ਪੜਚੋਲ ਕਰੋ

Neeru Bajwa: ਰੁਬੀਨਾ ਬਾਜਵਾ ਦੇ ਵਿਆਹ `ਚ ਨੀਰੂ ਬਾਜਵਾ ਦਾ ਸਟਾਇਲਿਸ਼ ਅੰਦਾਜ਼ ਆਇਆ ਨਜ਼ਰ, ਪਤੀ ਨਾਲ ਦਿੱਤੇ ਰੋਮਾਂਟਿਕ ਪੋਜ਼

Neeru Bajwa Sister Marriage: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦਾ ਵਿਆਹ ਹੋ ਗਿਆ ਹੈ। ਉਸ ਨੇ ਆਪਣੇ ਮੰਗੇਤਰ ਗੁਰਬਖਸ਼ ਚਾਹਲ ਨਾਲ 26 ਅਕਤੂਬਰ ਨੂੰ ਲਾਵਾਂ ਲਈਆਂ।

ਨੀਰੂ ਬਾਜਵਾ

1/10
ਇਸ ਮੌਕੇ ਬਾਜਵਾ ਪਰਿਵਾਰ `ਚ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਪਰ ਇਸ ਦੌਰਾਨ ਸਭ ਦੀਆਂ ਨਜ਼ਰਾਂ ਦੁਲਹਨ ਦੀ ਬਜਾਏ ਦੁਲਹਨ ਦੀ ਭੈਣ ਯਾਨਿ ਨੀਰੂ ਬਾਜਵਾ ਤੇ ਟਿਕੀਆਂ ਰਹੀਆਂ

2/10
ਜੀ ਹਾਂ, ਵਿਆਹ ਵਿੱਚ ਸਾਰੀ ਲਾਈਮਲਾਈਟ ਨੀਰੂ ਬਾਜਵਾ ਨੂੰ ਮਿਲੀ। ਕਿਉਂਕਿ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।

3/10
ਇਸ ਦੌਰਾਨ ਨੀਰੂ ਬਾਜਵਾ ਨੇ ਸਮੁੰਦਰ ਕਿਨਾਰੇ ਕਈ ਪੋਜ਼ ਦਿੱਤੇ ਹਨ। ਇਸ ਦੇ ਨਾਲ ਨਾਲ ਅਦਾਕਾਰਾ ਨੇ ਆਪਣੇ ਪਤੀ ਹੈਰੀ ਜਵੰਧਾ ਨਾਲ ਵੀ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ।

4/10
ਤਸਵੀਰਾਂ `ਚ ਨੀਰੂ ਬਾਜਵਾ ਬੀਜ ਰੰਗ ਦੇ ਫਲੋਰਲ ਪ੍ਰਿੰਟ ਵਾਲੇ ਲਹਿੰਗੇ `ਚ ਨਜ਼ਰ ਆ ਰਹੀ ਹੈ। ਇਸ ਆਊਟਫ਼ਿੱਟ `ਚ ਨੀਰੂ ਬੇਹੱਦ ਖੂਬਸੂਰਤ ਲੱਗ ਰਹੀ ਹੈ।

5/10
ਨੀਰੂ ਨੇ ਆਪਣੀ ਡਰੈੱਸ ਨਾਲ ਜ਼ਿਆਦਾ ਹੈਵੀ ਜਿਊਲਰੀ ਕੈਰੀ ਨਹੀਂ ਕੀਤੀ ਤੇ ਨਾਲ ਹੀ ਮੇਕਅੱਪ ਵੀ ਮਿਨੀਮਲ ਕੀਤਾ ਹੈ। ਕੁੱਲ ਮਿਲਾ ਕੇ ਨੀਰੂ ਬਾਜਵਾ ਨੇ ਵਿਆਹ ਲਈ ਸਾਦਗ਼ੀ ਭਰਿਆ ਲੁੱਕ ਅਪਣਾਇਆ ਹੈ।

6/10
ਆਪਣੇ ਸਾਦਗੀ ਭਰੇ ਅੰਦਾਜ਼ `ਚ ਵੀ ਨੀਰੂ ਨੇ ਮਹਿਫ਼ਿਲ ਲੁੱਟ ਲਈ ਹੈ। ਸਮੁੰਦਰ ਕਿਨਾਰੇ ਅਦਾਕਾਰਾ ਦਾ ਇਹ ਅੰਦਾਜ਼ ਫ਼ੈਨਜ਼ ਨੂੰ ਕਾਫ਼ੀ ਪਸੰਦ ਆ ਰਿਹਾ ਹੈ।

7/10
ਇਸ ਦੇ ਨਾਲ ਨਾਲ ਨੀਰੂ ਬਾਜਵਾ ਨੇ ਆਪਣੇ ਪਤੀ ਹੈਰੀ ਨਾਲ ਕਈ ਰੋਮਾਂਟਿਕ ਪੋਜ਼ ਦਿੱਤੇ ਹਨ।

8/10
ਨੀਰੂ ਬਾਜਵਾ ਆਪਣੀ ਭੈਣ ਨੂੰ ਆਨੰਦ ਕਾਰਜ ਦੀ ਰਸਮ ਲਈ ਗੁਰਦੁਆਰਾ ਸਾਹਿਬ ਲੈ ਕੇ ਗਈ। ਨੀਰੂ ਬਾਜਵਾ ਦੇ ਚਿਹਰੇ ਤੇ ਭੈਣ ਦੇ ਵਿਆਹ ਦੀ ਖੁਸ਼ੀ ਸਾਫ਼ ਦੇਖੀ ਜਾ ਸਕਦੀ ਹੈ।

9/10
ਨੀਰੂ ਬਾਜਵਾ ਦੀ ਆਪਣੀ ਭੈਣ ਰੁਬੀਨਾ ਨਾਲ ਬਹੁਤ ਖਾਸ ਬੌਂਡਿੰਗ ਹੈ। ਜੋ ਕਿ ਤਸਵੀਰਾਂ `ਚ ਵੀ ਸਾਫ਼ ਨਜ਼ਰ ਆਉਂਦੀ ਹੈ।

10/10
ਨੀਰੂ ਬਾਜਵਾ ਨੇ ਆਪਣੇ ਜੀਜੇ ਗੁਰਬਖਸ਼ ਦੇ ਸਿਰ ਕਲਗੀ ਸਜਾਉਂਦੀ ਨਜ਼ਰ ਆ ਰਹੀ ਹੈ। ਜਿਸ ਦੀਆਂ ਖੂਬਸੂਰਤ ਤਸਵੀਰਾਂ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀਆਂ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼

ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !

Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ

Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
Advertisement
ABP Premium

ਵੀਡੀਓਜ਼

Chamkila Movie Reshoot | Diljit Dosanjh ਕੀ ਫਿਲਮ ਚਮਕੀਲਾ ਮੁੜ ਹੋਏਗੀ ਸ਼ੂਟ , ਆਹ ਕੀ ਕਲੇਸ਼ ਹੈAmitabh Bachchan Calls Himself Half Sardar | ਮੈਂ ਹਾਂ ਅੱਧਾ ਸਰਦਾਰ , ਬੋਲੇ ਅਮਿਤਾਭ ਬੱਚਨPanchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
International Coffee Day 2024: ਲਿਵਰ ਤੋਂ ਲੈ ਕੇ ਕੈਂਸਰ ਤੱਕ, ਕੌਫੀ ਪੀਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਮਿਲ ਸਕਦੀ ਹੈ ਰਾਹਤ

ਵੱਡੀ ਖ਼ਬਰ ! CM ਮਾਨ ਦੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ

Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ

7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!

Embed widget