ਪੜਚੋਲ ਕਰੋ
(Source: ECI/ABP News)
Neeru Bajwa: ਨੀਰੂ ਬਾਜਵਾ ਦੀ ਖੂਬਸੂਰਤੀ ਦੇ ਕਾਇਲ ਹੋਏ ਫੈਨਜ਼, ਤਸਵੀਰਾਂ ਦੇਖ ਤਸੀਂ ਵੀ ਅਭਿਨੇਤਰੀ 'ਤੇ ਹਾਰ ਜਾਓਗੇ ਦਿਲ
Neeru Bajwa Pics: ਨੀਰੂ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ। ਨੀਰੂ ਇਨ੍ਹਾਂ ਤਸਵੀਰਾਂ 'ਚ ਕਾਲੇ ਰੰਗ ਦੇ ਸ਼ਰਾਰਾ ਸੂਟ 'ਚ ਨਜ਼ਰ ਆ ਰਹੀ ਹੈ।
![Neeru Bajwa Pics: ਨੀਰੂ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ। ਨੀਰੂ ਇਨ੍ਹਾਂ ਤਸਵੀਰਾਂ 'ਚ ਕਾਲੇ ਰੰਗ ਦੇ ਸ਼ਰਾਰਾ ਸੂਟ 'ਚ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2024/01/06/76af63080a5d4371e036749324eb9fbd1704558315848469_original.png?impolicy=abp_cdn&imwidth=720)
ਨੀਰੂ ਬਾਜਵਾ ਦੀ ਖੂਬਸੂਰਤੀ ਦੇ ਕਾਇਲ ਹੋਏ ਫੈਨਜ਼, ਤਸਵੀਰਾਂ ਦੇਖ ਤਸੀਂ ਵੀ ਅਭਿਨੇਤਰੀ 'ਤੇ ਹਾਰ ਜਾਓਗੇ ਦਿਲ
1/9
![ਨੀਰੂ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ। ਨੀਰੂ ਇਨ੍ਹਾਂ ਤਸਵੀਰਾਂ 'ਚ ਕਾਲੇ ਰੰਗ ਦੇ ਸ਼ਰਾਰਾ ਸੂਟ 'ਚ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2024/01/06/11991d15f6b374fd94b1be9dc847125916633.jpg?impolicy=abp_cdn&imwidth=720)
ਨੀਰੂ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ ਨੇ ਫੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ। ਨੀਰੂ ਇਨ੍ਹਾਂ ਤਸਵੀਰਾਂ 'ਚ ਕਾਲੇ ਰੰਗ ਦੇ ਸ਼ਰਾਰਾ ਸੂਟ 'ਚ ਨਜ਼ਰ ਆ ਰਹੀ ਹੈ।
2/9
![ਉਸ ਨੇ ਸੂਟ ਨਾਲ ਹਰੇ ਰੰਗ ਦੀ ਚੁੰਨੀ ਲਈ ਹੈ। ਜੋ ਕਿ ਉਸ 'ਤੇ ਕਾਫੀ ਜੱਚ ਰਹੀ ਹੈ। ਉਸ ਨੇ ਆਪਣੇ ਸੱਜੇ ਹੱਥ 'ਚ ਹਰੇ ਰੰਗ ਦੀ ਲਾਲਟੇਨ ਫੜੀ ਹੋਈ ਹੈ।](https://feeds.abplive.com/onecms/images/uploaded-images/2024/01/06/134166cbbb3aa78cb0865b8c0dff70e230abf.jpg?impolicy=abp_cdn&imwidth=720)
ਉਸ ਨੇ ਸੂਟ ਨਾਲ ਹਰੇ ਰੰਗ ਦੀ ਚੁੰਨੀ ਲਈ ਹੈ। ਜੋ ਕਿ ਉਸ 'ਤੇ ਕਾਫੀ ਜੱਚ ਰਹੀ ਹੈ। ਉਸ ਨੇ ਆਪਣੇ ਸੱਜੇ ਹੱਥ 'ਚ ਹਰੇ ਰੰਗ ਦੀ ਲਾਲਟੇਨ ਫੜੀ ਹੋਈ ਹੈ।
3/9
![ਨੀਰੂ ਨੇ ਆਪਣੀ ਲੁੱਕ ਨੂੰ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ। ਫੈਨਜ਼ ਨੀਰੂ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਕਮੈਂਟ ਕਰ ਰਹੇ ਹਨ।](https://feeds.abplive.com/onecms/images/uploaded-images/2024/01/06/cc6cbcc3c987ea01bf1ea1ea9a58d0c279371.jpg?impolicy=abp_cdn&imwidth=720)
ਨੀਰੂ ਨੇ ਆਪਣੀ ਲੁੱਕ ਨੂੰ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ। ਫੈਨਜ਼ ਨੀਰੂ ਬਾਜਵਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਕਮੈਂਟ ਕਰ ਰਹੇ ਹਨ।
4/9
![ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਖੂਬਸੂਰਤ ਤੇ ਅਮੀਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ।](https://feeds.abplive.com/onecms/images/uploaded-images/2024/01/06/d89f8359edc7d84465db4be60b9b9420f040c.jpg?impolicy=abp_cdn&imwidth=720)
ਨੀਰੂ ਬਾਜਵਾ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਖੂਬਸੂਰਤ ਤੇ ਅਮੀਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
5/9
![ਦਰਅਸਲ, ਨੀਰੂ ਆਪਣੀ ਆਉਣ ਵਾਲੀ ਫਿਲਮ 'ਸ਼ਾਇਰ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ 'ਚ ਉਹ ਸੁਰਾਂ ਦੇ ਬਾਦਸ਼ਾਹਹ ਸਤਿੰਦਰ ਸਰਤਾਜ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।](https://feeds.abplive.com/onecms/images/uploaded-images/2024/01/06/ea0323f5ac1a2b11042a523c8a2c49a113e8f.jpg?impolicy=abp_cdn&imwidth=720)
ਦਰਅਸਲ, ਨੀਰੂ ਆਪਣੀ ਆਉਣ ਵਾਲੀ ਫਿਲਮ 'ਸ਼ਾਇਰ' ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ 'ਚ ਉਹ ਸੁਰਾਂ ਦੇ ਬਾਦਸ਼ਾਹਹ ਸਤਿੰਦਰ ਸਰਤਾਜ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ।
6/9
![ਨੀਰੂ ਲਗਾਤਾਰ ਫਿਲਮ ਦੇ ਸੈੱਟ ਤੋਂ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।](https://feeds.abplive.com/onecms/images/uploaded-images/2024/01/06/efc7da8df082905ed77570509e96f33c18171.jpg?impolicy=abp_cdn&imwidth=720)
ਨੀਰੂ ਲਗਾਤਾਰ ਫਿਲਮ ਦੇ ਸੈੱਟ ਤੋਂ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
7/9
![ਇਸ ਫਿਲਮ 'ਚ ਉਹ ਸਤਿੰਦਰ ਸਰਤਾਜ ਨਾਲ ਨਜ਼ਰ ਆਵੇਗੀ।](https://feeds.abplive.com/onecms/images/uploaded-images/2024/01/06/efaf98db2eac3a61946ca0282ae6ddd4876b9.jpg?impolicy=abp_cdn&imwidth=720)
ਇਸ ਫਿਲਮ 'ਚ ਉਹ ਸਤਿੰਦਰ ਸਰਤਾਜ ਨਾਲ ਨਜ਼ਰ ਆਵੇਗੀ।
8/9
![ਇਸ ਫਿਲਮ 'ਚ ਦਰਸ਼ਕ ਫਿਰ ਤੋਂ ਨੀਰੂ-ਸਰਤਾਜ ਦੀ ਜੋੜੀ ਨੂੰ ਦੇਖਣ ਲਈ ਬੇਤਾਬ ਹਨ।](https://feeds.abplive.com/onecms/images/uploaded-images/2024/01/06/394659692a460258b45a99f1424ea35737f52.jpg?impolicy=abp_cdn&imwidth=720)
ਇਸ ਫਿਲਮ 'ਚ ਦਰਸ਼ਕ ਫਿਰ ਤੋਂ ਨੀਰੂ-ਸਰਤਾਜ ਦੀ ਜੋੜੀ ਨੂੰ ਦੇਖਣ ਲਈ ਬੇਤਾਬ ਹਨ।
9/9
![ਇਹ ਫਿਲਮ 19 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।](https://feeds.abplive.com/onecms/images/uploaded-images/2024/01/06/792069df363c9e9a3737d98e38ffb46ed92e0.jpg?impolicy=abp_cdn&imwidth=720)
ਇਹ ਫਿਲਮ 19 ਅਪ੍ਰੈਲ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
Published at : 06 Jan 2024 10:02 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)