ਪੜਚੋਲ ਕਰੋ
Shah Rukh Khan: ਸ਼ਾਹਰੁਖ ਨੂੰ ਪਸੰਦ ਹੈ ਵਿਲੇਨ ਦੇ ਕਿਰਦਾਰ ਨਿਭਾਉਣਾ, ਖੁਲਾਸਾ ਕਰ ਬੋਲੇ ਕਿੰਗ ਖਾਨ- 'ਬਾਰ-ਬਾਰ ਚੰਗਾ ਆਦਮੀ ਬਣ ਕੇ ਬੋਰ ਹੋ ਗਿਆ'
SRKL ਸ਼ਾਹਰੁਖ ਖਾਨ ਨੇ ਇੱਕ ਤਾਜ਼ਾ ਸਵਾਲ-ਜਵਾਬ ਸੈਸ਼ਨ ਦੌਰਾਨ ਖੁਲਾਸਾ ਕੀਤਾ ਕਿ ਉਹ ਐਂਟੀ-ਹੀਰੋ ਰੋਲ ਨਿਭਾਉਣਾ ਪਸੰਦ ਕਰਦੇ ਹਨ। ਅਭਿਨੇਤਾ ਨੇ ਜਵਾਨ ਵਿੱਚ ਆਪਣੇ ਗੰਜੇ ਲੁੱਕ ਬਾਰੇ ਵੀ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ।
ਸ਼ਾਹਰੁਖ ਨੂੰ ਪਸੰਦ ਹੈ ਵਿਲੇਨ ਦੇ ਕਿਰਦਾਰ ਨਿਭਾਉਣਾ, ਖੁਲਾਸਾ ਕਰ ਬੋਲੇ ਕਿੰਗ ਖਾਨ- 'ਬਾਰ-ਬਾਰ ਚੰਗਾ ਆਦਮੀ ਬਣ ਕੇ ਬੋਰ ਹੋ ਗਿਆ'
1/8

ਬਾਲੀਵੁੱਡ ਦੇ ਰੋਮਾਂਸ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਐਟਲੀ ਨਿਰਦੇਸ਼ਿਤ ਫਿਲਮ 'ਜਵਾਨ' 'ਚ ਨਕਾਰਾਤਮਕ ਭੂਮਿਕਾ ਲਈ ਕਾਫੀ ਪਿਆਰ ਅਤੇ ਤਾਰੀਫ ਮਿਲ ਰਹੀ ਹੈ। ਇਹ ਫਿਲਮ ਦੁਨੀਆ ਭਰ 'ਚ 600 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ ਬਾਕਸ ਆਫਿਸ 'ਤੇ ਲਗਾਤਾਰ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ।
2/8

ਇਸ ਸਭ ਦੇ ਵਿਚਕਾਰ ਸ਼ਾਹਰੁਖ ਖਾਨ ਨੇ ਸਵਾਲ-ਜਵਾਬ ਸੈਸ਼ਨ 'ਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਆਪਣੀ ਨਵੀਂ ਬਲਾਕਬਸਟਰ 'ਜਵਾਨ' ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ।
Published at : 15 Sep 2023 03:55 PM (IST)
ਹੋਰ ਵੇਖੋ





















