ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Tania: ਅਦਾਕਾਰਾ ਤਾਨੀਆ ਦੀ ਸਾਦਗੀ ਨੇ ਖਿੱਚਿਆ ਧਿਆਨ, ਖੂਬਸੂਰਤ ਫੋਟੋਆਂ 'ਤੇ ਫੈਨਜ਼ ਨੇ ਕੀਤੀ ਪਿਆਰ ਦੀ ਬਰਸਾਤ
Tania Pics: ਤਾਨੀਆ ਨੇ ਹਾਲ ਹੀ 'ਚ ਆਪਣੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬਿਲਕੁਲ ਸਾਦੇ ਲੁੱਕ 'ਚ ਨਜ਼ਰ ਆ ਰਹੀ ਹੈ।
![Tania Pics: ਤਾਨੀਆ ਨੇ ਹਾਲ ਹੀ 'ਚ ਆਪਣੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬਿਲਕੁਲ ਸਾਦੇ ਲੁੱਕ 'ਚ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2023/10/06/1995cda541392438dc375b22217b0ea91696585252564469_original.png?impolicy=abp_cdn&imwidth=720)
ਅਦਾਕਾਰਾ ਤਾਨੀਆ ਦੀ ਸਾਦਗੀ ਨੇ ਖਿੱਚਿਆ ਧਿਆਨ, ਖੂਬਸੂਰਤ ਫੋਟੋਆਂ 'ਤੇ ਫੈਨਜ਼ ਨੇ ਕੀਤੀ ਪਿਆਰ ਦੀ ਬਰਸਾਤ
1/9
![ਤਾਨੀਆ ਪੰਜਾਬੀ ਫਿਲਮ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਤਾਨੀਆ ਨੂੰ ਉਸ ਦੀ ਦਮਦਾਰ ਐਕਟਿੰਗ ਤੇ ਕਿਊਟ ਅੰਦਾਜ਼ ਲਈ ਪਸੰਦ ਕੀਤਾ ਜਾਂਦਾ ਹੈ।](https://feeds.abplive.com/onecms/images/uploaded-images/2023/10/06/134166cbbb3aa78cb0865b8c0dff70e297503.jpg?impolicy=abp_cdn&imwidth=720)
ਤਾਨੀਆ ਪੰਜਾਬੀ ਫਿਲਮ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਤਾਨੀਆ ਨੂੰ ਉਸ ਦੀ ਦਮਦਾਰ ਐਕਟਿੰਗ ਤੇ ਕਿਊਟ ਅੰਦਾਜ਼ ਲਈ ਪਸੰਦ ਕੀਤਾ ਜਾਂਦਾ ਹੈ।
2/9
![ਅਦਾਕਾਰਾ ਨੇ ਹਾਲ ਹੀ 'ਚ ਪੰਜਾਬੀ ਇੰਡਸਟਰੀ 'ਚ ਆਪਣੇ ਕਰੀਅਰ ਦੇ 5 ਸਾਲ ਪੂਰੇ ਕੀਤੇ ਹਨ। ਇਸ ਬਾਰੇ ਉਸ ਨੇ ਸਪੈਸ਼ਲ ਪੋਸਟ ਪਾ ਕੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਸੀ।](https://feeds.abplive.com/onecms/images/uploaded-images/2023/10/06/cc6cbcc3c987ea01bf1ea1ea9a58d0c21e090.jpg?impolicy=abp_cdn&imwidth=720)
ਅਦਾਕਾਰਾ ਨੇ ਹਾਲ ਹੀ 'ਚ ਪੰਜਾਬੀ ਇੰਡਸਟਰੀ 'ਚ ਆਪਣੇ ਕਰੀਅਰ ਦੇ 5 ਸਾਲ ਪੂਰੇ ਕੀਤੇ ਹਨ। ਇਸ ਬਾਰੇ ਉਸ ਨੇ ਸਪੈਸ਼ਲ ਪੋਸਟ ਪਾ ਕੇ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਸੀ।
3/9
![ਉਸ ਤੋਂ ਬਾਅਦ ਹੁਣ ਤਾਨੀਆ ਦੀ ਇੱਕ ਹੋਰ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।](https://feeds.abplive.com/onecms/images/uploaded-images/2023/10/06/d89f8359edc7d84465db4be60b9b94205141a.jpg?impolicy=abp_cdn&imwidth=720)
ਉਸ ਤੋਂ ਬਾਅਦ ਹੁਣ ਤਾਨੀਆ ਦੀ ਇੱਕ ਹੋਰ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।
4/9
![ਦਰਅਸਲ, ਤਾਨੀਆ ਨੇ ਹਾਲ ਹੀ 'ਚ ਆਪਣੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬਿਲਕੁਲ ਸਾਦੇ ਲੁੱਕ 'ਚ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2023/10/06/5f732a84bfba6ba0230e11ef4e49ba3834e1d.jpg?impolicy=abp_cdn&imwidth=720)
