ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਵਿਰਾਟ ਕੋਹਲੀ ਤੇ ਜ਼ਹੀਰ ਖਾਨ ਦੀਆਂ ਪਤਨੀਆਂ 'ਤੇ ਪ੍ਰੈਗਨੈਂਸੀ ਗਲੋ, ਤਸਵੀਰਾਂ ਦੇਖ ਰਹਿ ਜਾਵੋਗੇ ਹੈਰਾਨ
![](https://static.abplive.com/wp-content/uploads/sites/5/2020/10/13182456/0.jpg?impolicy=abp_cdn&imwidth=720)
1/8
![ਉਥੇ ਹੀ ਵਧੇਰੇ ਬਲੱਡ ਵਾਲਿਉਮ ਵੀ ਆਇਲ ਨੂੰ ਵੀ ਵਧਾਉਂਦਾ ਹੈ। ਇਸ ਦਾ ਕਾਰਨ ਇਸ ਸਮੇਂ ਚਿਹਰੇ 'ਤੇ ਚਮਕ ਰਹਿੰਦੀ ਹੈ।](https://static.abplive.com/wp-content/uploads/sites/5/2020/10/13180321/8.jpg?impolicy=abp_cdn&imwidth=720)
ਉਥੇ ਹੀ ਵਧੇਰੇ ਬਲੱਡ ਵਾਲਿਉਮ ਵੀ ਆਇਲ ਨੂੰ ਵੀ ਵਧਾਉਂਦਾ ਹੈ। ਇਸ ਦਾ ਕਾਰਨ ਇਸ ਸਮੇਂ ਚਿਹਰੇ 'ਤੇ ਚਮਕ ਰਹਿੰਦੀ ਹੈ।
2/8
![ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਜ਼ਹੀਰ ਦੀ ਪਤਨੀ ਸਾਗਰਿਕਾ ਘਾਟਗੇ ਦੋਵੇਂ ਬਾਲੀਵੁੱਡ ਅਭਿਨੇਤਰੀਆਂ ਹਨ। ਹਾਲਾਂਕਿ ਇਹ ਦੋਵੇਂ ਬੇਹੱਦ ਸੁੰਦਰ ਹਨ, ਪਰ ਪ੍ਰੈਗਨੈਂਸੀ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਵੱਖਰਾ ਹੀ ਗਲੋ ਦਿਖਾਈ ਦੇ ਰਿਹਾ ਹੈ।](https://static.abplive.com/wp-content/uploads/sites/5/2020/10/13180313/7.jpg?impolicy=abp_cdn&imwidth=720)
ਵਿਰਾਟ ਦੀ ਪਤਨੀ ਅਨੁਸ਼ਕਾ ਸ਼ਰਮਾ ਤੇ ਜ਼ਹੀਰ ਦੀ ਪਤਨੀ ਸਾਗਰਿਕਾ ਘਾਟਗੇ ਦੋਵੇਂ ਬਾਲੀਵੁੱਡ ਅਭਿਨੇਤਰੀਆਂ ਹਨ। ਹਾਲਾਂਕਿ ਇਹ ਦੋਵੇਂ ਬੇਹੱਦ ਸੁੰਦਰ ਹਨ, ਪਰ ਪ੍ਰੈਗਨੈਂਸੀ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਵੱਖਰਾ ਹੀ ਗਲੋ ਦਿਖਾਈ ਦੇ ਰਿਹਾ ਹੈ।
3/8
![ਦੋਨਾਂ ਖਿਡਾਰੀਆਂ ਦੀਆਂ ਪਤਨੀਆਂ ਪ੍ਰੈਗਨੈਂਸੀ ਗਲੋ ਕਰ ਰਹੀਆਂ ਹਨ। ਪ੍ਰੈਗਨੈਂਸੀ ਦੌਰਾਨ ਹਾਰਮੋਨਜ਼ ਬਦਲਦੇ ਹਨ, ਜਿਸ ਨਾਲ ਸੀਬਮ ਗਲੈਂਡ ਵਧੇਰੇ ਆਇਲ ਬਣਾਉਂਦਾ ਹੈ।](https://static.abplive.com/wp-content/uploads/sites/5/2020/10/13180304/6.jpg?impolicy=abp_cdn&imwidth=720)
ਦੋਨਾਂ ਖਿਡਾਰੀਆਂ ਦੀਆਂ ਪਤਨੀਆਂ ਪ੍ਰੈਗਨੈਂਸੀ ਗਲੋ ਕਰ ਰਹੀਆਂ ਹਨ। ਪ੍ਰੈਗਨੈਂਸੀ ਦੌਰਾਨ ਹਾਰਮੋਨਜ਼ ਬਦਲਦੇ ਹਨ, ਜਿਸ ਨਾਲ ਸੀਬਮ ਗਲੈਂਡ ਵਧੇਰੇ ਆਇਲ ਬਣਾਉਂਦਾ ਹੈ।
4/8
