ਪੜਚੋਲ ਕਰੋ
Karan Aujla: ਕਰਨ ਔਜਲਾ ਤੇ ਪਲਕ ਦੀਆਂ ਇਹ ਖੂਬਸੂਰਤ ਤਸਵੀਰਾਂ ਜਿੱਤ ਲੈਣਗੀਆਂ ਤੁਹਾਡਾ ਦਿਲ, ਦੇਖੋ ਜੋੜੇ ਦਾ ਰੋਮਾਂਟਿਕ ਅੰਦਾਜ਼
Karan Aujla Wedding: ਕਰਨ ਔਜਲਾ ਤੇ ਪਲਕ ਨੂੰ ਲੈਕੇ ਇਹ ਖਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਵਿਆਹ ਹੋ ਚੁੱਕਿਆ ਹੈ। ਇਸ ਦਰਮਿਆਨ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ, ਕਰਨ ਤੇ ਪਲਕ ਦੀਆਂ ਕੁੱਝ ਅਣਦੇਖੀਆਂ ਤਸਵੀਰਾਂ:
ਕਰਨ ਔਜਲਾ, ਪਲਕ ਔਜਲਾ
1/11

ਕਰਨ ਔਜਲਾ ਤੇ ਪਲਕ ਨੂੰ ਲੈਕੇ ਇਹ ਖਬਰਾਂ ਆ ਰਹੀਆਂ ਹਨ ਕਿ ਦੋਵਾਂ ਦਾ ਵਿਆਹ ਹੋ ਚੁੱਕਿਆ ਹੈ, ਪਰ ਗਾਇਕ ਦੇ ਵਿਆਹ ਦੀ ਕੋਈ ਅਧਿਕਾਰਤ ਤਸਵੀਰ ਸਾਹਮਣੇ ਨਹੀਂ ਆਈ ਹੈ। ਇਸ ਦਰਮਿਆਨ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ, ਕਰਨ ਤੇ ਪਲਕ ਦੀਆਂ ਕੁੱਝ ਅਣਦੇਖੀਆਂ ਤਸਵੀਰਾਂ:
2/11

ਕਰਨ ਔਜਲਾ ਨੇ ਹਾਲ ਹੀ 'ਚ ਪਲਕ ਦੇ ਨਾਲ ਪ੍ਰੀ ਵੈਡਿੰਗ ਸ਼ੂਟ ਕਰਾਇਆ ਜਿਸ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ
3/11

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਨਜ਼ਰ ਆ ਰਹੀਆਂ
4/11

ਇਨ੍ਹਾਂ ਤਸਵੀਰਾਂ ;ਚ ਕਰਨ ਤੇ ਪਲਕ ਦਾ ਰੋਮਾਂਟਿਕ ਅੰਦਾਜ਼ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।
5/11

ਕਰਨ ਔਜਲਾ ਆਪਣੀ ਪਰਸਨਲ ਲਾਈਫ ਨੂੰ ਸੋਸ਼ਲ ਮੀਡੀਆ 'ਤੇ ਫਲਾਂਟ ਨਹੀਂ ਕਰਦੇ, ਇਸੇ ਲਈ ਹੀ ਉਨ੍ਹਾਂ ਦੀ ਆਪਣੀ ਪਤਨੀ ਪਲਕ ਦੇ ਨਾਲ ਕੋਈ ਤਸਵੀਰ ਉਨ੍ਹਾਂ ਦੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੇਖਣ ਨੂੰ ਨਹੀਂ ਮਿਲਦੀ।
6/11

ਰਿਪੋਰਟਾਂ ਮੁਤਾਬਕ ਪਲਕ ਕੈਨੇਡਾ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਮੇਕਅੱਪ ਆਰਟਿਸਟ ਹੈ ਅਤੇ 'ਪੀਕੇਆਰ ਮੇਕਅੱਪ ਸਟੂਡੀਓ' ਦੀ ਮਾਲਕ ਹੈ। ਉਹ ਆਪਣੇ ਆਪ ਨੂੰ ਪਲਕ ਔਜਲਾ ਵੀ ਕਹਿੰਦੀ ਹੈ।
7/11

ਕਰਨ ਔਜਲਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਏ ਤਾਂ ਉਸ ਦੀ ਈਪੀ 'ਫੋਰ ਯੂ' ਹਾਲ ਹੀ 'ਚ ਰਿਲੀਜ਼ ਹੋਈ ਹੈ।
8/11

ਇਸ ਈਪੀ 'ਚ 4 ਗਾਣੇ ਹਨ, ਜੋ ਕਿ ਗਾਇਕ ਨੇ ਇੱਕ ਇੱਕ ਕਰਕੇ ਰਿਲੀਜ਼ ਕੀਤੇ ਸਨ।
9/11

ਦੱਸ ਦਈਏ ਕਿ ਕਰਨ ਔਜਲਾ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ 2014 'ਚ ਕੀਤੀ ਸੀ।
10/11

ਪਰ ਪਛਾਣ ਉਸ ਨੂੰ 2017 'ਚ ਮਿਲੀ, ਜਦੋਂ ਉਸ ਦਾ ਗਾਣਾ 'ਡੋਂਟ ਵਰੀ' ਆਇਆ।
11/11

ਇਸ ਗਾਣੇ ਨੇ ਕਰਨ ਔਜਲਾ ਨੂੰ ਸਟਾਰ ਬਣਾਇਆ ਸੀ।
Published at : 04 Mar 2023 04:40 PM (IST)
ਹੋਰ ਵੇਖੋ
Advertisement
Advertisement





















