ਪੜਚੋਲ ਕਰੋ
B Praak: ਬੀ ਪਰਾਕ ਤੇ ਮੀਰਾ ਬਚਨ ਨੇ ਮੋਹਾਲੀ ‘ਚ ਖੋਲਿਆ ‘ਮੀਰਾਕ’ ਰੈਸਟੋਰੈਂਟ, ਦੇਖੋ ਓਪਨਿੰਗ ਪਾਰਟੀ ਦੀਆਂ ਤਸਵੀਰਾਂ
Meerak Restaurant: ਬੀ ਪਰਾਕ ਨੇ ਸੋਸ਼ਲ ਪੋਸਟ ਕਰ ਆਪਣੀ ਖੁਸ਼ੀ ਨੂੰ ਫੈਨਜ਼ ਨਾਲ ਸਾਂਝਾ ਕੀਤਾ। ਬੀ ਪਰਾਕ ਤੇ ਮੀਰਾ ਦੇ ਨਾਂ ਨੂੰ ਮਿਲਾ ਕੇ ਇਸ ਰੈਸਟੋਰੈਂਟ ਦਾ ਨਾਂ ਰੱਖਿਆ। ਦਸ ਦਈਏ ਕਿ ਜੋੜੇ ਨੇ ਇਸ ਜਗ੍ਹਾ ਦਾ ਨਾਂ ‘ਮੀਰਾਕ’ ਰੈਸਟੋਰੈਂਟ ਰੱਖਿਆ ਹੈ
ਬੀ ਪਰਾਕ, ਮੀਰਾ ਬਚਨ
1/9

ਬੀ ਪਰਾਕ ਇੰਨੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਗਾਇਕ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈਕੇ ਸੁਰਖੀਆਂ ‘ਚ ਰਹਿੰਦਾ ਹੈ। ਹੁਣ ਬੀ ਪਰਾਕ ਨਾਲ ਜੁੜੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
2/9

ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਬਚਨ ਨੇ ਮੋਹਾਲੀ ‘ਚ ਆਪਣਾ ਰੈਸਟੋਰੈਂਟ ਖੋਲਿਆ ਹੈ, ਜੋੜੇ ਨੇ ਰੈਸਟੋਰੈਂਟ ਦੀ ਸ਼ਾਨਦਾਰ ਓਪਨਿੰਗ ਪਾਰਟੀ ਦਿੱਤੀ। ਜਿਸ ਵਿੱਚ ਦੋਵਾਂ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
Published at : 12 Dec 2022 08:08 PM (IST)
ਹੋਰ ਵੇਖੋ





















