ਪੜਚੋਲ ਕਰੋ
(Source: ECI/ABP News)
ਇਸ ਖੂਬਸੂਰਤ ਘਰ 'ਚ ਰਹਿੰਦੀ 'ਦ ਫੈਮਲੀ ਮੈਨ 2' 'ਚ ਨਜ਼ਰ ਆਉਣ ਵਾਲੀ Samantha Akkineni, ਵੇਖੋ ਤਸਵੀਰਾਂ
ਇਸ ਖੂਬਸੂਰਤ ਘਰ 'ਚ ਰਹਿੰਦੀ 'ਦ ਫੈਮਲੀ ਮੈਨ 2' 'ਚ ਨਜ਼ਰ ਆਉਣ ਵਾਲੀ Samantha Akkineni, ਵੇਖੋ ਤਸਵੀਰਾਂ
1/7
![ਸਾਊਥ ਦੀ ਸੁਪਰਸਟਾਰ ਸਮਾਂਥਾ ਅਕਿਨੈਨੀ 4 ਜੂਨ ਨੂੰ ਰਿਲੀਜ਼ ਹੋਣ ਵਾਲੀ ਵੈਬ ਸੀਰੀਜ਼ 'ਦ ਫੈਮਲੀ ਮੈਨ 2' ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਵੈਬ ਸ਼ੀਰੀਜ਼ ਦਾ ਟ੍ਰੇਲਰ ਹਾਲ ਵਿੱਚ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਮਾਂਥਾ ਦੀ ਲੁੱਕ ਦੀ ਕਾਫੀ ਤਰੀਫ ਹੋ ਰਹੀ ਹੈ। ਪਰਦੇ ਤੇ ਖੂਬਸੂਰਤ ਇਸ ਅਦਾਕਾਰਾ ਦੀ ਅਸਲ ਲਾਇਫ ਕਿੰਨੀ ਖੂਬਸੂਰਤ ਹੈ ਆਓ ਦੇਖਦੇ ਹਾਂ ਇੱਕ ਝਲਕ।](https://cdn.abplive.com/imagebank/default_16x9.png)
ਸਾਊਥ ਦੀ ਸੁਪਰਸਟਾਰ ਸਮਾਂਥਾ ਅਕਿਨੈਨੀ 4 ਜੂਨ ਨੂੰ ਰਿਲੀਜ਼ ਹੋਣ ਵਾਲੀ ਵੈਬ ਸੀਰੀਜ਼ 'ਦ ਫੈਮਲੀ ਮੈਨ 2' ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਵੈਬ ਸ਼ੀਰੀਜ਼ ਦਾ ਟ੍ਰੇਲਰ ਹਾਲ ਵਿੱਚ ਰਿਲੀਜ਼ ਕੀਤਾ ਗਿਆ ਜਿਸ ਵਿੱਚ ਸਮਾਂਥਾ ਦੀ ਲੁੱਕ ਦੀ ਕਾਫੀ ਤਰੀਫ ਹੋ ਰਹੀ ਹੈ। ਪਰਦੇ ਤੇ ਖੂਬਸੂਰਤ ਇਸ ਅਦਾਕਾਰਾ ਦੀ ਅਸਲ ਲਾਇਫ ਕਿੰਨੀ ਖੂਬਸੂਰਤ ਹੈ ਆਓ ਦੇਖਦੇ ਹਾਂ ਇੱਕ ਝਲਕ।
2/7
![ਸਮਾਂਥਾ ਸਾਊਥ ਇੰਡਸਟਰੀ ਦਾ ਇੱਕ ਮਸ਼ਹੂਰ ਨਾਮ ਹੈ। ਤਾਮਿਲ ਤੇ ਤੇਲਗੂ ਵਿਚ ਕਈ ਸੁਪਰਹਿੱਟ ਫਿਲਮਾਂ ਤੋਂ ਬਾਅਦ, ਉਹ ਹੁਣ 'ਦ ਫੈਮਲੀ ਮੈਨ 2' ਨਾਲ ਵੈੱਬ ਦੀ ਦੁਨੀਆ ਵਿਚ ਕਦਮ ਰੱਖਣ ਜਾ ਰਹੀ ਹੈ। ਦੱਸ ਦੇਈਏ ਕਿ ਸਮਾਂਥਾ ਦਾ ਵਿਆਹ ਸਾਊਥ ਸਟਾਰ ਨਾਗਾ ਚੈਤਨਿਆ ਨਾਲ ਹੋਇਆ ਹੈ ਤੇ ਉਹ ਉਸ ਨਾਲ ਹੈਦਰਾਬਾਦ ਵਿਚ ਰਹਿੰਦੀ ਹੈ।](https://cdn.abplive.com/imagebank/default_16x9.png)
ਸਮਾਂਥਾ ਸਾਊਥ ਇੰਡਸਟਰੀ ਦਾ ਇੱਕ ਮਸ਼ਹੂਰ ਨਾਮ ਹੈ। ਤਾਮਿਲ ਤੇ ਤੇਲਗੂ ਵਿਚ ਕਈ ਸੁਪਰਹਿੱਟ ਫਿਲਮਾਂ ਤੋਂ ਬਾਅਦ, ਉਹ ਹੁਣ 'ਦ ਫੈਮਲੀ ਮੈਨ 2' ਨਾਲ ਵੈੱਬ ਦੀ ਦੁਨੀਆ ਵਿਚ ਕਦਮ ਰੱਖਣ ਜਾ ਰਹੀ ਹੈ। ਦੱਸ ਦੇਈਏ ਕਿ ਸਮਾਂਥਾ ਦਾ ਵਿਆਹ ਸਾਊਥ ਸਟਾਰ ਨਾਗਾ ਚੈਤਨਿਆ ਨਾਲ ਹੋਇਆ ਹੈ ਤੇ ਉਹ ਉਸ ਨਾਲ ਹੈਦਰਾਬਾਦ ਵਿਚ ਰਹਿੰਦੀ ਹੈ।
3/7
![ਸਮਾਂਥਾ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੇ ਘਰ ਦੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਫੋਟੋਆਂ ਵਿੱਚ, ਸਮਾਂਥਾ ਅਕਸਰ ਇੱਕ ਘਰ ਵਿੱਚ ਪੂਲ ਦੇ ਨੇੜੇ ਮਸਤੀ ਕਰਦੀ ਤੇ ਯੋਗਾ ਕਰਦੀ ਦਿਖਾਈ ਦਿੰਦੀ ਹੈ।](https://cdn.abplive.com/imagebank/default_16x9.png)
