ਪੜਚੋਲ ਕਰੋ
ਸਨਾ ਖਾਨ ਨੇ ਬੁਰਜ ਖਲੀਫਾ 'ਚ ਪੀਤਾ 3300 ਰੁਪਏ ਵਾਲਾ ਚਾਹ ਦਾ ਕੱਪ, ਖਾਸੀਅਤ ਜਾਣ ਕੇ ਹੋ ਜਾਵੋਗੇ ਹੈਰਾਨ
ਸਨਾ ਖਾਨ
1/6

ਐਕਟਿੰਗ ਤੇ ਗਲੈਮਰ ਦੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਸਨਾ ਖਾਨ ਭਾਵੇਂ ਹੀ ਲਾਈਮਲਾਈਟ ਤੋਂ ਦੂਰ ਹੋਵੇ ਪਰ ਉਹ ਹਮੇਸ਼ਾ ਹੀ ਖਬਰਾਂ 'ਚ ਰਹਿੰਦੀ ਹੈ। ਅੱਜ ਵੀ ਉਸ ਦੇ ਫੈਨਜ਼ ਹਨ ਜੋ ਉਸ ਨੂੰ ਚਾਹੁੰਦੇ ਹਨ ਤੇ ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ।
2/6

ਹੁਣ ਇੱਕ ਵਾਰ ਫਿਰ ਸਨਾ ਖਾਨ ਸੁਰਖੀਆਂ ਵਿੱਚ ਹੈ। ਇਸ ਵਾਰ ਉਹ ਗੋਲਡ ਪਲੇਟਿਡ ਚਾਹ ਨੂੰ ਲੈ ਕੇ ਸੁਰਖੀਆਂ 'ਚ ਆਈ ਜੀ ਹਾਂ ਗੋਲਡ ਪਲੇਟਡ ਉਹ ਵੀ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਵਿੱਚ।
3/6

ਸਨਾ ਖਾਨ ਨੇ ਦੁਬਈ ਦੇ ਬੁਰਜ ਖਲੀਫਾ 'ਤੇ 24K ਗੋਲਡ ਪਲੇਟਿਡ ਚਾਹ ਦਾ ਸਵਾਦ ਚਖਿਆ ਤੇ ਜਿਵੇਂ ਹੀ ਸਨਾ ਖਾਨ ਵੱਲੋਂ ਇਹ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ, ਉਨ੍ਹਾਂ ਨੂੰ ਵਾਇਰਲ ਹੋਣ 'ਚ ਦੇਰ ਨਹੀਂ ਲੱਗੀ।
4/6

ਇਸ ਦੇ ਨਾਲ ਹੀ ਗੋਲਡ ਦੀ ਚਾਹ ਪੀਣ ਤੋਂ ਬਾਅਦ ਇਸ ਚਾਹ ਦੀ ਕੀਮਤ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਇਕ ਕੱਪ ਚਾਹ ਦੀ ਕੀਮਤ 160 ਦਿਰਹਮ ਯਾਨੀ 3300 ਰੁਪਏ ਹੈ।
5/6

ਦੁਬਈ 'ਚ ਸਨਾ ਨੇ ਐਟਮੌਸਫੀਅਰ ਦੁਬਈ ਨਾਂ ਦੇ ਰੈਸਟੋਰੈਂਟ 'ਚ ਇਸ ਚਾਹ ਦਾ ਮਜ਼ਾ ਲਿਆ ਜਿਸ ਨੂੰ ਦੁਨੀਆ ਦਾ ਸਭ ਤੋਂ ਉੱਚਾ ਰੈਸਟੋਰੈਂਟ ਕਿਹਾ ਜਾਂਦਾ ਹੈ।
6/6

ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਕਿ ਸਨਾ ਖਾਨ ਦੁਬਈ ਦੇ ਬੁਰਜ ਖਲੀਫਾ ਗਈ ਹੋਵੇ, ਪਰ ਇਹ ਉਸ ਦਾ ਪਸੰਦੀਦਾ ਟਿਕਾਣਾ ਹੈ ਤੇ ਉਹ ਅਕਸਰ ਦੁਬਈ ਜਾਂਦੀ ਹੈ।
Published at : 23 Mar 2022 11:29 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਵਿਸ਼ਵ
ਦੇਸ਼
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