![ਕੁਝ ਸਮਾਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਪਿਤਾ ਬਣਨ ਦੀ ਖ਼ਬਰ ਫੈਨਸ ਨਾਲ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਖ਼ਬਰਾਂ ਆ ਰਹੀਆਂ ਹਨ ਕਿ ਟੀਮ ਇੰਡੀਆ ਦੇ ਐਕਸ ਫਾਸਟ ਬਾਲਰ ਜ਼ਹੀਰ ਖਾਨ ਵੀ ਜਲਦੀ ਹੀ ਪਿਤਾ ਬਣਨ ਜਾ ਰਹੇ ਹਨ।](https://static.abplive.com/wp-content/uploads/sites/5/2020/10/13180256/5.jpg?impolicy=abp_cdn&imwidth=720)
ਕੁਝ ਸਮਾਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਪਿਤਾ ਬਣਨ ਦੀ ਖ਼ਬਰ ਫੈਨਸ ਨਾਲ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਖ਼ਬਰਾਂ ਆ ਰਹੀਆਂ ਹਨ ਕਿ ਟੀਮ ਇੰਡੀਆ ਦੇ ਐਕਸ ਫਾਸਟ ਬਾਲਰ ਜ਼ਹੀਰ ਖਾਨ ਵੀ ਜਲਦੀ ਹੀ ਪਿਤਾ ਬਣਨ ਜਾ ਰਹੇ ਹਨ।
5/8
![](https://static.abplive.com/wp-content/uploads/sites/5/2020/10/13180248/4.jpg?impolicy=abp_cdn&imwidth=720)
6/8
![](https://static.abplive.com/wp-content/uploads/sites/5/2020/10/13180240/3.jpg?impolicy=abp_cdn&imwidth=720)
7/8
![ਇਕ ਰਿਪੋਰਟ ਅਨੁਸਾਰ, ਸਾਗਰਿਕਾ ਇਸ ਸਮੇਂ ਪ੍ਰੇਗਨੈਂਟ ਹੈ। ਹਾਲਾਂਕਿ, ਦੋਵਾਂ ਨੇ ਅਜੇ ਤੱਕ ਫੈਨਸ ਨਾਲ ਇਹ ਖ਼ਬਰ ਸਾਂਝੀ ਨਹੀਂ ਕੀਤੀ।](https://static.abplive.com/wp-content/uploads/sites/5/2020/10/13180232/2.jpg?impolicy=abp_cdn&imwidth=720)
ਇਕ ਰਿਪੋਰਟ ਅਨੁਸਾਰ, ਸਾਗਰਿਕਾ ਇਸ ਸਮੇਂ ਪ੍ਰੇਗਨੈਂਟ ਹੈ। ਹਾਲਾਂਕਿ, ਦੋਵਾਂ ਨੇ ਅਜੇ ਤੱਕ ਫੈਨਸ ਨਾਲ ਇਹ ਖ਼ਬਰ ਸਾਂਝੀ ਨਹੀਂ ਕੀਤੀ।
8/8
![ਜ਼ਹੀਰ ਖਾਨ ਨੇ ਸਾਲ 2017 'ਚ 'ਚੱਕ ਦੇ ਇੰਡੀਆ' ਫੇਮ ਸਾਗਰਿਕਾ ਘਾਟਕੇ ਨਾਲ ਵਿਆਹ ਕੀਤਾ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਸ ਜੋੜੀ ਦੇ ਘਰ ਵਿੱਚ, ਜਲਦੀ ਹੀ ਬੱਚੇ ਦੀਆਂ ਕਿਲਕਾਰੀਆਂ ਸੁਣਾਈ ਦੇਣਗੀਆਂ।](https://static.abplive.com/wp-content/uploads/sites/5/2020/10/13180224/1.jpg?impolicy=abp_cdn&imwidth=720)
ਜ਼ਹੀਰ ਖਾਨ ਨੇ ਸਾਲ 2017 'ਚ 'ਚੱਕ ਦੇ ਇੰਡੀਆ' ਫੇਮ ਸਾਗਰਿਕਾ ਘਾਟਕੇ ਨਾਲ ਵਿਆਹ ਕੀਤਾ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਇਸ ਜੋੜੀ ਦੇ ਘਰ ਵਿੱਚ, ਜਲਦੀ ਹੀ ਬੱਚੇ ਦੀਆਂ ਕਿਲਕਾਰੀਆਂ ਸੁਣਾਈ ਦੇਣਗੀਆਂ।
Published at :
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਕ੍ਰਿਕਟ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)