ਪੜਚੋਲ ਕਰੋ

Shah Rukh Khan: 'ਪਠਾਨ' 'ਚ ਸ਼ਾਹਰੁਖ ਖਾਨ ਦੀ ਦਮਦਾਰ ਬੌਡੀ ਦੇਖ ਲੋਕ ਹੈਰਾਨ, 57 ਦੀ ਉਮਰ 'ਚ ਕਿਵੇਂ ਦਿਖ ਰਹੇ ਇੰਨੇਂ ਫਿੱਟ

Pathaan: 'ਪਠਾਨ' 'ਚ ਸ਼ਾਹਰੁਖ ਖਾਨ ਦੀ ਦਮਦਾਰ ਬੌਡੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਸ਼ਾਹਰੁਖ ਨੂੰ 57 ਸਾਲ ਦੀ ਉਮਰ 'ਚ ਵੀ ਇੰਨਾ ਫਿੱਟ ਦੇਖ ਕੇ ਹਰ ਕੋਈ ਹੈਰਾਨ ਹੈ। ਵੈਸੇ ਇਸ ਪਿੱਛੇ ਉਨ੍ਹਾਂ ਦੇ ਸਮਰਪਣ ਅਤੇ ਟ੍ਰੇਨਰ ਦਾ ਹੱਥ ਹੈ

ਸ਼ਾਹਰੁਖ ਖਾਨ

1/8
'ਪਠਾਨ' ਫਿਲਮ  ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਕ੍ਰੇਜ਼ ਨੂੰ ਦੇਖਦੇ ਹੋਏ ਸਾਰੇ ਸ਼ੋਅ ਹਾਊਸਫੁੱਲ ਜਾ ਰਹੇ ਹਨ। ਇਸ ਦੇ ਨਾਲ ਹੀ ਪ੍ਰਸ਼ੰਸਕ 'ਪਠਾਨ' 'ਚ ਸ਼ਾਹਰੁਖ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਸਿਕਸ ਪੈਕ ਦੇ ਨਾਲ ਸ਼ਾਹਰੁਖ ਦੀ ਸ਼ਾਨਦਾਰ ਬੌਡੀ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ। ਵੈਸੇ, ਸ਼ਾਹਰੁਖ ਦੀ ਇਸ ਫਿੱਟ ਬੌਡੀ ਦੇ ਪਿੱਛੇ ਉਨ੍ਹਾਂ ਦੀ ਮਿਹਨਤ ਅਤੇ ਉਨ੍ਹਾਂ ਦੇ ਜਿਮ ਟ੍ਰੇਨਰ ਦਾ ਪੂਰਾ ਹੱਥ ਹੈ।

2/8
ਇੰਟਰਵਿਊ 'ਚ ਸ਼ਾਹਰੁਖ ਖਾਨ ਦੇ ਟ੍ਰੇਨਰ ਪ੍ਰਸ਼ਾਂਤ ਸਾਵੰਤ ਨੇ ਕਿੰਗ ਖਾਨ ਦੀ ਸ਼ਾਨਦਾਰ ਬੌਡੀ ਦਾ ਰਾਜ਼ ਦੱਸਿਆ। ਪ੍ਰਸ਼ਾਂਤ ਨੇ ਕਿਹਾ ਕਿ ਬਾਲੀਵੁਡ ਦੇ ਬਾਦਸ਼ਾਹ ਵਿੱਚ ਖਿਡਾਰੀ ਵਰਗਾ ਗੁਣ ਹੈ। ਉਨ੍ਹਾਂ ਨਾਲ ਕੰਮ ਕਰਨਾ ਇੰਨਾ ਆਸਾਨ ਹੈ ਕਿ ਮੈਂ ਬਿਨਾਂ ਕਿਸੇ ਝਿਜਕ ਦੇ ਕੁਝ ਵੀ ਕਰ ਸਕਦਾ ਹਾਂ ਅਤੇ ਉਹ ਮੇਰੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਵੀ ਕਰਦੇ ਹਨ।

3/8
ਇੰਟਰਵਿਊ ਦੌਰਾਨ ਪ੍ਰਸ਼ਾਂਤ ਨੇ ਦੱਸਿਆ ਕਿ ਮੈਂ 22 ਸਾਲਾਂ ਤੋਂ ਸ਼ਾਹਰੁਖ ਖਾਨ ਸਰ ਦੇ ਨਾਲ ਹਾਂ। ਸਾਡੀ ਪਹਿਲੀ ਮੁਲਾਕਾਤ ਫਿਲਮ 'ਅਸ਼ੋਕਾ' ਦੌਰਾਨ ਹੋਈ ਸੀ। ਪ੍ਰਸ਼ਾਂਤ ਦੱਸਦੇ ਹਨ ਕਿ ਸ਼ਾਹਰੁਖ ਨੂੰ ਆਪਣੀ ਬੌਡੀ ਦਿਖਾਉਣਾ ਪਸੰਦ ਨਹੀਂ ਹੈ।

