ਪੜਚੋਲ ਕਰੋ
Gippy Grewal: ਆਮਿਰ ਖਾਨ ਦੀ ਧੀ ਈਰਾ ਦੇ ਵਿਆਹ 'ਚ ਗਿੱਪੀ ਗਰੇਵਾਲ ਨੇ ਪਹਿਨਿਆ ਡੇਢ ਲੱਖ ਦਾ ਕੋਟ, ਤਸਵੀਰਾਂ ਹੋਈਆਂ ਵਾਇਰਲ
Ira Khan Nupur Shikhare Wedding Reception: ਗਿੱਪੀ ਗਰੇਵਾਲ ਈਰਾ ਦੀ ਰਿਸੈਪਸ਼ਨ 'ਚ ਕੂਲ ਲੁੱਕ 'ਚ ਨਜ਼ਰ ਆਏ। ਗਿੱਪੀ ਦਾ ਡੇਢ ਲੱਖ ਦਾ ਕੋਟ ਚਰਚਾ ਦਾ ਵਿਸ਼ਾ ਬਣਿਆ ਰਿਹਾ। ਗਿੱਪੀ ਗਰੇਵਾਲ ਆਲ ਬਲੈਕ ਲੁੱਕ 'ਚ ਕਾਫੀ ਹੈਂਡਸਮ ਲੱਗ ਰਹੇ ਸੀ।
ਆਮਿਰ ਖਾਨ ਦੀ ਧੀ ਈਰਾ ਦੇ ਵਿਆਹ 'ਚ ਗਿੱਪੀ ਗਰੇਵਾਲ ਨੇ ਪਹਿਨਿਆ ਡੇਢ ਲੱਖ ਦਾ ਕੋਟ, ਤਸਵੀਰਾਂ ਹੋਈਆਂ ਵਾਇਰਲ
1/9

ਆਮਿਰ ਖਾਨ ਇੰਨੀਂ ਦਿਨੀਂ ਕਾਫੀ ਸੁਰਖੀਆਂ 'ਚ ਬਣੇ ਹੋਏ ਹਨ। 13 ਜਨਵਰੀ ਨੂੰ ਆਮਿਰ ਨੇ ਆਪਣੀ ਧੀ ਦੇ ਵਿਆਹ ਦੀ ਮੁੰਬਈ 'ਚ ਸ਼ਾਨਦਾਰ ਰਿਸੈਪਸ਼ਨ ਦਿੱਤੀ ਸੀ, ਜਿਸ ਵਿੱਚ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਨੂੰ ਮਿਲਾ ਕੇ ਕੁੱਲ 2500 ਮਹਿਮਾਨ ਸ਼ਰੀਕ ਹੋਏ ਸੀ।
2/9

ਪੰਜਾਬੀ ਇੰਡਸਟਰੀ ਤੋਂ ਗਿੱਪੀ ਗਰੇਵਾਲ, ਕਪਿਲ ਸ਼ਰਮਾ ਤੇ ਸ਼ਹਿਨਾਜ਼ ਗਿੱਲ ਨੇ ਈਰਾ-ਨੁਪੁਰ ਦੀ ਵੈਡਿੰਗ ਰਿਸੈਪਸ਼ਨ 'ਚ ਹਾਜ਼ਰੀ ਲਵਾਈ। ਇਸ ਦਰਮਿਆਨ ਗਿੱਪੀ ਗਰੇਵਾਲ ਦਾ ਕੂਲ ਲੁੱਕ ਚਰਚਾ 'ਚ ਬਣਿਆ ਹੋਇਆ ਹੈ।
Published at : 15 Jan 2024 09:33 PM (IST)
ਹੋਰ ਵੇਖੋ





















