ਪੜਚੋਲ ਕਰੋ

Wamiqa Gabbi: ਵਾਮਿਕਾ ਗੱਬੀ ਦੀ ਮਾਂ ਤੇ ਨਾਨੀ ਨਾਲ ਦੇਖੋ ਖੂਬਸੂਰਤ ਤਸਵੀਰ, ਪੰਜਾਬੀ ਅਦਾਕਾਰਾ ਦਾ ਹੌਟ ਲੁੱਕ ਜਿੱਤ ਲਵੇਗਾ ਦਿਲ

Wamiqa Gabbi With Mother And Nani: ਪੰਜਾਬੀ ਸਿਨੇਮਾ ਜਗਤ ਵਿੱਚ ਵਾਮਿਕਾ ਗੱਬੀ ਦਾ ਨਾਂਅ ਟੌਪ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ। ਉਹ ਹੁਣ ਤੱਕ ਇੰਡਸਟਰੀ ਦੇ ਕਈ ਮਸ਼ਹੂਰ ਫਿਲਮੀ ਸਿਤਾਰਿਆਂ ਨਾਲ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ।

Wamiqa Gabbi With Mother And Nani

1/7
ਦੱਸ ਦੇਈਏ ਕਿ ਪਾਲੀਵੁੱਡ ਦੇ ਨਾਲ-ਨਾਲ ਵਾਮਿਕਾ ਬਾਲੀਵੁੱਡ ਸਿਤਾਰਿਆਂ ਨਾਲ ਵੀ ਕੰਮ ਕਰ ਚੁੱਕੀ ਹੈ। ਉਸਨੇ ਡਿਜ਼ਨੀ ਪਲੱਸ ਹੌਟਸਟਾਰ ਦੀ ਵੈੱਬ ਸੀਰੀਜ਼ 'ਗ੍ਰਹਣ' ਨਾਲ ਹਰ ਘਰ 'ਚ ਵੱਖਰੀ ਪਛਾਣ ਬਣਾਈ। ਫਿਲਹਾਲ ਪਾਲੀਵੁੱਡ ਤੋਂ ਬਾਲੀਵੁੱਡ ਦਾ ਸਫਰ ਤੈਅ ਕਰਨ ਵਾਲੀ ਵਾਮਿਕਾ ਦਾ ਜਲਵਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ।

2/7
ਹਾਲ ਹੀ ਵਿੱਚ ਅਦਾਕਾਰਾ ਵੱਲੋਂ ਮਦਰਜ਼ ਡੇਅ ਮੌਕੇ ਆਪਣੀ ਮਾਂ ਅਤੇ ਨਾਨੀ ਨਾਲ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਗਈ। ਜਿਸ ਵਿੱਚ ਤਿੰਨੋਂ ਨੇ ਲਗਭਗ ਇੱਕੋਂ ਰੰਗ ਦੇ   ਕੱਪੜੇ ਪਾਏ ਹੋਏ ਸਨ।

3/7
ਵਾਮਿਕਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਨੇ ਵੀ ਆਪਣਾ ਪਿਆਰ ਬਰਸਾਇਆ। ਇਸ ਤਸਵੀਰ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਅੱਖਾਂ ਇੱਕੋਂ ਜਹੀਆਂ ਹੀ ਨੇ ਸਾਰੀਆਂ ਦੀਆਂ।

4/7
ਇੱਕ ਹੋਰ ਪ੍ਰਸ਼ੰਸਕ ਨੇ ਵਾਮਿਕਾ ਦੀ ਮਾਂ ਦੀ ਤਾਰੀਫ਼ ਕਰਦੇ ਹੋਏ ਲਿਖਿਆ ਕਿ ਵਾਮਿਕਾ ਤੁਹਾਡੇ ਮੰਮੀ ਤੇ ਤੁਹਾਡੇ ਤੋਂ ਵੀ ਜ਼ਿਆਦਾ ਸੋਹਣੇ ਹਨ।

5/7
ਦੱਸ ਦੇਈਏ ਕਿ ਵਾਮਿਕਾ ਆਪਣੇ ਸੋਸ਼ਲ ਮੀਡੀਆ ਉੱਪਰ ਹਮੇਸ਼ਾ ਐਕਟਿਵ ਰਹਿੰਦੀ ਹੈ। ਉਹ ਖੁਦ ਨਾਲ ਜੁੜੀ ਅਪਡੇਟਸ ਅਕਸਰ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।

6/7
ਵਾਮਿਕਾ ਵੱਲ਼ੋਂ ਖੁਦ ਦੀਆਂ ਇੱਕ ਤੋਂ ਵੱਧ ਇੱਕ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀਆਂ ਗਈਆਂ ਹਨ। ਜਿੰਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਖੂਬ ਪਿਆ ਲੁਟਾਉਂਦੇ ਹਨ।

7/7
ਵਰਕਫਰੰਟ ਦੀ ਗੱਲ ਕਰਿਏ ਤਾਂ ਵਾਮਿਕਾ ਗੱਬੀ Modern Love Chennai ਵਿੱਚ ਦਿਖਾਈ ਦੇਵੇਗੀ। ਜਿਸ ਨੂੰ ਪ੍ਰਸ਼ੰਸਕ Prime ਉੱਪਰ ਦੇਖ ਸਕਣਗੇ। ਇਸਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ।

ਹੋਰ ਜਾਣੋ ਪਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ

Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ

Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?

Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
Advertisement
for smartphones
and tablets

ਵੀਡੀਓਜ਼

Harsimrat Badal | ''ਬੇਅਦਬੀ ਦੇ ਨਾਮ 'ਤੇ ਅਕਾਲੀ ਦਲ ਨੂੰ ਬਦਨਾਮ ਕੀਤਾ'', ਵਿਰੋਧੀਆਂ 'ਤੇ ਫ਼ਿਰ ਵਰ੍ਹੀ ਬੀਬਾ ਬਾਦਲCM Bhagwnat Mann ਨੇ ਇਕੱਠੇ ਕਰ ਲਏ ਸਾਰੇ ਉਮੀਦਵਾਰ ਤੇ ਦਿੱਤਾ ਜਿੱਤ ਦਾ ਗੁਰੂ ਮੰਤਰKejriwal News | ''ਜੇਲ੍ਹ 'ਚ ਅੰਬ-ਪੂੜੀਆਂ ਖਾ ਰਹੇ ਕੇਜਰੀਵਾਲ!!!'''- ਵੇਖੋ ਕੀ ਬੋਲੀ AAPKejriwal News |''ਜੇਲ੍ਹ 'ਚ ਅੰਬ-ਪੂੜੀਆਂ ਖਾ ਰਹੇ ਕੇਜਰੀਵਾਲ'', ਭੜਕੇ ਅਕਾਲੀ-ਭਾਜਪਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
PSEB 10th Result Topper: ਸਾਰੇ ਵਿਸ਼ਿਆਂ 'ਚੋਂ 100/100 ! ਲੁਧਿਆਣਾ ਦੀ ਅਦਿਤੀ ਨੇ ਕਦੇ ਨਹੀਂ ਪੜ੍ਹੀ ਟਿਊਸ਼ਨ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Punjab Health Model: ਇਲਾਜ ਲਈ ਪੈਸੇ ਨਾ ਹੋਣ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਨਸ਼ੇ ਦੀ ਓਵਰਡੋਜ਼ ਨਾਲ ਵਿਗੜੀ ਸਿਹਤ
Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?
Gold Record Price: 2 ਮਹੀਨਿਆਂ 'ਚ 11 ਹਜ਼ਾਰ ਰੁਪਏ ਮਹਿੰਗਾ ਹੋਇਆ ਸੋਨਾ, ਜਾਣੋ ਇਸ ਵਾਧੇ ਦਾ ਕਾਰਨ ?
Shayar Punjabi Movie: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਫਿਲਮ 'ਸ਼ਾਇਰ' ਭਲਕੇ ਹੋਵੇਗੀ ਰਿਲੀਜ਼, ਫੈਨਜ਼ ਬੇਸਵਰੀ ਨਾਲ ਕਰ ਰਹੇ ਇੰਤਜ਼ਾਰ
Stock Market Closing: ਮੁਨਾਫਾ ਬੁਕਿੰਗ ਦੇ ਚੱਲਦੇ ਉਪਰਲੇ ਪੱਧਰ ਤੋਂ ਮੂਧੇ ਮੂੰਹ ਡਿੱਗਿਆ ਸ਼ੇਅਰ ਬਾਜ਼ਾਰ, ਨਿਫਟੀ 22000 ਦੇ ਹੇਠਾਂ ਹੋਇਆ ਬੰਦ

Punjab Election:  ਚੋਣਾਂ ਸਬੰਧੀ ਕੋਈ ਵੀ ਸਵਾਲ ਜਾਂ ਸ਼ਿਕਾਇਤ ਘਰੇ ਬੈਠੇਗੀ ਹੋਵੇਗੀ ਹੱਲ, CEO ਕਰਨਗੇ ਤੁਹਾਡੇ ਨਾਲ ਰਾਬਤਾ, ਜਾਣੋ ਪੂਰੀ ਜਾਣਕਾਰੀ

Punjab Board 10th Result 2024: ਇੱਥੇ ਕਰੋ 10ਵੀਂ ਜਮਾਤ ਦਾ ਨਤੀਜਾ ਚੈੱਕ, ਕਲਿੱਕ ਕਰਨ ਮਗਰੋਂ ਭਰੋ ਡਿਟੇਲ

Ludhiana News: ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅਦਾਲਤ ਨੇ ਸੁਣਾਈ ਫ਼ਾਂਸੀ ਦੀ ਸਜ਼ਾ, ਟੋਆ ਪੁੱਟ ਕੇ ਜ਼ਿੰਦਾ ਦੱਬ ਦਿੱਤੀ ਸੀ ਮਾਸੂਮ

Embed widget