ਪੜਚੋਲ ਕਰੋ
Rashmika Mandanna on Bollywood: Pushpa ਦੀ 'ਸ੍ਰੀਵੱਲੀ' ਨੇ ਬਾਲੀਵੁੱਡ ਦੇ ਇਨ੍ਹਾਂ ਸਟਾਰਜ਼ ਨਾਲ ਕੰਮ ਕਰਨ ਦਾ ਠੁਕਰਾਇਆ ਆਫ਼ਰ
ਰਸ਼ਮੀਕਾ ਮੰਦਾਨਾ
1/6

ਰਸ਼ਮੀਕਾ ਮੰਦਾਨਾ ਇਸ ਸਮੇਂ ਅੱਲੂ ਅਰਜੁਨ ਦੇ ਨਾਲ ਪੁਸ਼ਪਾ ਦੇ ਦੂਜੇ ਸੀਕਵਲ 'ਦ ਰੂਲ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ।
2/6

ਰਸ਼ਮਿਕਾ ਮੰਦਾਨਾ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ ਕਿਰਿਕ ਪਾਰਟੀ ਨਾਲ ਕੀਤੀ ਸੀ। ਬਾਲੀਵੁੱਡ ਨਿਰਮਾਤਾ ਇਸ ਫਿਲਮ ਦੇ ਰੀਮੇਕ ਲਈ ਕਾਰਤਿਕ ਆਰੀਅਨ ਨਾਲ ਰਸ਼ਮਿਕਾ ਨੂੰ ਸਾਈਨ ਕਰਨਾ ਚਾਹੁੰਦੇ ਸਨ ਪਰ ਅਦਾਕਾਰਾ ਨੇ ਉਹੀ ਕਿਰਦਾਰ ਦੁਬਾਰਾ ਨਿਭਾਉਣ ਤੋਂ ਇਨਕਾਰ ਕਰ ਦਿੱਤਾ।
Published at : 11 Feb 2022 11:27 AM (IST)
ਹੋਰ ਵੇਖੋ





















