ਪੜਚੋਲ ਕਰੋ
ਸਿੱਧੂ ਮੂਸੇਵਾਲਾ SYL: ਮੂਸੇਵਾਲਾ ਦੇ ਗੀਤ ਤੇ ਪੰਜਾਬੀ ਇੰਡਸਟਰੀ ਨੇ ਇੰਜ ਕੀਤਾ ਰੀਐਕਟ, ਸੋਸ਼ਲ ਮੀਡੀਆ `ਤੇ ਪਾਈਆਂ ਪੋਸਟਾਂ
ਸਿੱਧੂ ਮੂਸੇਵਾਲਾ SYL
1/7
![ਸਿੱਧੂ ਮੂਸੇਵਾਲਾ SYL: ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ ਨੂੰ ਸੁਣ ਹਰ ਕੋਈ ਭਾਵੁਕ ਹੋ ਗਿਆ। ਐਮੀ ਵਿਰਕ ਨੇ ਇੰਸਟਾਗ੍ਰਾਮ `ਤੇ ਸਟੋਰੀ ਪਾਈ, ਜਿਸ ਵਿੱਚ ਉਨ੍ਹਾਂ ਐਸਵਾਈਐਲ ਗੀਤ ਨੂੰ ਸ਼ੇਅਰ ਕੀਤਾ ਤੇ ਨਾਲ ਹੀ ਪੋਸਟ `ਚ ਉਨ੍ਹਾਂ ਨੇ ਮੂਸੇਵਾਲਾ ਨੂੰ ਟੈਗ ਵੀ ਕੀਤਾ।](https://feeds.abplive.com/onecms/images/uploaded-images/2022/06/24/9a8445bad2e2125618f835cc7e896223f65eb.jpg?impolicy=abp_cdn&imwidth=720)
ਸਿੱਧੂ ਮੂਸੇਵਾਲਾ SYL: ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ ਨੂੰ ਸੁਣ ਹਰ ਕੋਈ ਭਾਵੁਕ ਹੋ ਗਿਆ। ਐਮੀ ਵਿਰਕ ਨੇ ਇੰਸਟਾਗ੍ਰਾਮ `ਤੇ ਸਟੋਰੀ ਪਾਈ, ਜਿਸ ਵਿੱਚ ਉਨ੍ਹਾਂ ਐਸਵਾਈਐਲ ਗੀਤ ਨੂੰ ਸ਼ੇਅਰ ਕੀਤਾ ਤੇ ਨਾਲ ਹੀ ਪੋਸਟ `ਚ ਉਨ੍ਹਾਂ ਨੇ ਮੂਸੇਵਾਲਾ ਨੂੰ ਟੈਗ ਵੀ ਕੀਤਾ।
2/7
![ਹਾਲਾਂਕਿ ਦਿਲਜੀਤ ਦੋਸਾਂਝ ਇੰਨੀਂ ਕੈਨੇਡਾ ਟੂਰ `ਚ ਕਾਫ਼ੀ ਬਿਜ਼ੀ ਹਨ, ਪਰ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਨਾ ਸਿਰਫ਼ ਸੁਣਿਆ, ਬਲਕਿ ਸ਼ੇਅਰ ਵੀ ਕੀਤਾ।](https://feeds.abplive.com/onecms/images/uploaded-images/2022/06/24/d5650c707c50fd7620b9b641179f0a238f61b.jpg?impolicy=abp_cdn&imwidth=720)
ਹਾਲਾਂਕਿ ਦਿਲਜੀਤ ਦੋਸਾਂਝ ਇੰਨੀਂ ਕੈਨੇਡਾ ਟੂਰ `ਚ ਕਾਫ਼ੀ ਬਿਜ਼ੀ ਹਨ, ਪਰ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਨਾ ਸਿਰਫ਼ ਸੁਣਿਆ, ਬਲਕਿ ਸ਼ੇਅਰ ਵੀ ਕੀਤਾ।
3/7
![ਪੰਜਾਬੀ ਗਾਇਕ ਨਿੰਜਾ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ ਨੂੰ ਸਟੋਰੀ `ਚ ਸ਼ੇਅਰ ਕੀਤਾ। ਮੂਸੇਵਾਲਾ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਗੀਤਕਾਰ ਵਜੋਂ ਕੀਤੀ ਸੀ ਤੇ ਉਨ੍ਹਾਂ ਨੇ ਪਹਿਲਾ ਗੀਤ ਲਾਈਸੰਸ ਨਿੰਜਾ ਲਈ ਹੀ ਲਿਖਿਆ ਸੀ।](https://feeds.abplive.com/onecms/images/uploaded-images/2022/06/24/85c046d29d6ec7152a8d34b1b212d2f67f2fb.jpg?impolicy=abp_cdn&imwidth=720)
ਪੰਜਾਬੀ ਗਾਇਕ ਨਿੰਜਾ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ ਨੂੰ ਸਟੋਰੀ `ਚ ਸ਼ੇਅਰ ਕੀਤਾ। ਮੂਸੇਵਾਲਾ ਨੇ ਆਪਣੇ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ ਗੀਤਕਾਰ ਵਜੋਂ ਕੀਤੀ ਸੀ ਤੇ ਉਨ੍ਹਾਂ ਨੇ ਪਹਿਲਾ ਗੀਤ ਲਾਈਸੰਸ ਨਿੰਜਾ ਲਈ ਹੀ ਲਿਖਿਆ ਸੀ।
4/7
