ਪੜਚੋਲ ਕਰੋ
ਪੰਜਾਬੀ ਇੰਡਸਟਰੀ ਨੂੰ ਮਿਲਿਆ ਨਵਾਂ ਚੇਹਰਾ, ਫ਼ਿਲਮਾਂ 'ਚ ਰਵਲੀਨ ਰੂਪ ਦੀ ਐਂਟਰੀ
WhatsApp_Image_2021-08-03_at_230.19_PM_(2)
1/12

ਪੰਜਾਬੀ ਫਿਲਮ ਇੰਡਸਟਰੀ 'ਚ ਇੱਕ ਨਵੇਂ ਚੇਹਰੇ ਦੀ ਐਂਟਰੀ ਹੋਵੇਗੀ। ਪੰਜਾਬੀ ਸਿੰਗਰ ਤੇ ਅਦਾਕਾਰ ਨਿੰਜਾ ਨਾਲ ਪੰਜਾਬੀ ਫ਼ਿਲਮਾਂ ਵਿੱਚ ਰਵਲੀਨ ਰੂਪ ਐਂਟਰੀ ਕਰੇਗੀ।
2/12

ਫਿਲਮ ਦਾ ਨਾਮ 'ਰੱਬਾ ਮੈਨੂੰ ਮਾਫ ਕਰੀ' ਹੈ। ਇਸ ਦੀ ਸ਼ੂਟਿੰਗ ਹਾਲ ਹੀ ਵਿੱਚ ਲੰਡਨ ਦੇ ਖੂਬਸੂਰਤ ਲੋਕੇਸ਼ਨਜ਼ ਵਿੱਚ ਪੂਰੀ ਹੋਈ ਹੈ।
Published at : 03 Aug 2021 03:10 PM (IST)
Tags :
Punjabi Filmsਹੋਰ ਵੇਖੋ



















