ਪੜਚੋਲ ਕਰੋ
(Source: ECI/ABP News)
Sonam Bajwa: ਸੋਨਮ ਬਾਜਵਾ ‘ਗੋਡੇ ਗੋਡੇ ਚਾਅ’ ਫਿਲਮ ‘ਚ ਨਿਭਾਏਗੀ ਠੇਠ ਪੰਜਾਬਣ ਕੁੜੀ ਦਾ ਕਿਰਦਾਰ, ਦੇਖੋ ਸੋਨਮ ਦਾ ਦੇਸੀ ਅਵਤਾਰ
Sonam Bajwa Movies: ਸੋਨਮ ਬਾਜਵਾ ਜਲਦ ਹੀ ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਹ ਦੇਸੀ ਅੰਦਾਜ਼ ‘ਚ ਨਜ਼ਰ ਆਉਣ ਵਾਲੀ ਹੈ ਅਤੇ ਰਾਣੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।
![Sonam Bajwa Movies: ਸੋਨਮ ਬਾਜਵਾ ਜਲਦ ਹੀ ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਹ ਦੇਸੀ ਅੰਦਾਜ਼ ‘ਚ ਨਜ਼ਰ ਆਉਣ ਵਾਲੀ ਹੈ ਅਤੇ ਰਾਣੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।](https://feeds.abplive.com/onecms/images/uploaded-images/2022/12/10/15892da8e08ebb822a4b0b9309bfc36c1670685067066469_original.jpg?impolicy=abp_cdn&imwidth=720)
ਸੋਨਮ ਬਾਜਵਾ
1/7
![ਸੋਨਮ ਬਾਜਵਾ ਜਲਦ ਹੀ ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਹ ਦੇਸੀ ਅੰਦਾਜ਼ ‘ਚ ਨਜ਼ਰ ਆਉਣ ਵਾਲੀ ਹੈ ਅਤੇ ਰਾਣੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।](https://feeds.abplive.com/onecms/images/uploaded-images/2022/12/10/11991d15f6b374fd94b1be9dc84712599ba66.jpg?impolicy=abp_cdn&imwidth=720)
ਸੋਨਮ ਬਾਜਵਾ ਜਲਦ ਹੀ ਫ਼ਿਲਮ ‘ਗੋਡੇ ਗੋਡੇ ਚਾਅ’ ‘ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ ‘ਚ ਉਹ ਦੇਸੀ ਅੰਦਾਜ਼ ‘ਚ ਨਜ਼ਰ ਆਉਣ ਵਾਲੀ ਹੈ ਅਤੇ ਰਾਣੀ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ।
2/7
![ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਆਪਣੇ ਕਿਰਦਾਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੈਂ ਤੁਹਾਨੂੰ ਜਾਣੂੰ ਕਰਵਾਉਣ ਜਾ ਰਹੀ ਹਾਂ ‘ਗੋਡੇ ਗੋਡੇ ਚਾਅ’ ਦੀ ‘ਰਾਣੀ’ ਦੇ ਨਾਲ।](https://feeds.abplive.com/onecms/images/uploaded-images/2022/12/10/134166cbbb3aa78cb0865b8c0dff70e20b25c.jpg?impolicy=abp_cdn&imwidth=720)
ਇਸ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਆਪਣੇ ਕਿਰਦਾਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੈਂ ਤੁਹਾਨੂੰ ਜਾਣੂੰ ਕਰਵਾਉਣ ਜਾ ਰਹੀ ਹਾਂ ‘ਗੋਡੇ ਗੋਡੇ ਚਾਅ’ ਦੀ ‘ਰਾਣੀ’ ਦੇ ਨਾਲ।
3/7
![ਮੈਂ ਤੁਹਾਨੂੰ ਰਾਣੋ ਨਾਲ ਮਿਲਵਾਉਣ ਦੇ ਲਈ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀ, ਸਿਨੇਮਾਂ ਘਰਾਂ ‘ਚ ਜਲਦ ਆ ਰਹੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਨਾੳਂੂਸਮੈਂਟ ਪੋਸਟ ਨੂੰ ਏਨਾਂ ਪਿਆਰ ਦੇਣ ਲਈ, ਏਨੀ ਹੌਸਲਾ ਅਫਜ਼ਾਈ ਦੇ ਲਈ’। ਸੋਨਮ ਬਾਜਵਾ ਦੇ ਦੇਸੀ ਅੰਦਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।](https://feeds.abplive.com/onecms/images/uploaded-images/2022/12/10/cc6cbcc3c987ea01bf1ea1ea9a58d0c267aad.jpg?impolicy=abp_cdn&imwidth=720)
