ਪੜਚੋਲ ਕਰੋ
ਜਦੋਂ ਸੈਫ ਅਲੀ ਖਾਨ ਨੇ ਕਰੀਨਾ ਦੀ ਡਾਵਾਂਡੋਲ ਜ਼ਿੰਦਗੀ ਨੂੰ ਕੀਤਾ ਮਜਬੂਤ, ਅਦਾਕਾਰਾ ਨੇ ਖੁਦ ਦੱਸੀ ਹੱਢਬੀਤੀ
1/5

ਅਦਾਕਾਰਾ ਕਰੀਨਾ ਕਪੂਰ ਦਾ ਨਾਂਅ ਅੱਜ ਬਾਲੀਵੁੱਡ ਦੀਆਂ ਸਿਖਰਲੀਆਂ ਅਦਾਕਾਰਾਂ 'ਚ ਆਉਂਦਾ ਹੈ। ਕਰੀਨਾ ਨੇ ਆਪਣੇ ਫਿਲਮੀ ਕਰੀਅਰ 'ਚ ਇਕ ਤੋਂ ਵਧ ਕੇ ਇਕ ਫ਼ਿਲਮਾਂ ਦਿੱਤੀਆਂ ਹਨ। ਪਰ ਕਰੀਨਾ ਦੀ ਜ਼ਿੰਦਗੀ 'ਚ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਨੂੰ ਲੱਗਾ ਸੀ ਕਿ ਸਭ ਕੁਝ ਬਿਖਰ ਗਿਆ ਹੈ ਤੇ ਉਨ੍ਹਾਂ ਦਾ ਕਰੀਅਰ ਬਰਬਾਦ ਹੋਣ ਦੀ ਕਗਾਰ 'ਤੇ ਹੈ।
2/5

ਖੁਦ ਕਰੀਨਾ ਨੇ ਇਕ ਇੰਟਰਵਿਊ ਦੌਰਾਨ ਇਹ ਖੁਲਾਸਾ ਕੀਤਾ ਸੀ। ਕਰੀਨਾ ਦੀ ਮੰਨੀਏ ਤਾਂ ਫ਼ਿਲਮਾਂ 'ਚ ਉਨ੍ਹਾਂ ਦੀ ਬੇਹੱਦ ਸ਼ਾਨਦਾਰ ਸ਼ੁਰੂਆਤ ਹੋਈ ਸੀ। ਸਭ ਕੁਝ ਬਹੁਤ ਚੰਗਾ ਸੀ ਫਿਰ ਇਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੂੰ ਇਕ ਸਾਲ ਦਾ ਗੈਪ ਲੈਣਾ ਪਿਆ। ਅਦਾਕਾਰਾ ਦੀ ਮੰਨੀਏ ਤਾਂ ਉਨ੍ਹਾਂ ਤੇ ਖੁਦ ਨੂੰ ਰੀ-ਇਨਵੈਂਟ ਯਾਨੀ ਬਦਲਣ ਤੇ ਸਾਈਜ਼ ਜ਼ੀਰੋ 'ਚ ਆਉਣ ਦਾ ਪ੍ਰੈਸ਼ਰ ਸੀ।
Published at : 28 Mar 2021 08:16 AM (IST)
ਹੋਰ ਵੇਖੋ





















