ਪੜਚੋਲ ਕਰੋ
Tania: ਪੰਜਾਬੀ ਅਦਾਕਾਰਾ ਤਾਨੀਆ ਦਾ ਹੌਟ ਅੰਦਾਜ਼ ਦੇਖ ਉੱਡੇ ਫੈਨਜ਼ ਦੇ ਹੋਸ਼, ਅਭਿਨੇਤਰੀਆਂ ਦੀਆਂ ਤਸਵੀਰਾਂ ਕਰਨਗੀਆਂ ਹੈਰਾਨ
Tania Pics: ਤਾਨੀਆ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਤਾਨੀਆ ਆਪਣੀਆਂ ਨਵੀਆਂ ਤਸਵੀਰਾਂ ਨੂੰ ਲੈਕੇ ਚਰਚਾ ਵਿੱਚ ਹੈ।
ਪੰਜਾਬੀ ਅਦਾਕਾਰਾ ਤਾਨੀਆ ਦਾ ਹੌਟ ਅੰਦਾਜ਼ ਦੇਖ ਉੱਡੇ ਫੈਨਜ਼ ਦੇ ਹੋਸ਼, ਅਭਿਨੇਤਰੀਆਂ ਦੀਆਂ ਤਸਵੀਰਾਂ ਕਰਨਗੀਆਂ ਹੈਰਾਨ
1/7

ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਪਿਛਲੇ ਦਿਨੀਂ ਅਦਾਕਾਰਾ ਮਨਾਲੀ 'ਚ ਸੀ ਅਤੇ ਉੱਥੇ ਉਸ ਨੇ ਵੈਲੇਨਟਾਈਨ ਡੇਅ ਮਨਾਇਆ ਸੀ।
2/7

ਇਸ ਤੋਂ ਬਾਅਦ ਹੁਣ ਤਾਨੀਆ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਤਾਨੀਆ ਆਪਣੀਆਂ ਨਵੀਆਂ ਤਸਵੀਰਾਂ ਨੂੰ ਲੈਕੇ ਚਰਚਾ ਵਿੱਚ ਹੈ।
Published at : 02 Mar 2024 08:27 PM (IST)
ਹੋਰ ਵੇਖੋ





















