ਪੜਚੋਲ ਕਰੋ
Salman Khan: ਸਲਮਾਨ ਖਾਨ 1988 ਤੋਂ ਕਰ ਰਹੇ ਬਾਲੀਵੁੱਡ 'ਤੇ ਰਾਜ, 34 ਸਾਲਾਂ 'ਚ ਇਨ੍ਹਾਂ ਬਦਲ ਗਿਆ ਭਾਈਜਾਨ ਦਾ ਲੁੱਕ
Salman Khan Pics: ਸਲਮਾਨ ਨੇ ਫਿਲਮੀ ਦੁਨੀਆ 'ਚ 1988 'ਚ ਐਂਟਰੀ ਕੀਤੀ ਸੀ। 34 ਸਾਲਾਂ 'ਚ ਸਲਮਾਨ ਦਾ ਲੁੱਕ ਕਿੰਨਾ ਬਦਲਿਆ ਹੈ, ਦੇਖੋ ਤਸਵੀਰਾਂ 'ਚ
ਸਲਮਾਨ ਖਾਨ
1/16

ਬਾਲੀਵੁੱਡ ਦੇ ਰੋਮਾਂਟਿਕ ਹੀਰੋ, ਜਿਨ੍ਹਾਂ ਨੂੰ ਸਭ ਭਾਈਜਾਨ ਕਹਿ ਕੇ ਬੁਲਾਉਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਸਲਮਾਨ ਖਾਨ ਦੀ। ਜੀ ਹਾਂ, ਸਲਮਾਨ ਖਾਨ ਤਕਰੀਬਨ 3 ਦਹਾਕਿਆਂ ਤੋਂ ਬਾਲੀਵੁੱਡ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ 1988 'ਚ ਆਪਣੇ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਇਹ ਤਸਵੀਰ ਉਨ੍ਹਾਂ ਦੀ ਪਹਿਲੀ ਫਿਲਮ 'ਬੀਵੀ ਹੋ ਤੋ ਐਸੀ' (1988) ਤੋਂ ਲਈ ਗਈ ਹੈ। ਉਸ ਸਮੇਂ ਸਲਮਾਨ ਸਿਰਫ 23 ਸਾਲਾਂ ਦੇ ਸੀ।
2/16

'ਬੀਵੀ ਹੋ ਤੋ ਐਸੀ' 'ਚ ਫਾਰੂਕ ਸ਼ੇਖ, ਰੇਖਾ, ਕਾਦਰ ਖਾਨ ਤੇ ਬਿੰਦੂ ਹੀ ਲਾਈਮਲਾਈਟ ਲੈ ਗਏ ਸੀ। ਇਸ ਕਰਕੇ ਕਿਸੇ ਨੇ ਉਸ ਸਮੇਂ ਸਲਮਾਨ ਵੱਲ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਸਲਮਾਨ ਨੂੰ 'ਮੈਨੇ ਪਿਆਰ ਕੀਆ' (1989) ਮਿਲੀ। ਇਸ ਫਿਲਮ ਨੇ ਭਾਈਜਾ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਇਹ ਤਸਵੀਰ ਵੀ ਉਸੇ ਸਮੇਂ ਦੀ ਹੈ।
Published at : 02 Feb 2023 04:23 PM (IST)
ਹੋਰ ਵੇਖੋ





















