ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Honsla Rakh 'ਚ Shehnaaz Gill ਨੂੰ ਟੱਕਰ ਦਿੰਦੀ Sonam Bajwa ਦੀਆਂ ਕਹਿਰ ਢਾਉਂਦੀ ਦੀਆਂ ਤਸਵੀਰਾਂ ਵਾਇਰਲ
Shehnaaz gill
1/6
![ਜਿੱਥੇ ਸ਼ਹਿਨਾਜ਼ ਗਿੱਲ ਹੋਂਸਲਾ ਰੱਖ (Honsla Rakh) 'ਚ ਛਾਈ ਰਹੀ ਉੱਥੇ ਹੀ ਇਸ ਫਿਲਮ 'ਚ ਇਕ ਹੋਰ ਅਭਿਨੇਤਰੀ ਸੀ ਜਿਸ ਨੇ ਉਸ ਨੂੰ ਪੂਰਾ ਮੁਕਾਬਲਾ ਦਿੱਤਾ। ਇਸ ਫਿਲਮ 'ਚ ਸ਼ਹਿਨਾਜ਼ ਤੋਂ ਜ਼ਿਆਦਾ ਸੋਨਮ ਬਾਜਵਾ (Sonam Bajwa)ਦਾ ਰੋਲ ਸੀ।](https://cdn.abplive.com/imagebank/default_16x9.png)
ਜਿੱਥੇ ਸ਼ਹਿਨਾਜ਼ ਗਿੱਲ ਹੋਂਸਲਾ ਰੱਖ (Honsla Rakh) 'ਚ ਛਾਈ ਰਹੀ ਉੱਥੇ ਹੀ ਇਸ ਫਿਲਮ 'ਚ ਇਕ ਹੋਰ ਅਭਿਨੇਤਰੀ ਸੀ ਜਿਸ ਨੇ ਉਸ ਨੂੰ ਪੂਰਾ ਮੁਕਾਬਲਾ ਦਿੱਤਾ। ਇਸ ਫਿਲਮ 'ਚ ਸ਼ਹਿਨਾਜ਼ ਤੋਂ ਜ਼ਿਆਦਾ ਸੋਨਮ ਬਾਜਵਾ (Sonam Bajwa)ਦਾ ਰੋਲ ਸੀ।
2/6
![ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਬੇਸ਼ੱਕ ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੇ ਮੁਕਾਬਲੇ ਸੋਨਮ ਦੇ ਪ੍ਰਸ਼ੰਸਕ ਘੱਟ ਹੋਣਗੇ ਪਰ ਪੰਜਾਬੀ ਇੰਡਸਟਰੀ 'ਚ ਉਸ ਕੋਲ ਬਹੁਤ ਕੁਝ ਹੈ।](https://cdn.abplive.com/imagebank/default_16x9.png)
ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ। ਬੇਸ਼ੱਕ ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੇ ਮੁਕਾਬਲੇ ਸੋਨਮ ਦੇ ਪ੍ਰਸ਼ੰਸਕ ਘੱਟ ਹੋਣਗੇ ਪਰ ਪੰਜਾਬੀ ਇੰਡਸਟਰੀ 'ਚ ਉਸ ਕੋਲ ਬਹੁਤ ਕੁਝ ਹੈ।
3/6
![ਪ੍ਰਸ਼ੰਸਕ ਅਕਸਰ ਸੋਨਮ ਬਾਜਵਾ (Sonam Bajwa) ਦੀ ਖੂਬਸੂਰਤੀ ਦੀ ਤੁਲਨਾ ਐਸ਼ਵਰਿਆ ਰਾਏ ਬੱਚਨ ਨਾਲ ਕਰਦੇ ਹਨ।](https://cdn.abplive.com/imagebank/default_16x9.png)
ਪ੍ਰਸ਼ੰਸਕ ਅਕਸਰ ਸੋਨਮ ਬਾਜਵਾ (Sonam Bajwa) ਦੀ ਖੂਬਸੂਰਤੀ ਦੀ ਤੁਲਨਾ ਐਸ਼ਵਰਿਆ ਰਾਏ ਬੱਚਨ ਨਾਲ ਕਰਦੇ ਹਨ।
4/6
![ਸੋਨਮ ਬਾਜਵਾ ਦੇ ਇੰਸਟਾ 'ਤੇ 6.9 ਮਿਲੀਅਨ ਫਾਲੋਅਰਜ਼ ਹਨ। ਉਸਦੀ ਦਿੱਖ ਅਤੇ ਫੋਟੋਸ਼ੂਟ ਹਾਲੀਵੁੱਡ ਮਾਡਲਾਂ ਨੂੰ ਟੱਕਰ ਦਿੰਦੀ ਹੈ।](https://cdn.abplive.com/imagebank/default_16x9.png)
ਸੋਨਮ ਬਾਜਵਾ ਦੇ ਇੰਸਟਾ 'ਤੇ 6.9 ਮਿਲੀਅਨ ਫਾਲੋਅਰਜ਼ ਹਨ। ਉਸਦੀ ਦਿੱਖ ਅਤੇ ਫੋਟੋਸ਼ੂਟ ਹਾਲੀਵੁੱਡ ਮਾਡਲਾਂ ਨੂੰ ਟੱਕਰ ਦਿੰਦੀ ਹੈ।
5/6
![ਕੁਝ ਦਿਨਾਂ ਤੋਂ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਆਪਣਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਸੋਨਮ ਦੇ ਲੁੱਕ ਤੋਂ ਉਨ੍ਹਾਂ ਦਾ ਚਾਰਮ ਇਨ੍ਹੀਂ ਦਿਨੀਂ ਫਿਲਮੀ ਗਲਿਆਰਿਆਂ 'ਚ ਹਾਈ ਲਾਈਟ ਹੋ ਗਿਆ ਹੈ।](https://cdn.abplive.com/imagebank/default_16x9.png)
ਕੁਝ ਦਿਨਾਂ ਤੋਂ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਆਪਣਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਸੋਨਮ ਦੇ ਲੁੱਕ ਤੋਂ ਉਨ੍ਹਾਂ ਦਾ ਚਾਰਮ ਇਨ੍ਹੀਂ ਦਿਨੀਂ ਫਿਲਮੀ ਗਲਿਆਰਿਆਂ 'ਚ ਹਾਈ ਲਾਈਟ ਹੋ ਗਿਆ ਹੈ।
6/6
![ਸੋਨਮ ਬਾਜਵਾ ਏਅਰ ਹੋਸਟੈਸ ਵੀ ਰਹਿ ਚੁੱਕੀ ਹੈ। ਪਰ ਅਦਾਕਾਰਾ ਬਣਨ ਦੇ ਸੁਪਨੇ ਨੇ ਉਸ ਨੂੰ ਇਸ ਮਾਇਆਨਗਰੀ ਵੱਲ ਖਿੱਚ ਲਿਆ।](https://cdn.abplive.com/imagebank/default_16x9.png)
ਸੋਨਮ ਬਾਜਵਾ ਏਅਰ ਹੋਸਟੈਸ ਵੀ ਰਹਿ ਚੁੱਕੀ ਹੈ। ਪਰ ਅਦਾਕਾਰਾ ਬਣਨ ਦੇ ਸੁਪਨੇ ਨੇ ਉਸ ਨੂੰ ਇਸ ਮਾਇਆਨਗਰੀ ਵੱਲ ਖਿੱਚ ਲਿਆ।
Published at : 14 Jan 2022 05:42 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)