ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Sanjana Sanghi Photos: ਕਾਲੇ ਚਸ਼ਮੇ 'ਚ ਦਿਖਿਆ ਆਦਿਤਿਆ ਰਾਏ ਕਪੂਰ ਦੀ ਹੀਰੋਇਨ ਸੰਜਨਾ ਸਾਂਘੀ ਦਾ ਸਵੈਗ
Sanjana Sanghi
1/6
![ਬਾਲੀਵੁੱਡ ਅਭਿਨੇਤਰੀ ਸੰਜਨਾ ਸਾਂਘੀ ਇਕ ਵਾਰ ਫਿਰ ਆਪਣੇ ਪਹਿਰਾਵੇ ਨੂੰ ਲੈ ਕੇ ਹਾਵੀ ਹੈ। ਇਸ ਵਾਰ ਉਹ ਕਲਰਫੁੱਲ ਡਰੈੱਸ 'ਚ ਪੂਰੀ ਤਰ੍ਹਾਂ ਬੱਬਲੀ ਅੰਦਾਜ਼ 'ਚ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਬਾਲੀਵੁੱਡ ਅਭਿਨੇਤਰੀ ਸੰਜਨਾ ਸਾਂਘੀ ਇਕ ਵਾਰ ਫਿਰ ਆਪਣੇ ਪਹਿਰਾਵੇ ਨੂੰ ਲੈ ਕੇ ਹਾਵੀ ਹੈ। ਇਸ ਵਾਰ ਉਹ ਕਲਰਫੁੱਲ ਡਰੈੱਸ 'ਚ ਪੂਰੀ ਤਰ੍ਹਾਂ ਬੱਬਲੀ ਅੰਦਾਜ਼ 'ਚ ਨਜ਼ਰ ਆ ਰਹੀ ਹੈ।
2/6
![ਸੰਜਨਾ ਦੀ ਹਾਲ ਹੀ 'ਚ ਫਿਲਮ 'ਓਮ: ਦਿ ਬੈਟਲ ਵਿਦਿਨ' ਰਿਲੀਜ਼ ਹੋਈ ਹੈ। ਇਸ 'ਚ ਆਦਿਤਿਆ ਰਾਏ ਕਪੂਰ ਨਾਲ ਉਨ੍ਹਾਂ ਦੀ ਕੈਮਿਸਟਰੀ ਦੇਖਣ ਨੂੰ ਮਿਲੀ।](https://cdn.abplive.com/imagebank/default_16x9.png)
ਸੰਜਨਾ ਦੀ ਹਾਲ ਹੀ 'ਚ ਫਿਲਮ 'ਓਮ: ਦਿ ਬੈਟਲ ਵਿਦਿਨ' ਰਿਲੀਜ਼ ਹੋਈ ਹੈ। ਇਸ 'ਚ ਆਦਿਤਿਆ ਰਾਏ ਕਪੂਰ ਨਾਲ ਉਨ੍ਹਾਂ ਦੀ ਕੈਮਿਸਟਰੀ ਦੇਖਣ ਨੂੰ ਮਿਲੀ।
3/6
![ਹਾਲਾਂਕਿ ਸੰਜਨਾ ਦੀ ਫਿਲਮ 'ਓਮ: ਦਿ ਬੈਟਲ ਵਿਦਿਨ' ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ। ਪਹਿਲੇ ਦਿਨ ਹੀ ਮੱਠੀ ਰਫ਼ਤਾਰ ਦੇਖਣ ਨੂੰ ਮਿਲੀ।](https://cdn.abplive.com/imagebank/default_16x9.png)
ਹਾਲਾਂਕਿ ਸੰਜਨਾ ਦੀ ਫਿਲਮ 'ਓਮ: ਦਿ ਬੈਟਲ ਵਿਦਿਨ' ਬਾਕਸ ਆਫਿਸ 'ਤੇ ਜ਼ਿਆਦਾ ਕਮਾਲ ਨਹੀਂ ਕਰ ਸਕੀ। ਪਹਿਲੇ ਦਿਨ ਹੀ ਮੱਠੀ ਰਫ਼ਤਾਰ ਦੇਖਣ ਨੂੰ ਮਿਲੀ।
4/6
![ਫਿਲਮ 'ਚ ਆਦਿਤਿਆ ਤੋਂ ਇਲਾਵਾ ਸੰਜਨਾ ਨੂੰ ਜੈਕੀ ਸ਼ਰਾਫ, ਆਸ਼ੂਤੋਸ਼ ਰਾਣਾ ਵਰਗੇ ਮਸ਼ਹੂਰ ਕਲਾਕਾਰਾਂ ਨਾਲ ਕੰਮ ਕਰਨ ਦਾ ਅਨੁਭਵ ਮਿਲਿਆ।](https://cdn.abplive.com/imagebank/default_16x9.png)
ਫਿਲਮ 'ਚ ਆਦਿਤਿਆ ਤੋਂ ਇਲਾਵਾ ਸੰਜਨਾ ਨੂੰ ਜੈਕੀ ਸ਼ਰਾਫ, ਆਸ਼ੂਤੋਸ਼ ਰਾਣਾ ਵਰਗੇ ਮਸ਼ਹੂਰ ਕਲਾਕਾਰਾਂ ਨਾਲ ਕੰਮ ਕਰਨ ਦਾ ਅਨੁਭਵ ਮਿਲਿਆ।
5/6
!['ਭੂਲ ਭੁਲਾਇਆ 2' ਤੋਂ ਬਾਅਦ ਹੁਣ ਤੱਕ ਕਿਸੇ ਵੀ ਫਿਲਮ ਨੇ ਬਾਕਸ ਆਫਿਸ 'ਤੇ ਇਸ ਤਰ੍ਹਾਂ ਦਾ ਜਾਦੂ ਨਹੀਂ ਚਲਾਇਆ ਹੈ।](https://cdn.abplive.com/imagebank/default_16x9.png)
'ਭੂਲ ਭੁਲਾਇਆ 2' ਤੋਂ ਬਾਅਦ ਹੁਣ ਤੱਕ ਕਿਸੇ ਵੀ ਫਿਲਮ ਨੇ ਬਾਕਸ ਆਫਿਸ 'ਤੇ ਇਸ ਤਰ੍ਹਾਂ ਦਾ ਜਾਦੂ ਨਹੀਂ ਚਲਾਇਆ ਹੈ।
6/6
![ਸੰਜਨਾ ਦੀ 'ਓਮ' ਪਹਿਲੇ ਦਿਨ ਹੀ ਬੋਰਿੰਗ ਸਾਬਤ ਹੋਈ। ਫਿਲਮ ਦੀ ਪਹਿਲੇ ਦਿਨ ਦੀ ਕਮਾਈ ਇੱਕ ਕਰੋੜ 25 ਲੱਖ ਦੇ ਕਰੀਬ ਸੀ।](https://cdn.abplive.com/imagebank/default_16x9.png)
ਸੰਜਨਾ ਦੀ 'ਓਮ' ਪਹਿਲੇ ਦਿਨ ਹੀ ਬੋਰਿੰਗ ਸਾਬਤ ਹੋਈ। ਫਿਲਮ ਦੀ ਪਹਿਲੇ ਦਿਨ ਦੀ ਕਮਾਈ ਇੱਕ ਕਰੋੜ 25 ਲੱਖ ਦੇ ਕਰੀਬ ਸੀ।
Published at : 11 Jul 2022 12:40 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)