4/8
ਪਰ 'ਓਮ ਸ਼ਾਂਤੀ ਓਮ' 'ਚ ਜਦੋਂ ਫਰਾਹ ਖਾਨ ਨੇ ਉਨ੍ਹਾਂ ਨੂੰ ਆਪਣੀ ਕਮੀਜ਼ ਉਤਾਰਨ ਲਈ ਕਿਹਾ ਤਾਂ ਉਹ ਸਿੱਧਾ ਮੇਰੇ ਕੋਲ ਆ ਗਏ ਅਤੇ ਕਿਹਾ ਕਿ ਜੇਕਰ ਉਨ੍ਹਾਂ ਦੀ ਬੌਡੀ ਬਣੇਗੀ ਤਾਂ ਹੀ ਉਹ ਸ਼ਰਟ ਉਤਾਰ ਕੇ ਕੈਮਰੇ ਸਾਹਮਣੇ ਆਉਣਗੇ।

5/8
ਉਸ ਤੋਂ ਬਾਅਦ ਮੈਂ ਅਤੇ ਸ਼ਾਹਰੁਖ ਨੇ ਮਿਲ ਕੇ ਕੰਮ ਕੀਤਾ ਅਤੇ ਇਹ ਮਿਹਨਤ ਰੰਗ ਲਿਆਈ। ਪ੍ਰਸ਼ਾਂਤ ਦਾ ਅੱਗੇ ਕਹਿਣਾ ਹੈ ਕਿ ਸ਼ਾਹਰੁਖ ਸਰ ਨੇ ਜੋ ਵੀ ਫਿਲਮ 'ਚ ਸ਼ਰਟਲੈੱਸ ਸ਼ਾਟ ਦਿੱਤੇ ਹਨ, ਉਨ੍ਹਾਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਪ੍ਰਸ਼ਾਂਤ ਦਾ ਕਹਿਣਾ ਹੈ ਕਿ ਸ਼ਾਹਰੁਖ ਖਾਨ ਦਾ ਸਮਰਪਣ ਸ਼ਲਾਘਾਯੋਗ ਹੈ।

6/8
ਪ੍ਰਸ਼ਾਂਤ ਦਾ ਕਹਿਣਾ ਹੈ ਕਿ ਹਾਲਾਂਕਿ ਸ਼ਾਹਰੁਖ ਹਫਤੇ 'ਚ ਤਿੰਨ ਤੋਂ ਚਾਰ ਦਿਨ ਵਰਕਆਊਟ ਪਲਾਨ ਕਰਦੇ ਹਨ ਪਰ ਜੇਕਰ ਕੋਈ ਫਿਲਮ ਆਉਂਦੀ ਹੈ ਤਾਂ ਉਹ ਵਰਕਆਊਟ ਵੀ ਵਧਾ ਦਿੰਦੇ ਹਨ।

7/8
ਦੂਜੇ ਪਾਸੇ 'ਪਠਾਨ' 'ਚ ਸ਼ਾਹਰੁਖ ਖਾਨ ਦੀ ਦਮਦਾਰ ਬੌਡੀ ਦੇ ਬਾਰੇ 'ਚ ਪ੍ਰਸ਼ਾਂਤ ਨੇ ਕਿਹਾ ਕਿ ਇਸ ਦੇ ਲਈ ਸ਼ਾਹਰੁਖ ਨੇ ਦੋ ਸਾਲ ਤੱਕ ਸਖਤ ਮਿਹਨਤ ਕੀਤੀ ਸੀ। ਉਨ੍ਹਾਂ ਨੇ ਇਸ ਫਿਲਮ ਲਈ ਇੱਕ ਵੱਖਰੀ ਕਿਸਮ ਦਾ ਸਮਰਪਣ ਦਿਖਾਇਆ ਅਤੇ ਸ਼ੂਟਿੰਗ ਸ਼ੁਰੂ ਹੋਣ ਤੱਕ 18 ਮਹੀਨਿਆਂ ਤੱਕ ਜਿੰਮ ਵਿੱਚ ਪਸੀਨਾ ਵਹਾਇਆ। ਜਿਮ 'ਚ ਵਰਕਆਊਟ ਦੌਰਾਨ ਸ਼ਾਹਰੁਖ ਦਾ ਧਿਆਨ ਸਿਰਫ ਆਪਣੀ ਬੌਡੀ 'ਤੇ ਹੀ ਰਿਹਾ।

