ਪੜਚੋਲ ਕਰੋ
Pran Famous Dialogue: ਯਹਾਂ ਸ਼ੇਰ ਖਾਨ ਕੋ ਕੌਣ ਨਹੀਂ ਜਾਣਤਾ? ਅੱਜ ਵੀ ਸੁਪਰਹਿੱਟ ਪ੍ਰਾਣ ਦੇ ਇਹ ਡਾਇਲੌਗ
Pran_1
1/9

ਬਾਲੀਵੁੱਡ ਦੇ ਲੇਜੇਂਡਰੀ ਅਦਾਕਾਰ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ 12 ਫਰਵਰੀ, 1920 ਨੂੰ ਪੁਰਾਣੀ ਦਿੱਲੀ ਦੇ ਬੱਲੀਮਰਾਨ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਪ੍ਰਾਣ ਕ੍ਰਿਸ਼ਨ ਸਿਕੰਦ ਸੀ। ਉਨ੍ਹਾਂ ਨੂੰ ਪਿਆਰ ਨਾਲ ਲੋਕ ਪ੍ਰਾਣ ਕਹਿੰਦੇ ਹਨ। ਉਨ੍ਹਾਂ ਹਿੰਦੀ ਸਿਨੇਮਾ ਵਿੱਚ ਜ਼ਿਆਦਾਤਰ ਵਿਲੇਨ ਜਾ ਕਿਰਦਾਰ ਨਿਭਾਇਆ। ਹਾਲਾਂਕਿ 1940 ਤੋਂ ਲੈ ਕੇ 1947 ਤਕ ਉਨ੍ਹਾਂ ਹੀਰੋ ਦੇ ਕਿਰਦਾਰ ਨਿਭਾਏ। ਇਸ ਤੋਂ ਬਾਅਦ ਉਹ ਵਿਲੇਨ ਤੇ ਸਪੋਰਟਿੰਗ ਕਿਰਦਾਰ 'ਚ ਦਿਖਾਈ ਦਿੱਤੇ।
2/9

ਪ੍ਰਾਣ ਫ਼ਿਲਮਾਂ 'ਚ ਜਿਸ ਵੀ ਕਿਰਦਾਰ 'ਚ ਰਹੇ ਉਨ੍ਹਾਂ ਆਪਣੇ ਡਾਇਲੌਗਸ ਨਾਲ ਫ਼ਿਲਮ 'ਚ ਜਾਨ ਪਾ ਦਿੱਤੀ। ਇੱਥੇ ਅਸੀਂ ਤਹਾਨੂੰ ਉਨ੍ਹਾਂ ਦੇ ਕੁਝ ਚੋਣਵੇਂ ਡਾਇਲੌਗਸ ਦੱਸ ਰਹੇ ਹਾਂ ਜੋ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।
Published at :
ਹੋਰ ਵੇਖੋ





















