ਪੜਚੋਲ ਕਰੋ
Anuj ਨੂੰ ਛੱਡ ਕੇ Arjun Bijlani ਨਾਲ ਰੋਮਾਂਸ ਕਰਦੀ ਨਜ਼ਰ ਆਈ Rupali Ganguly, ਜਾਣੋ ਕੀ ਹੈ ਪੂਰਾ ਮਾਮਲਾ
Rupali Ganguly Photos: ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ਅਨੁਪਮਾ 'ਚ ਅਨੁਪਮਾ ਦਾ ਕਿਰਦਾਰ ਨਿਭਾ ਕੇ ਘਰ-ਘਰ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਰੂਪਾਲੀ ਗਾਂਗੁਲੀ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ।
Rupali Ganguly
1/9

Rupali Ganguly Photos: ਸਟਾਰ ਪਲੱਸ ਦੇ ਮਸ਼ਹੂਰ ਸ਼ੋਅ ਅਨੁਪਮਾ 'ਚ ਅਨੁਪਮਾ ਦਾ ਕਿਰਦਾਰ ਨਿਭਾ ਕੇ ਘਰ-ਘਰ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਰੂਪਾਲੀ ਗਾਂਗੁਲੀ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ।
2/9

ਬੇਸ਼ੱਕ ਇਨ੍ਹੀਂ ਦਿਨੀਂ ਸਟਾਰ ਪਲੱਸ ਦੇ ਸ਼ੋਅ ਅਨੁਪਮਾ 'ਚ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਅਨੁਜ ਅਤੇ ਅਨੁਪਮਾ ਰੋਮਾਂਸ ਕਰਨਾ ਨਹੀਂ ਭੁੱਲਦੇ। ਹੁਣ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਅਨੁਪਮਾ ਆਪਣੇ ਅਨੁਜ ਨੂੰ ਛੱਡ ਕੇ ਅਰਜੁਨ ਬਿਜਲਾਨੀ ਨਾਲ ਰੋਮਾਂਸ ਕਰ ਰਹੀ ਹੈ।
Published at : 29 Jul 2022 10:53 AM (IST)
ਹੋਰ ਵੇਖੋ