8/8
ਇਸ ਦੌਰਾਨ, ਅਸੀਂ ਉਨ੍ਹਾਂ ਦੇ ਸਰੀਰ ਦੇ ਨਾਲ-ਨਾਲ ਉਨ੍ਹਾਂ ਦੀ ਦਿੱਖ ਨੂੰ ਬਣਾਈ ਰੱਖਣ 'ਤੇ ਧਿਆਨ ਦਿੱਤਾ। ਪ੍ਰਸ਼ਾਂਤ ਅੱਗੇ ਕਹਿੰਦੇ ਹਨ ਕਿ ਸ਼ਾਹਰੁਖ ਖਾਨ ਦੀ ਪਰਫੈਕਟ ਬੌਡੀ ਦੀ ਦਿੱਖ ਲਈ ਅਸੀਂ ਕਸਰਤ ਦੀਆਂ ਕੁਝ ਤਕਨੀਕਾਂ ਨੂੰ ਵੀ ਅਪਣਾਇਆ ਅਤੇ ਇਸ ਦੌਰਾਨ ਜ਼ਬਰਦਸਤ ਵਰਕਆਊਟ ਵੀ ਕੀਤਾ, ਪਰ ਕਿੰਗ ਖਾਨ ਨੇ ਕਦੇ ਵੀ ਕਿਸੇ ਨੂੰ ਨਾਂਹ ਨਹੀਂ ਕੀਤੀ। ਉਨ੍ਹਾਂ ਦੇ ਸਮਰਪਣ ਦਾ ਨਤੀਜਾ ਹੈ ਕਿ ਪਠਾਨ ਫਿਲਮ 'ਚ ਉਨ੍ਹਾਂ ਦੀ ਦਮਦਾਰ ਬੌਡੀ ਦਿਖਾਈ ਦੇ ਰਹੀ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ

Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ

Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ

Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'

ABP Premium

ਵੀਡੀਓਜ਼

Bikram Majithia | ਸ਼ੀਤਲ ਦਾ CM ਮਾਨ ਨੂੰ ਚੈਲੇਂਜ - ਮਜੀਠੀਆ ਦਾ ਤੰਜ਼Sheetal angural | '5 ਜੁਲਾਈ ਨੂੰ ਸ਼ੀਤਲ ਅੰਗੂਰਾਲ ਖੋਲ੍ਹੇਗਾ ਇਮਾਨਦਾਰਾਂ ਦੀ ਪੋਲ'Mukerian ਹਾਈਡਲ ਨਹਿਰ ਵਿੱਚ ਨੌਜਵਾਨ ਲੜਕੇ-ਲੜਕੀ ਨੇ ਮਾਰੀ ਛਾਲਫਾਜ਼ਿਲਕਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Teaching Staff: ਪੰਜਾਬ ਦੇ ਡੇਢ ਲੱਖ ਤੋਂ ਵੱਧ ਅਧਿਆਪਕਾਂ ਲਈ ਵੱਡੀ ਖਬਰ! ਹੁਣ ਆਨਲਾਈਨ ਕਰਨਾ ਪਵੇਗਾ ਇਹ ਕੰਮ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Punjab Weather News: ਪੂਰੇ ਪੰਜਾਬ 'ਚ ਛਾ ਗਈ ਮਾਨਸੂਨ, ਇੱਕੋ ਦਿਨ ਕਰ ਵਿਖਾਇਆ ਕਮਾਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Hathras Stampede: ਸਤਿਸੰਗ 'ਚ ਗਏ 27 ਸ਼ਰਧਾਲੂਆਂ ਦੀ ਮੌਤ! ਤਿੰਨ ਬੱਚੇ ਤੇ 23 ਔਰਤਾਂ ਸ਼ਾਮਲ
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Jalandhar West bypoll: 'ਆਪ ਦਾ ਹੀ ਵਿਧਾਇਕ CM ਦੀ ਪਤਨੀ ਤੇ ਭੈਣ ਦੇ ਨਾਮ 'ਤੇ ਕਰ ਰਿਹਾ ਕਰੋੜਾਂ ਦੀ ਵਸੂਲੀ, ਕਲੋਨੀ ਕੱਟਣ ਦਾ 25 ਲੱਖ ਤੇ ਮੌਲ ਬਣਾਉਣ ਦਾ ਮੰਗਦਾ 50 ਲੱਖ'
Cricketer Retirement: ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਜਾਰੀ, ਹੁਣ ਇਸ ਦਿੱਗਜ ਨੇ ਤਿੰਨਾਂ ਫਾਰਮੈਟਾਂ ਨੂੰ ਕਿਹਾ ਅਲਵਿਦਾ
Exam Tips: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਸਫਲਤਾ ਦਵਾਉਂਦਾ ਇਹ ਵਾਲਾ ਗ੍ਰਹਿ, ਜੇਕਰ ਖਰਾਬ ਹੋਣ ਤਾਂ ਕਰਨਾ ਪੈਂਦਾ ਸੰਘਰਸ਼

Asia Cup 2025: ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
ਏਸ਼ੀਆ ਕੱਪ 2025 ਦੇ ਸ਼ਡਿਊਲ ਦਾ ਐਲਾਨ, 8 ਵੱਡੀਆਂ ਟੀਮਾਂ ਹੋਣਗੀਆਂ ਹਿੱਸਾ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?
Arvind Kejriwal: 'ਮੇਰੀ ਗ੍ਰਿਫਤਾਰੀ ਗਲਤ'; ਕੇਜਰੀਵਾਲ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੀਬੀਆਈ ਤੋਂ ਮੰਗਿਆ ਜਵਾਬ

Embed widget