ਸਮਾਂਥਾ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੇ ਘਰ ਦੀਆਂ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਫੋਟੋਆਂ ਵਿੱਚ, ਸਮਾਂਥਾ ਅਕਸਰ ਇੱਕ ਘਰ ਵਿੱਚ ਪੂਲ ਦੇ ਨੇੜੇ ਮਸਤੀ ਕਰਦੀ ਤੇ ਯੋਗਾ ਕਰਦੀ ਦਿਖਾਈ ਦਿੰਦੀ ਹੈ।
4/7
![ਸਮਾਂਥਾ ਨੇ ਆਪਣੇ ਘਰ ਵਿੱਚ ਇੱਕ ਵਰਟੀਕਲ ਕਿਚਨ ਗਾਰਡਨ ਵੀ ਬਣਾਇਆ ਹੈ ਜਿਸ ਵਿੱਚ ਉਹ ਕਈ ਕਿਸਮਾਂ ਦੀਆਂ ਸਬਜ਼ੀਆਂ ਉਗਾਉਂਦੀ ਹੈ।](https://cdn.abplive.com/imagebank/default_16x9.png)
ਸਮਾਂਥਾ ਨੇ ਆਪਣੇ ਘਰ ਵਿੱਚ ਇੱਕ ਵਰਟੀਕਲ ਕਿਚਨ ਗਾਰਡਨ ਵੀ ਬਣਾਇਆ ਹੈ ਜਿਸ ਵਿੱਚ ਉਹ ਕਈ ਕਿਸਮਾਂ ਦੀਆਂ ਸਬਜ਼ੀਆਂ ਉਗਾਉਂਦੀ ਹੈ।
5/7
![ਸਮਾਂਥਾ ਨੇ ਆਪਣੇ ਬੈਡਰੂਮ ਨੂੰ ਆਲ ਵ੍ਹਾਇਟ ਬਣਾਇਆ ਹੈ। ਉਸ ਦੇ ਕਮਰੇ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇੱਥੇ ਧੁੱਪ ਤੇ ਹਵਾ ਦੋਵੇਂ ਹਨ।](https://cdn.abplive.com/imagebank/default_16x9.png)
ਸਮਾਂਥਾ ਨੇ ਆਪਣੇ ਬੈਡਰੂਮ ਨੂੰ ਆਲ ਵ੍ਹਾਇਟ ਬਣਾਇਆ ਹੈ। ਉਸ ਦੇ ਕਮਰੇ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਇੱਥੇ ਧੁੱਪ ਤੇ ਹਵਾ ਦੋਵੇਂ ਹਨ।
6/7
![ਉਸ ਦੇ ਘਰ ਰਸੋਈ ਨੂੰ ਇਕ ਅਨੌਖੀ ਦਿੱਖ ਦਿੱਤੀ ਗਈ ਹੈ। ਪਿਛਲੇ ਸਾਲ, ਸਮਾਂਥਾ ਆਪਣੇ ਜਨਮ ਦਿਨ 'ਤੇ ਇੱਥੇ ਚੈਤਨਿਆ ਲਈ ਕੇਕ ਬਣਾਉਂਦੀ ਦੇਖੀ ਗਈ ਸੀ।](https://cdn.abplive.com/imagebank/default_16x9.png)
ਉਸ ਦੇ ਘਰ ਰਸੋਈ ਨੂੰ ਇਕ ਅਨੌਖੀ ਦਿੱਖ ਦਿੱਤੀ ਗਈ ਹੈ। ਪਿਛਲੇ ਸਾਲ, ਸਮਾਂਥਾ ਆਪਣੇ ਜਨਮ ਦਿਨ 'ਤੇ ਇੱਥੇ ਚੈਤਨਿਆ ਲਈ ਕੇਕ ਬਣਾਉਂਦੀ ਦੇਖੀ ਗਈ ਸੀ।
7/7
![ਤੁਹਾਨੂੰ ਦੱਸ ਦੇਈਏ ਕਿ 'ਦਿ ਫੈਮਿਲੀ ਮੈਨ 2' 'ਚ ਸਮਾਂਥਾ ਸ਼੍ਰੀਲੰਕਨ ਤਾਮਿਲ ਰਾਜੀ ਦੀ ਭੂਮਿਕਾ ਨਿਭਾ ਰਹੀ ਹੈ। ਇਹ ਸੀਰੀਜ਼ 4 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ 'ਦਿ ਫੈਮਿਲੀ ਮੈਨ 2' 'ਚ ਸਮਾਂਥਾ ਸ਼੍ਰੀਲੰਕਨ ਤਾਮਿਲ ਰਾਜੀ ਦੀ ਭੂਮਿਕਾ ਨਿਭਾ ਰਹੀ ਹੈ। ਇਹ ਸੀਰੀਜ਼ 4 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Published at : 21 May 2021 10:36 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)