ਪੜਚੋਲ ਕਰੋ
Rekha: ਆਪਣੀ ਪੀਏ ਫਰਜ਼ਾਨਾ ਨਾਲ ਲਿਵ ਇਨ 'ਚ ਰਹਿੰਦੀ ਹੈ ਰੇਖਾ, ਅਦਾਕਾਰਾ ਦੀ ਜੀਵਨੀ 'ਚ ਵੱਡਾ ਖੁਲਾਸਾ
Rekha Live-In Relationship: ਰੇਖਾ ਦੀ ਬਾਇਓਗ੍ਰਾਫੀ 'ਚ ਉਸ ਦੇ ਲਿਵ-ਇਨ ਪਾਰਟਨਰ ਦਾ ਖੁਲਾਸਾ ਹੋਇਆ ਹੈ। ਯਾਸਿਰ ਉਸਮਾਨ ਨੇ ਦਾਅਵਾ ਕੀਤਾ ਹੈ ਕਿ ਰੇਖਾ ਪਿਛਲੇ 3 ਦਹਾਕਿਆਂ ਤੋਂ ਇਸ ਪਾਰਟਨਰ ਨਾਲ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਹੈ ।
ਆਪਣੀ ਪੀਏ ਫਰਜ਼ਾਨਾ ਨਾਲ ਲਿਵ ਇਨ 'ਚ ਰਹਿੰਦੀ ਹੈ ਰੇਖਾ, ਅਦਾਕਾਰਾ ਦੀ ਜੀਵਨੀ 'ਚ ਵੱਡਾ ਖੁਲਾਸਾ
1/7

ਰੇਖਾ ਨੂੰ ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਮੰਨਿਆ ਜਾਂਦਾ ਹੈ। ਉਹ ਜਿੱਥੇ ਵੀ ਜਾਂਦੀ ਹੈ, ਉਹ ਆਪਣੀ ਮੌਜੂਦਗੀ ਨਾਲ ਚਾਰ ਚੰਨ੍ਹ ਲਾ ਦਿੰਦੀ ਹੈ। ਰੇਖਾ ਦਾ ਨਾਂ ਭਾਵੇਂ ਇੰਡਸਟਰੀ ਦੇ ਕਈ ਲੋਕਾਂ ਨਾਲ ਜੁੜਿਆ ਸੀ, ਪਰ ਅਮਿਤਾਭ ਬੱਚਨ ਨਾਲ ਉਨ੍ਹਾਂ ਦੀ ਕੈਮਿਸਟਰੀ ਅੱਜ ਵੀ ਮਸ਼ਹੂਰ ਹੈ।
2/7

ਜਦੋਂ ਵੀ ਅਭਿਨੇਤਰੀ ਨੂੰ ਸਿੰਦੂਰ ਲਗਾਏ ਦੇਖਿਆ ਜਾਂਦਾ ਹੈ ਤਾਂ ਹਰ ਕਿਸੇ ਦੇ ਦਿਮਾਗ 'ਚ ਸਵਾਲ ਉੱਠਦਾ ਹੈ ਕਿ ਰੇਖਾ ਵਿਆਹ ਨਾ ਹੋਣ ਦੇ ਬਾਵਜੂਦ ਵੀ ਕਿਉਂ ਸਿੰਦੂਰ ਲਗਾਉਂਦੀ ਹੈ। ਹੁਣ ਰੇਖਾ ਦੀ ਕਿਤਾਬ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
Published at : 21 Jul 2023 05:35 PM (IST)
ਹੋਰ ਵੇਖੋ





















