ਪੜਚੋਲ ਕਰੋ
ਰਣਵੀਰ ਸਿੰਘ ਦੀ ਧਮਾਕੇਦਾਰ ਐਂਟਰੀ, ਅਦਾਕਾਰ ਦੇ ਨਾਂ ਨਾਲ ਗੂੰਜਿਆ ਬਾਸਕਟਬਾਲ ਸਟੇਡੀਅਮ
NBA
1/5

ਬਾਲੀਵੁੱਡ ਸਟਾਰ ਰਣਵੀਰ ਸਿੰਘ ਵਿਦੇਸ਼ਾਂ 'ਚ ਵੀ ਕਾਫੀ ਮਸ਼ਹੂਰ ਹਨ। ਇਸ ਦਾ ਸਬੂਤ ਹਾਲ ਹੀ 'ਚ NBA ਆਲ ਸਟਾਰ ਗੇਮ 'ਚ ਦੇਖਣ ਨੂੰ ਮਿਲਿਆ। ਰਣਵੀਰ ਸਿੰਘ ਕਲੀਵਲੈਂਡ, ਓਹੀਓ ਵਿੱਚ ਆਯੋਜਿਤ ਇੱਕ ਪੇਸ਼ੇਵਰ ਬਾਸਕਟਬਾਲ ਲੀਗ NBA ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।
2/5

ਇਸ ਗੇਮ ਈਵੈਂਟ 'ਚ ਰਣਵੀਰ ਦੀ ਧਮਾਕੇਦਾਰ ਐਂਟਰੀ ਨੇ ਸਾਰਿਆਂ ਨੂੰ ਕਾਫੀ ਉਤਸ਼ਾਹਿਤ ਕੀਤਾ। ਅਭਿਨੇਤਾ ਦੇ ਨਾਮ ਨਾਲ ਪੂਰਾ ਬਾਸਕੇਟਾਲ ਸਟੇਡੀਅਮ ਗੂੰਜ ਉੱਠਿਆ।
Published at : 19 Feb 2022 03:56 PM (IST)
ਹੋਰ ਵੇਖੋ




















