ਪੜਚੋਲ ਕਰੋ
ਸਲਮਾਨ ਖਾਨ ਨੇ ਸ਼ਾਹਰੁਖ ਖਾਨ ਨਾਲ ਸ਼ੁਰੂ ਕੀਤੀ 'ਪਠਾਨ' ਦੀ ਸ਼ੂਟਿੰਗ, ਦੋਹਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ
salman_khan
1/6

ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੋਵਾਂ ਨੇ ਪਠਾਨ ਫਿਲਮ ਦੀ ਸ਼ੂਟਿੰਗ ਲਈ ਤਿਆਰੀ ਕਰ ਲਈ ਹੈ। ਸਾਲਾਂ ਬਾਅਦ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਇਕ ਵਾਰ ਫਿਰ ਇਕੱਠੇ ਪਰਦੇ 'ਤੇ ਨਜ਼ਰ ਆਉਣਗੇ।
2/6

ਦਰਅਸਲ ਸਲਮਾਨ ਖਾਨ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਫਿਲਮ ਪਠਾਨ 'ਚ ਕੈਮਿਓ ਕਰਨ ਜਾ ਰਹੇ ਹਨ। ਸਲਮਾਨ ਖਾਨ ਨੇ ਇਸ ਫਿਲਮ 'ਚ ਕੈਮਿਓ ਲਈ ਸ਼ੂਟ ਸ਼ੁਰੂ ਕਰ ਲਿਆ ਹੈ। ਹੁਣ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੀਆਂ ਕੁਝ ਫੋਟੋਆ ਸ਼ੂਟ ਵੇਲੇ ਤੋਂ ਵਾਇਰਲ ਹੋ ਰਹੀਆਂ ਹਨ।
Published at : 27 Feb 2021 04:34 PM (IST)
ਹੋਰ ਵੇਖੋ





















