ਪੜਚੋਲ ਕਰੋ

Neeru Bajwa: ਨੀਰੂ ਬਾਜਵਾ ਨੇ ਭੈਣ ਰੁਬੀਨਾ ਨਾਲ ਮਨਾਇਆ ਨਵਾਂ ਸਾਲ, ਹੌਂਗ ਕੌਂਗ 'ਚ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

Happy New Year 2024: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਨਵੇਂ ਸਾਲ ਦਾ ਸਵਾਗਤ ਹੌਂਗ ਕੌਂਗ 'ਚ ਕੀਤਾ ਸੀ। ਉਸ ਨੇ ਨਵਾਂ ਸਾਲ ਆਪਣੀ ਭੈਣ ਰੁਬੀਨਾ ਬਾਜਵਾ ਤੇ ਜੀਜੇ ਗੁਰਬਖਸ਼ ਚਾਹਲ ਨਾਲ ਮਨਾਇਆ।

ਨੀਰੂ ਬਾਜਵਾ ਨੇ ਭੈਣ ਰੁਬੀਨਾ ਨਾਲ ਮਨਾਇਆ ਨਵਾਂ ਸਾਲ, ਹੌਂਗ ਕੌਂਗ 'ਚ ਕੀਤੀ ਖੂਬ ਮਸਤੀ, ਦੇਖੋ ਤਸਵੀਰਾਂ

1/9
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਨਵੇਂ ਸਾਲ ਦਾ ਸਵਾਗਤ ਹੌਂਗ ਕੌਂਗ 'ਚ ਕੀਤਾ ਸੀ। ਉਸ ਨੇ ਨਵਾਂ ਸਾਲ ਆਪਣੀ ਭੈਣ ਰੁਬੀਨਾ ਬਾਜਵਾ ਤੇ ਜੀਜੇ ਗੁਰਬਖਸ਼ ਚਾਹਲ ਨਾਲ ਮਨਾਇਆ।

2/9
ਜਿਸ ਦੀਆਂ ਬੇਹੱਦ ਖੂਬਸੂਰਤ ਤੇ ਪਿਆਂਰੀਆਂ ਤਸਵੀਰਾਂ ਅਭਿਨੇਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

3/9
ਇਨ੍ਹਾਂ ਵਿੱਚੋਂ ਕੁੱਝ ਤਸਵੀਰਾਂ 'ਚ ਨੀਰੂ ਹੌਂਗ ਕੌਂਗ ਦੀਆਂ ਸੜਕਾਂ 'ਤੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।

4/9

5/9
ਨੀਰੂ ਬਾਜਵਾ ਇਨ੍ਹਾਂ ਤਸਵੀਰਾਂ 'ਚ ਆਪਣੀ ਭੈਣ ਤੇ ਜੀਜੇ ਦੇ ਨਾਲ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਿਆਰ ਮਿਲ ਰਿਹਾ ਹੈ।

6/9
ਤਸਵੀਰਾਂ 'ਚ ਨੀਰੂ ਤੇ ਰੁਬੀਨਾ ਦੀ ਬੌਂਡਿੰਗ ਸਾਫ ਦੇਖਣ ਨੂੰ ਮਿਲ ਰਹੀ ਹੈ।

7/9
ਦੱਸ ਦਈਏ ਕਿ ਸੈਲੀਬ੍ਰਿਟੀ ਅਕਸਰ ਨਵਾਂ ਸਾਲ ਮਨਾਉਣ ਵਿਦੇਸ਼ਾਂ 'ਚ ਜਾਂਦੇ ਹਨ। ਨੀਰੂ ਬਾਜਵਾ ਨੇ ਵੀ ਇਸ ਵਾਲ ਨਵਾਂ ਸਾਲ ਹੌਂਗ ਕੌਂਗ 'ਚ ਮਨਾਇਆ ਹੈ।

8/9
ਵਰਕਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਦੀਆਂ ਇਸ ਸਾਲ 2 ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ।

9/9
ਇਹ ਫਿਲਮਾਂ ਹਨ 'ਸ਼ਾਇਰ', ਜਿਸ ਵਿੱਚ ਨੀਰੂ ਦੀ ਜੋੜੀ ਫਿਰ ਤੋਂ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦੇ ਨਾਲ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਨਾਲ ਨੀਰੂ ਬਾਜਵਾ ਕੁਲਵਿੰਦਰ ਬਿੱਲਾ ਤੇ ਜੱਸ ਬਾਜਵਾ ਦੇ ਨਾਲ ਫਿਲਮ 'ਚੱਲ ਜਿੰਦੀਏ 2' 'ਚ ਵੀ ਨਜ਼ਰ ਆਉਣ ਵਾਲੀ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?

Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ

Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 

Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ

for smartphones
and tablets

ਵੀਡੀਓਜ਼

Balkaur Sidhu and Sukhpal Khaira| ਸੁਖਪਾਲ ਸਿੰਘ ਖਹਿਰਾ ਨੂੰ ਹਿਮਾਇਤ ਦੇਣ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿਤਾAmritsar Lok sabha seat|'ਜਿਹੜੇ ਬੰਦੇ 'ਤੇ ਦਾਦੇ ਦੀ ਗੱਲ ਦਾ ਅਸਰ ਨਾ ਹੋਵੇ ਉਹਦੇ 'ਤੇ ਅੰਮ੍ਰਿਤਸਰੀਆਂ ਦਾ ਕੀ ਅਸਰ ਹੋਣਾ'Bikram Singh Majithia|ਡੋਪ ਟੈਸਟ ਵਾਲੀ ਗੱਲ 'ਤੇ ਰਾਹੁਲ ਗਾਂਧੀ ਅਤੇ ਵੜਿੰਗ ਬਾਰੇ ਕੀ ਬੋਲ ਗਏ ਮਜੀਠੀਆBikram Singh Majithia| 'ਧਾਲੀਵਾਲ ਦੀ ਜ਼ਮਾਨਤ ਹੋਣੀ ਜ਼ਬਤ, ਇਹਦੇ 4 ਚੋਂ 3 ਮਹਿਕਮੇ ਤਾਂ ਮਾਨ ਨੇ ਖੋਹ ਲਏ ਸੀ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Lok Sabha Election 2024: ਪੰਜਾਬ ਦੀ ਸਭ ਤੋਂ ਹੌਟ ਸੀਟ ਬਣਿਆ ਸੰਗਰੂਰ! ਵੱਡੇ-ਵੱਡੇ ਮਹਾਂਰਥੀ ਆਹਮੋ-ਸਾਹਮਣੇ, ਆਖਰ ਕੌਣ ਮਾਰੂ ਬਾਜੀ?
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Diesel Paratha: ਕੀ ਚੰਡੀਗੜ੍ਹ 'ਚ ਡੀਜ਼ਲ ਨਾਲ ਤਿਆਰ ਹੋ ਰਹੇ ਨੇ ਪਰਾਂਠੇ! ਜਾਣੋ ਕੀ ਹੈ ਪੂਰਾ ਸੱਚ
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Lok Sabha Election 2024: ਪੰਜਾਬ ਦੇ 111 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ, ਹੁਣ 355 ਉਮੀਦਵਾਰ ਮੈਦਾਨ 'ਚ 
Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ
Stock Market Opening: ਸ਼ੇਅਰ ਬਾਜ਼ਾਰ ਦੀ ਹੋਈ ਚੰਗੀ ਸ਼ੁਰੂਆਤ, ਸੈਂਸੈਕਸ 73,350 ਦੇ ਨੇੜੇ ਤਾਂ ਨਿਫਟੀ 22300 ਤੋਂ ਉੱਤੇ ਖੁੱਲ੍ਹਿਆ
Balkaur Singh: ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ 
ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ 
Amritsar News: ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਬੀਬੀ ਦਲਬੀਰ ਕੌਰ 'ਆਪ' 'ਚ ਹੋਈ ਸ਼ਾਮਲ

Anita Goyal Passes Away: ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਦੀ ਪਤਨੀ ਦਾ ਹੋਇਆ ਦੇਹਾਂਤ, ਕੈਂਸਰ ਦੀ ਬਿਮਾਰੀ ਤੋਂ ਸੀ ਪੀੜਤ

EPFO: ਹੁਣ PF ਦਾ ਪੈਸਾ ਤਿੰਨ ਦਿਨਾਂ 'ਚ ਤੁਹਾਡੇ ਖਾਤੇ ਵਿੱਚ ਹੋਵੇਗਾ ਟ੍ਰਾਂਸਫ਼ਰ, ਵਿਭਾਗ ਨੇ ਬਦਲੇ ਸਾਰੇ ਨਿਯਮ 

Embed widget