ਪੜਚੋਲ ਕਰੋ
Prem Dhillon: ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਨੇ ਚੋਰੀ ਚੁਪਕੇ ਕਰਵਾ ਲਿਆ ਵਿਆਹ, ਜਾਣੋ ਕੌਣ ਹੈ ਗਾਇਕ ਦੀ ਦੁਲਹਨ ਹਰਮਨ ਕੌਰ ਰਾਏ?
ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੇ ਚੋਰੀ ਚੁਪਕੇ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ।
ਪੰਜਾਬੀ ਸਿੰਗਰ ਪ੍ਰੇਮ ਢਿੱਲੋਂ ਨੇ ਚੋਰੀ ਚੁਪਕੇ ਕਰਵਾ ਲਿਆ ਵਿਆਹ, ਜਾਣੋ ਕੌਣ ਹੈ ਗਾਇਕ ਦੀ ਦੁਲਹਨ ਹਰਮਨ ਕੌਰ ਰਾਏ?
1/8

ਪੰਜਾਬੀ ਗਾਇਕ ਪ੍ਰੇਮ ਢਿੱਲੋਂ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਗਾਇਕ ਨੇ ਚੋਰੀ ਚੁਪਕੇ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ।
2/8

ਦੱਸਿਆ ਜਾ ਰਿਹਾ ਹੈ ਕਿ ਪ੍ਰੇਮ ਢਿੱਲੋਂ ਨੇ ਆਪਣੀ ਪ੍ਰੇਮਿਕਾ ਹਰਮਨ ਰਾਏ ਨਾਲ 18 ਜਨਵਰੀ ਨੂੰ ਵਿਆਹ ਕਰਵਾਇਆ ਸੀ।
Published at : 24 Jan 2024 10:01 PM (IST)
ਹੋਰ ਵੇਖੋ





