ਮੈਂ ਤੁਹਾਨੂੰ ਰਾਣੋ ਨਾਲ ਮਿਲਵਾਉਣ ਦੇ ਲਈ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀ, ਸਿਨੇਮਾਂ ਘਰਾਂ ‘ਚ ਜਲਦ ਆ ਰਹੀ ਹੈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਨਾੳਂੂਸਮੈਂਟ ਪੋਸਟ ਨੂੰ ਏਨਾਂ ਪਿਆਰ ਦੇਣ ਲਈ, ਏਨੀ ਹੌਸਲਾ ਅਫਜ਼ਾਈ ਦੇ ਲਈ’। ਸੋਨਮ ਬਾਜਵਾ ਦੇ ਦੇਸੀ ਅੰਦਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
4/7
![ਉਨ੍ਹਾਂ ਨੇ ਪਿੰਡ ਦੀ ਕੁੜੀ ਦੇ ਕਈ ਕਿਰਦਾਰ ਨਿਭਾਏ ਹਨ ਅਤੇ ਦਰਸ਼ਕਾਂ ਦੇ ਵੱਲੋਂ ਵੀ ਰੱਜਵਾਂ ਪਿਆਰ ਮਿਲਦਾ ਰਿਹਾ ਹੈ।](https://feeds.abplive.com/onecms/images/uploaded-images/2022/12/10/d89f8359edc7d84465db4be60b9b9420fbd58.jpg?impolicy=abp_cdn&imwidth=720)
ਉਨ੍ਹਾਂ ਨੇ ਪਿੰਡ ਦੀ ਕੁੜੀ ਦੇ ਕਈ ਕਿਰਦਾਰ ਨਿਭਾਏ ਹਨ ਅਤੇ ਦਰਸ਼ਕਾਂ ਦੇ ਵੱਲੋਂ ਵੀ ਰੱਜਵਾਂ ਪਿਆਰ ਮਿਲਦਾ ਰਿਹਾ ਹੈ।
5/7
![‘ਪੰਜਾਬ 1984’ ‘ਚ ਉਹ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਏ ਸਨ। ਉਸ ਫ਼ਿਲਮ ‘ਚ ਉਨ੍ਹਾਂ ਨੇ ਪਿੰਡ ਦੀ ਇੱਕ ਕੁੜੀ ‘ਜੀਤੀ’ ਨਾਂਅ ਦਾ ਕਿਰਦਾਰ ਨਿਭਾਇਆ ਸੀ।](https://feeds.abplive.com/onecms/images/uploaded-images/2022/12/10/5f732a84bfba6ba0230e11ef4e49ba38fca77.jpg?impolicy=abp_cdn&imwidth=720)
‘ਪੰਜਾਬ 1984’ ‘ਚ ਉਹ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਏ ਸਨ। ਉਸ ਫ਼ਿਲਮ ‘ਚ ਉਨ੍ਹਾਂ ਨੇ ਪਿੰਡ ਦੀ ਇੱਕ ਕੁੜੀ ‘ਜੀਤੀ’ ਨਾਂਅ ਦਾ ਕਿਰਦਾਰ ਨਿਭਾਇਆ ਸੀ।
6/7
![ਇਸ ਕਿਰਦਾਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ।](https://feeds.abplive.com/onecms/images/uploaded-images/2022/12/10/ea0323f5ac1a2b11042a523c8a2c49a15b66b.jpg?impolicy=abp_cdn&imwidth=720)
ਇਸ ਕਿਰਦਾਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ।
7/7
![ਅਜੈ ਸਰਕਾਰੀਆ ਦੇ ਨਾਲ ਆਈ ਫ਼ਿਲਮ ‘ਜਿੰਦ ਮਾਹੀ’ ‘ਚ ਵੀ ਉਸ ਨੇ ਸਧਾਰਣ ਜਿਹੀ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ।](https://feeds.abplive.com/onecms/images/uploaded-images/2022/12/10/efc7da8df082905ed77570509e96f33ce46e2.jpg?impolicy=abp_cdn&imwidth=720)
ਅਜੈ ਸਰਕਾਰੀਆ ਦੇ ਨਾਲ ਆਈ ਫ਼ਿਲਮ ‘ਜਿੰਦ ਮਾਹੀ’ ‘ਚ ਵੀ ਉਸ ਨੇ ਸਧਾਰਣ ਜਿਹੀ ਪਿੰਡ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ।
Published at : 10 Dec 2022 08:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਕਾਰੋਬਾਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)