![ਕੁਲਵਿੰਦਰ ਬਿੱਲਾ ਨੇ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਪਾਇਆ। ਇਸ ਦੇ ਨਾਲ ਹੀ ਉਨਾਂ ਨੇ ਇਮੋਜੀ ਸ਼ੇਅਰ ਕਰਕੇ ਦਸਿਆ ਕਿ ਉਨ੍ਹਾਂ ਨੂੰ ਇਹ ਗੀਤ ਕਿੰਨਾ ਪਸੰਦ ਆਇਆ।](https://feeds.abplive.com/onecms/images/uploaded-images/2022/06/24/8c362be7a44f474b3e4f6e4b9b3325dcc94f3.jpg?impolicy=abp_cdn&imwidth=720)
ਕੁਲਵਿੰਦਰ ਬਿੱਲਾ ਨੇ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਪਾਇਆ। ਇਸ ਦੇ ਨਾਲ ਹੀ ਉਨਾਂ ਨੇ ਇਮੋਜੀ ਸ਼ੇਅਰ ਕਰਕੇ ਦਸਿਆ ਕਿ ਉਨ੍ਹਾਂ ਨੂੰ ਇਹ ਗੀਤ ਕਿੰਨਾ ਪਸੰਦ ਆਇਆ।
5/7
![ਪੰਜਾਬੀ ਗਾਇਕ ਜੱਸੀ ਗਿੱਲ ਨੇ ਵੀ ਆਪਣੀ ਸਟੋਰੀ `ਚ ਮੂਸੇਵਾਲਾ ਦੇ ਗੀਤ ਨੂੰ ਸ਼ੇਅਰ ਕਰ ਉਨ੍ਹਾਂ ਨੂੰ ਟੈਗ ਕੀਤਾ।](https://feeds.abplive.com/onecms/images/uploaded-images/2022/06/24/44aebbe6204045f82627366e977a50b7603e0.jpg?impolicy=abp_cdn&imwidth=720)
ਪੰਜਾਬੀ ਗਾਇਕ ਜੱਸੀ ਗਿੱਲ ਨੇ ਵੀ ਆਪਣੀ ਸਟੋਰੀ `ਚ ਮੂਸੇਵਾਲਾ ਦੇ ਗੀਤ ਨੂੰ ਸ਼ੇਅਰ ਕਰ ਉਨ੍ਹਾਂ ਨੂੰ ਟੈਗ ਕੀਤਾ।
6/7
![ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ। ਪ੍ਰੇਮ ਢਿੱਲੋਂ ਸਿੱਧੂ ਮੂਸੇਵਾਲਾ ਨਾਲ `ਓਲਡ ਸਕੂਲ` ਗੀਤ `ਚ ਨਜ਼ਰ ਆਏ ਸੀ।](https://feeds.abplive.com/onecms/images/uploaded-images/2022/06/24/4c730702e96930dcfbce16c1a5b30ae418e02.jpg?impolicy=abp_cdn&imwidth=720)
ਪੰਜਾਬੀ ਗਾਇਕ ਪ੍ਰੇਮ ਢਿੱਲੋਂ ਨੇ ਵੀ ਸਿੱਧੂ ਮੂਸੇਵਾਲਾ ਦੇ ਗੀਤ ਨੂੰ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ। ਪ੍ਰੇਮ ਢਿੱਲੋਂ ਸਿੱਧੂ ਮੂਸੇਵਾਲਾ ਨਾਲ `ਓਲਡ ਸਕੂਲ` ਗੀਤ `ਚ ਨਜ਼ਰ ਆਏ ਸੀ।
7/7
![ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਵੀ ਮੂਸੇਵਾਲਾ ਦੇ ਗੀਤ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਸ਼ੇਅਰ ਕੀਤਾ। ਦਸ ਦਈਏ ਕਿ ਸੋਨਮ ਬਾਜਵਾ ਸਿੱਧੂ ਮੂਸੇਵਾਲਾ ਨਾਲ ਗੀਤ `ਜੱਟੀ ਜਿਓਣੇ ਮੋੜ` `ਚ ਨਜ਼ਰ ਆਈ ਸੀ।](https://feeds.abplive.com/onecms/images/uploaded-images/2022/06/24/3cab40c1b0e263e6293d1d0f4651931aa39d6.jpg?impolicy=abp_cdn&imwidth=720)
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਵੀ ਮੂਸੇਵਾਲਾ ਦੇ ਗੀਤ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ `ਤੇ ਸ਼ੇਅਰ ਕੀਤਾ। ਦਸ ਦਈਏ ਕਿ ਸੋਨਮ ਬਾਜਵਾ ਸਿੱਧੂ ਮੂਸੇਵਾਲਾ ਨਾਲ ਗੀਤ `ਜੱਟੀ ਜਿਓਣੇ ਮੋੜ` `ਚ ਨਜ਼ਰ ਆਈ ਸੀ।
Published at : 24 Jun 2022 02:03 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਜਲੰਧਰ
ਤਕਨਾਲੌਜੀ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)