ਪੜਚੋਲ ਕਰੋ
Kamal Cheema: ਪੰਜਾਬੀ ਮਾਡਲ ਕਮਲ ਚੀਮਾ ਦਰਬਾਰ ਸਾਹਿਬ ਹੋਈ ਨਤਮਸਤਕ, ਹੜ੍ਹ ਪੀੜਤਾਂ ਲਈ ਕੀਤੀ ਅਰਦਾਸ
Kamal Cheema At Darbar Sahib: ਇੰਨੀਂ ਦਿਨੀਂ ਕਮਲ ਚੀਮਾ ਪੰਜਾਬ 'ਚ ਹੀ ਹੈ। ਉਹ ਬੀਤੇ ਦਿਨੀਂ ਪੰਜਾਬ ਪੁੱਜੀ ਸੀ ਅਤੇ ਉਹ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਸੀ।
ਕਮਲ ਚੀਮਾ
1/7

ਕਮਲ ਚੀਮਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਪੰਜਾਬ ਦੀ ਇਸ ਧੀ ਨੇ ਆਪਣੀ ਖੂਬਸੂਰਤੀ ਤੇ ਕਾਬਲੀਅਤ ਦੇ ਦਮ 'ਤੇ ਪੂਰੀ ਦੁਨੀਆ 'ਚ ਪੰਜਾਬ ਦਾ ਨਾਮ ਚਮਕਾਇਆ ਹੈ। ਉਹ ਇੰਟਰਨੈਸ਼ਨਲ ਸੁਪਰਮਾਡਲ ਹੈ ਅਤੇ ਕਮਾਲ ਦੀ ਅਦਾਕਾਰਾ ਹੈ।
2/7

ਇੰਨੀਂ ਦਿਨੀਂ ਕਮਲ ਚੀਮਾ ਪੰਜਾਬ 'ਚ ਹੀ ਹੈ। ਉਹ ਬੀਤੇ ਦਿਨੀਂ ਪੰਜਾਬ ਪੁੱਜੀ ਸੀ ਅਤੇ ਉਹ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਸੀ।
Published at : 17 Jul 2023 06:58 PM (IST)
ਹੋਰ ਵੇਖੋ





















