ਪੜਚੋਲ ਕਰੋ
Shahrukh Khan: ਸ਼ਾਹਰੁਖ ਖਾਨ ਨੂੰ ਮੁੰਬਈ ਏਅਰਪੋਰਟ ‘ਤੇ ਰੋਕਿਆ, ਇੱਕ ਘੰਟੇ ਤੱਕ ਕੀਤੀ ਪੁੱਛਗਿੱਛ, ਜਾਣੋ ਕੀ ਹੈ ਮਾਮਲਾ
Shah Rukh Khan: ਕਸਟਮ ਵਿਭਾਗ ਵੱਲੋਂ ਸ਼ਾਹਰੁਖ ਖਾਨ ਅਤੇ ਟੀਮ ਨੂੰ ਮੁੰਬਈ ਏਅਰਪੋਰਟ 'ਤੇ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਵਿਭਾਗ ਨੇ ਇੱਕ ਘੰਟੇ ਤੱਕ ਕਸਟਮ ਡਿਊਟੀ ਦਾ ਭੁਗਤਾਨ ਨਾ ਕਰਨ 'ਤੇ ਸ਼ਾਹਰੁਖ ਖਾਨ ਤੋਂ ਪੁੱਛਗਿੱਛ ਵੀ ਕੀਤੀ।
ਸ਼ਾਹਰੁਖ ਖਾਨ
1/8

ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਕਸਟਮ ਵਿਭਾਗ ਨੇ ਸ਼ੁੱਕਰਵਾਰ ਦੇਰ ਰਾਤ ਮੁੰਬਈ ਏਅਰਪੋਰਟ 'ਤੇ ਰੋਕ ਲਿਆ। ਕਰੀਬ ਇਕ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਸ਼ਾਹਰੁਖ ਖਾਨ ਅਤੇ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਨੂੰ ਏਅਰਪੋਰਟ ਤੋਂ ਬਾਹਰ ਨਿਕਲਦੇ ਦੇਖਿਆ ਗਿਆ, ਪਰ ਕਿੰਗ ਖਾਨ ਦੇ ਬਾਡੀਗਾਰਡ ਰਵੀ ਅਤੇ ਟੀਮ ਨੂੰ ਕਸਟਮ ਨੇ ਫੜ ਲਿਆ।
2/8

ਖਬਰਾਂ ਮੁਤਾਬਕ ਸ਼ਾਹਰੁਖ ਖਾਨ ਤੋਂ ਲੱਖਾਂ ਰੁਪਏ ਦੀਆਂ ਘੜੀਆਂ ਭਾਰਤ ਲਿਆਉਣ, ਬੈਗ 'ਚ ਮਹਿੰਗੀਆਂ ਘੜੀਆਂ ਦੇ ਖਾਲੀ ਡੱਬੇ ਮਿਲਣ ਅਤੇ ਕਸਟਮ ਡਿਊਟੀ ਨਾ ਅਦਾ ਕਰਨ 'ਤੇ ਪੁੱਛਗਿੱਛ ਕੀਤੀ ਗਈ।
Published at : 12 Nov 2022 02:17 PM (IST)
Tags :
Shah Rukh Khanਹੋਰ ਵੇਖੋ





















