ਸਾਰਾ ਅਲੀ ਖਾਨ ਦੀ ਇਸ ਲੁੱਕ ਦੀ ਤੁਲਨਾ ਫਿਲਮ ਫੈਸ਼ਨ ਦੀ ਕੰਗਣਾ ਰਣੌਤ ਦੀ ਲੁੱਕ ਨਾਲ ਵੀ ਕੀਤੀ ਜਾ ਰਹੀ ਹੈ, ਜਿਸ 'ਚ ਕੰਗਣਾ ਨੇ ਮਰੂਨ ਤੇ ਗੋਲਡਨ ਗਾਊਨ ਪਾਇਆ ਸੀ।