ਪੜਚੋਲ ਕਰੋ
Celebs Shortest Marriage: ਇਨ੍ਹਾਂ ਸਿਤਾਰਿਆਂ ਦਾ ਲੰਬਾ ਨਹੀਂ ਚੱਲ ਸਕਿਆ ਰਿਸ਼ਤਾ, ਕਿਸੇ ਦਾ 2 ਮਹੀਨੇ ਤੇ ਕਿਸੇ ਦਾ 12 ਮਹੀਨੇ ਮਗਰੋਂ ਤਲਾਕ
Entertainment
1/6

Karan Singh Grover and Jennifer Winget (24 months): ਕਰਨ ਸਿੰਘ ਗਰੋਵਰ ਅਤੇ ਜੈਨੀਫਰ ਵਿੰਗੇਟ ਦਾ ਵਿਆਹ 9 ਅਪ੍ਰੈਲ 2012 ਨੂੰ ਹੋਇਆ ਸੀ। ਪਰ ਦੋ ਸਾਲਾਂ ਬਾਅਦ ਉਨ੍ਹਾਂ ਦੇ ਰਸਤੇ ਵੱਖ ਹੋ ਗਏ। ਤਲਾਕ ਤੋਂ ਬਾਅਦ ਕਰਨ ਨੇ ਸਾਲ 2016 'ਚ ਬਿਪਾਸ਼ਾ ਨਾਲ ਵਿਆਹ ਕੀਤਾ ਸੀ।
2/6

Pulkit Samrat and Shweta Rohira (12 Months): ਪੁਲਕਿਤ ਸਮਰਾਟ ਨੇ ਨਵੰਬਰ 2014 'ਚ ਆਪਣੀ ਪ੍ਰੇਮਿਕਾ ਸ਼ਵੇਤਾ ਰੋਹਿਰਾ ਨਾਲ ਵਿਆਹ ਕੀਤਾ ਸੀ ਪਰ ਦੋਵੇਂ ਇਕ ਸਾਲ ਦੇ ਅੰਦਰ ਹੀ ਵੱਖ ਹੋ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਪੁਲਕਿਤ ਅਤੇ ਯਾਮੀ ਗੌਤਮ ਦੀ ਵਧਦੀ ਨੇੜਤਾ ਕਾਰਨ ਦੋਹਾਂ ਦਾ ਤਲਾਕ ਹੋ ਗਿਆ।
Published at : 10 Jun 2022 12:34 PM (IST)
ਹੋਰ ਵੇਖੋ





















