ਪੜਚੋਲ ਕਰੋ
(Source: ECI/ABP News)
ਰਿਹਾਨਾ ਬੁਆਏਫ੍ਰੈਂਡ ਨਾਲ ਇੰਝ ਕਰ ਰਹੀ ਸੀ ਚਿਲ, ਬਿਕਨੀ ਤਸਵੀਰਾਂ ਵਾਇਰਲ
Rihanna Photo
1/5

ਹਾਲੀਵੁੱਡ ਪੌਪ ਸਟਾਰ ਰਿਹਾਨਾ ਜਲਦ ਹੀ ਮਾਂ ਬਣਨ ਵਾਲੀ ਹੈ। ਰਿਹਾਨਾ ਨੇ ਕੁਝ ਸਮਾਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਗਰਭਵਤੀ ਹੈ। ਇਨ੍ਹੀਂ ਦਿਨੀਂ ਰਿਹਾਨਾ ਆਪਣੇ ਪ੍ਰੈਗਨੈਂਸੀ ਪੀਰੀਅਡ ਦਾ ਆਨੰਦ ਲੈ ਰਹੀ ਹੈ। ਰਿਹਾਨਾ ਪ੍ਰੈਗਨੈਂਸੀ ਦੇ ਦੌਰਾਨ ਵੀ ਕੰਮ ਕਰ ਰਹੀ ਹੈ ਅਤੇ ਕੰਮ ਤੋਂ ਸਮਾਂ ਕੱਢ ਕੇ ਚਿਲ ਵੀ ਕਰ ਰਹੀ ਹੈ।
2/5

ਹਾਲ ਹੀ 'ਚ ਰਿਹਾਨਾ ਆਪਣੇ ਬੁਆਏਫ੍ਰੈਂਡ A$AP ਰੌਕੀ ਨਾਲ ਬਾਰਬਾਡੋਸ ਛੁੱਟੀਆਂ ਦਾ ਆਨੰਦ ਲੈਣ ਪਹੁੰਚੀ ਸੀ, ਜਿੱਥੋਂ ਉਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।
3/5

ਇਨ੍ਹਾਂ ਤਸਵੀਰਾਂ 'ਚ ਰਿਹਾਨਾ ਦਾ ਬੁਆਏਫ੍ਰੈਂਡ ਨਜ਼ਰ ਨਹੀਂ ਆ ਰਿਹਾ ਹੈ ਪਰ ਉਹ ਲਾਲ ਰੰਗ ਦੀ ਬਿਕਨੀ 'ਚ ਬੇਬੀ ਬੰਪ ਫਲਾਂਟ ਕਰਦੀ ਕਾਫੀ ਹੌਟ ਨਜ਼ਰ ਆ ਰਹੀ ਹੈ।
4/5

ਇਨ੍ਹਾਂ ਤਸਵੀਰਾਂ 'ਚ ਰਿਹਾਨਾ ਕਾਫੀ ਖੁਸ਼ ਅਤੇ ਰਿਲੈਕਸ ਨਜ਼ਰ ਆ ਰਹੀ ਹੈ।
5/5

ਤੁਹਾਨੂੰ ਦੱਸ ਦੇਈਏ ਕਿ ਰਿਹਾਨਾ ਅਤੇ ਉਸਦਾ ਬੁਆਏਫ੍ਰੈਂਡ ਰੌਕੀ ਲਾਸ ਏਂਜਲਸ ਵਾਪਸ ਆ ਗਏ ਹਨ ਅਤੇ ਰੌਕੀ ਨੂੰ ਪੁਲਿਸ ਨੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
Published at : 21 Apr 2022 12:41 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