ਦਰਅਸਲ, ਤਾਨੀਆ ਨੇ ਹਾਲ ਹੀ 'ਚ ਆਪਣੀਆਂ ਬਿਲਕੁਲ ਤਾਜ਼ੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬਿਲਕੁਲ ਸਾਦੇ ਲੁੱਕ 'ਚ ਨਜ਼ਰ ਆ ਰਹੀ ਹੈ।
5/9
![ਤਾਨੀਆ ਨੇ ਆਪਣੀਆਂ ਇਨ੍ਹਾਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਉਸ ਨੇ ਇਨ੍ਹਾਂ ਤਸਵੀਰਾਂ ਮੈਰੂਨ ਰੰਗ ਦਾ ਸੂਟ ਪਹਿਿਨਿਆ ਹੋਇਆ ਹੈ।](https://feeds.abplive.com/onecms/images/uploaded-images/2023/10/06/ea0323f5ac1a2b11042a523c8a2c49a1cf884.jpg?impolicy=abp_cdn&imwidth=720)
ਤਾਨੀਆ ਨੇ ਆਪਣੀਆਂ ਇਨ੍ਹਾਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਉਸ ਨੇ ਇਨ੍ਹਾਂ ਤਸਵੀਰਾਂ ਮੈਰੂਨ ਰੰਗ ਦਾ ਸੂਟ ਪਹਿਿਨਿਆ ਹੋਇਆ ਹੈ।
6/9
![ਉਸ ਨੇ ਆਪਣੇ ਲੁੱਕ ਨੂੰ ਘੱਟੋ-ਘੱਟ ਮੇਕਅੱਪ, ਘੱਟ ਜਿਊਲਰੀ ਤੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ।](https://feeds.abplive.com/onecms/images/uploaded-images/2023/10/06/efc7da8df082905ed77570509e96f33c3d9cd.jpg?impolicy=abp_cdn&imwidth=720)
ਉਸ ਨੇ ਆਪਣੇ ਲੁੱਕ ਨੂੰ ਘੱਟੋ-ਘੱਟ ਮੇਕਅੱਪ, ਘੱਟ ਜਿਊਲਰੀ ਤੇ ਖੁੱਲ੍ਹੇ ਵਾਲਾਂ ਦੇ ਨਾਲ ਪੂਰਾ ਕੀਤਾ ਹੈ।
7/9
![ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਉਸ ਦੀ ਸਾਦਗੀ ਦੇ ਦੀਵਾਨੇ ਹੋ ਰਹੇ ਹਨ।](https://feeds.abplive.com/onecms/images/uploaded-images/2023/10/06/792069df363c9e9a3737d98e38ffb46ef5182.jpg?impolicy=abp_cdn&imwidth=720)
ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਉਸ ਦੀ ਸਾਦਗੀ ਦੇ ਦੀਵਾਨੇ ਹੋ ਰਹੇ ਹਨ।
8/9
![ਕਾਬਿਲੇਗ਼ੌਰ ਹੈ ਕਿ ਤਾਨੀਆ ਇਸ ਸਾਲ ਸੋਨਮ ਬਾਜਵਾ ਦੇ ਨਾਲ ਫਿਲਮ 'ਗੋਡੇ ਗੋਡੇ ਚਾਅ' 'ਚ ਨਜ਼ਰ ਆਈ ਸੀ। ਉਸ ਨੇ ਆਪਣੇ ਨਿੱਕੋ ਦੇ ਕਿਰਦਾਰ ਨਾਲ ਸਭ ਦੇ ਦਿਲ 'ਚ ਖਾਸ ਜਗ੍ਹਾ ਬਣਾਈ।](https://feeds.abplive.com/onecms/images/uploaded-images/2023/10/06/efaf98db2eac3a61946ca0282ae6ddd46f449.jpg?impolicy=abp_cdn&imwidth=720)
ਕਾਬਿਲੇਗ਼ੌਰ ਹੈ ਕਿ ਤਾਨੀਆ ਇਸ ਸਾਲ ਸੋਨਮ ਬਾਜਵਾ ਦੇ ਨਾਲ ਫਿਲਮ 'ਗੋਡੇ ਗੋਡੇ ਚਾਅ' 'ਚ ਨਜ਼ਰ ਆਈ ਸੀ। ਉਸ ਨੇ ਆਪਣੇ ਨਿੱਕੋ ਦੇ ਕਿਰਦਾਰ ਨਾਲ ਸਭ ਦੇ ਦਿਲ 'ਚ ਖਾਸ ਜਗ੍ਹਾ ਬਣਾਈ।
9/9
![ਇਸ ਦੇ ਨਾਲ ਨਾਲ ਉਸ ਨੇ ਆਪਣੀ ਨਵੀਂ ਫਿਲਮ ਦਾ ਵੀ ਐਲਾਨ ਕੀਤਾ ਹੈ, ਜੋ ਕਿ 2024 'ਚ ਰਿਲੀਜ਼ ਹੋਣ ਜਾ ਰਹੀ ਹੈ।](https://feeds.abplive.com/onecms/images/uploaded-images/2023/10/06/394659692a460258b45a99f1424ea3571c5af.jpg?impolicy=abp_cdn&imwidth=720)
ਇਸ ਦੇ ਨਾਲ ਨਾਲ ਉਸ ਨੇ ਆਪਣੀ ਨਵੀਂ ਫਿਲਮ ਦਾ ਵੀ ਐਲਾਨ ਕੀਤਾ ਹੈ, ਜੋ ਕਿ 2024 'ਚ ਰਿਲੀਜ਼ ਹੋਣ ਜਾ ਰਹੀ ਹੈ।
Published at : 06 Oct 2023 03:18 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਜਲੰਧਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)