰਜਾਬੀ ਗਾਇਕਾਂ ਜਿਵੇਂ ਅਮਰ ਸਿੰਘ ਚਮਕੀਲਾ, ਗਿੱਲ ਹਰਦੀਪ ਅਤੇ ਕਈ ਹੋਰਾਂ ਨੇ ਸੁਰਿੰਦਰ ਸ਼ਿੰਦਾ ਤੋਂ ਸੰਗੀਤ ਦੀ ਸਿੱਖਿਆ ਲਈ ਹੈ। ਸ਼ਿੰਦਾ ਨੇ ਹੁਣ ਤੱਕ 165 ਤੋਂ ਵੱਧ ਗੀਤਾਂ ਦੀਆਂ ਕੈਸੇਟਾਂ ਰਿਲੀਜ਼ ਕੀਤੀਆਂ ਹਨ।

7/7
ਗਾਇਕ ਸ਼ਿੰਦਾ ਨੇ ਅਦਾਕਾਰੀ ਵਿੱਚ ਜੌਹਰ ਦਿਖਾਉਂਦੇ ਹੋਏ ਪੁੱਤ ਜੱਟਾਂ ਦੇ, ਉਂਚਾ ਦਰ ਬਾਬੇ ਨਾਨਕ ਦਾ, ਅਣਖ ਜੱਟਾਂ ਦੀ, ਜੱਟ ਜਿਉਣਾ ਮੌੜ, ਬਦਲਾ ਜੱਟੀ ਦਾ, ਪਟੋਲਾ ਅਤੇ ਹੋਰ ਕਈ ਫ਼ਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕਈ ਐਵਾਰਡ ਜਿੱਤੇ ਹਨ। ਗਾਇਕੀ ਅਤੇ ਅਦਾਕਾਰੀ ਲਈ 26 ਗੋਲਡ ਮੈਡਲ ਅਤੇ 2500 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਹਨ। ਉਸ ਨੂੰ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਗੌਰਵ ਰਤਨ ਐਵਾਰਡ, ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਗਾਇਕ ਐਵਾਰਡ, ਪੰਜਾਬ ਸਰਕਲ ਇੰਟਰਨੈਸ਼ਨਲ, ਯੂ.ਕੇ ਵੱਲੋਂ ਪੰਜਾਬੀ ਲੋਕ ਪੁਰਸਕਾਰ ਮਿਲ ਚੁੱਕਾ ਹੈ।

ਹੋਰ ਜਾਣੋ ਪਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ

ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ

Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...

ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
Advertisement
ABP Premium

ਵੀਡੀਓਜ਼

Mha Kumbh | ਮਹਾਂ ਕੁੰਭ ਵਾਲੇ ਸਥਾਨ 'ਤੇ ਮਿਲ ਰਿਹਾ ਸੀਵਰੇਜ਼ ਪਾਣੀ! ਕਰੋੜਾਂ ਸ਼ਰਧਾਲੂਆਂ ਦੀ ਜੁੜੀ ਆਸਥਾ |Abp Sanjhaਡੌਂਕੀ ਰਾਹੀਂ ਅਮਰੀਕਾ ਜਾ ਰਹੇ ਨੌਜਵਾਨ ਦੀ ਰਸਤੇ 'ਚ ਮੌਤ!  ਮੰਤਰੀ ਧਾਲੀਵਾਲ ਦੀ ਪੰਜਾਬੀਆਂ ਨੂੰ ਅਪੀਲਕਿਸਾਨ ਹੋਣਗੇ ਇੱਕਠੇ? ਸ਼ੰਭੂ ਬਾਰਡਰ ਤੋਂ ਹੋਇਆ ਵੱਡਾ ਐਲਾਨ!Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਅਮਰੀਕਾ 'ਚ ਚੌਥਾ ਜਹਾਜ਼ ਹਾਦਸਾ, ਦੋ ਜਹਾਜ਼ਾਂ ਵਿਚਾਲੇ ਟੱਕਰ; ਮਿੰਟਾਂ 'ਚ ਮਚੀ ਤਬਾਹੀ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਜਾਣੋ ਅਗਲੇ ਪੰਜ ਦਿਨਾਂ ਦਾ ਹਾਲ
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
Punjab News: ਪੰਜਾਬ 'ਚ ਸ਼ਰਾਬੀਆਂ ਲਈ ਖਤਰੇ ਦੀ ਘੰਟੀ! ਹੁਣ ਹਰ ਮੋੜ੍ਹ 'ਤੇ...
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
ਅੱਜ ਕੇਜਰੀਵਾਲ ਨੂੰ ਮਿਲਣਗੇ ਪੰਜਾਬ ਦੇ ਵਿਧਾਇਕ, ਹੋ ਸਕਦਾ ਵੱਡਾ ਐਲਾਨ
ਅੱਜ ਪੰਜਾਬ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਮੀਟ-ਸ਼ਰਾਬ ਦੀਆਂ ਦੁਕਾਨਾਂ ਵੀ ਰਹਿਣਗੀਆਂ ਬੰਦ

Punjab News: ਪੰਜਾਬ ਦੇ ਸਕੂਲਾਂ ਦਾ ਫਿਰ ਬਦਲਿਆ ਸਮਾਂ, ਜਾਣੋ ਹੁਣ ਕੀ ਹੋਵੇਗਾ ਸਕੂਲ ਲੱਗਣ ਦਾ ਟਾਈਮ? ਪੜ੍ਹੋ ਖਬਰ...

Ranveer Allahbadia: ਰਣਵੀਰ ਇਲਾਹਾਬਾਦੀਆ ਦੀ ਗੰਦੀ ਹਰਕਤ 'ਤੇ ਭੜਕੇ ਬੀ ਪ੍ਰਾਕ, ਪੰਜਾਬੀ ਗਾਇਕ ਨੇ ਇੰਝ ਕੀਤਾ ਵਿਰੋਧ...
ਰਣਵੀਰ ਇਲਾਹਾਬਾਦੀਆ ਦੀ ਗੰਦੀ ਹਰਕਤ 'ਤੇ ਭੜਕੇ ਬੀ ਪ੍ਰਾਕ, ਪੰਜਾਬੀ ਗਾਇਕ ਨੇ ਇੰਝ ਕੀਤਾ ਵਿਰੋਧ...
Punjab News: ਵਿਦੇਸ਼ਾਂ ਤੋਂ 31 ਪੰਜਾਬੀ ਡਿਪੋਰਟ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਵੱਡਾ Action, ਟ੍ਰੈਵਲ ਏਜੰਟਾਂ ਵਿਰੁੱਧ...
ਵਿਦੇਸ਼ਾਂ ਤੋਂ 31 ਪੰਜਾਬੀ ਡਿਪੋਰਟ ਕਰਨ ਦੇ ਮਾਮਲੇ 'ਚ ਪੁਲਿਸ ਵੱਲੋਂ ਵੱਡਾ Action, ਟ੍ਰੈਵਲ ਏਜੰਟਾਂ ਵਿਰੁੱਧ...
Embed widget