ਪੜਚੋਲ ਕਰੋ
ਸਰਗੁਣ ਮਹਿਤਾ-ਹਾਰਡੀ ਸੰਧੂ 'ਚ ਕੀ ਖਿਚੜੀ ਪੱਕ ਰਹੀ? ਸਰਗੁਣ ਨੇ ਪੋਸਟ ਸ਼ੇਅਰ ਕਰ ਹਾਰਡੀ ਨੂੰ ਕਹੀ ਇਹ ਗੱਲ
Sargun Mehta Harddy Sandhu: ਵੀਡੀਓ ਦੀ ਕੈਪਸ਼ਨ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸਰਗੁਣ ਨੇ ਵੀਡੀਓ 'ਚ ਗਾਇਕ ਤੇ ਐਕਟਰ ਹਾਰਡੀ ਸੰਧੂ ਨੂੰ ਟੈਗ ਕੀਤਾ ਹੈ।
ਸਰਗੁਣ ਮਹਿਤਾ-ਹਾਰਡੀ ਸੰਧੂ 'ਚ ਕੀ ਖਿਚੜੀ ਪੱਕ ਰਹੀ? ਸਰਗੁਣ ਨੇ ਪੋਸਟ ਸ਼ੇਅਰ ਕਰ ਹਾਰਡੀ ਨੂੰ ਕਹੀ ਇਹ ਗੱਲ
1/8

ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਸਰਗੁਣ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇੰਨੀਂ ਦਿਨੀਂ ਸਰਗੁਣ ਕੋਈ ਨਵਾਂ ਪ੍ਰੋਜੈਕਟ ਨਹੀਂ ਕਰ ਰਹੀ ਹੈ, ਪਰ ਹਾਲ ਹੀ 'ਚ ਇੱਕ ਨਵੀਂ ਸੋਸ਼ਲ ਮੀਡੀਆ ਪੋਸਟ ਕਰਕੇ ਸਰਗੁਣ ਦਾ ਨਾਮ ਫਿਰ ਤੋਂ ਚਰਚਾ ਵਿੱਚ ਹੈ।
2/8

ਸਰਗੁਣ ਮਹਿਤਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਰਗੁਣ ਬੋਲਡ ਅਵਤਾਰ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸਰਗੁਣ ਦੀ ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ।
Published at : 12 Aug 2023 02:47 PM (IST)
ਹੋਰ ਵੇਖੋ





















