ਪੜਚੋਲ ਕਰੋ
ਫਿਲਮਾਂ ਤੋਂ ਇਲਾਵਾ ਵੀ ਕੋਈ ਹੈ ਜਿਸ ਨੂੰ ਸਾਊਥ ਅਦਾਕਾਰਾ Rashmika ਕਰਦੀ ਬੇਹੱਦ ਪਿਆਰ
ਰਸ਼ਮਿਕਾ ਮੰਦਾਨਾ
1/7

Rashmika Mandanna Pet: ਸਾਊਥ ਦੀ ਮਸ਼ਹੂਰ ਅਦਾਕਾਰਾ ਰਸ਼ਮਿਕਾ ਮੰਦਾਨਾ (Rashmika Mandanna) ਇਨ੍ਹੀਂ ਦਿਨੀਂ ਆਪਣੀ ਫਿਲਮ Pushpa ਦੀ Success ਇੰਜੌਏ ਕਰ ਰਹੀ ਹੈ। ਫਿਲਮ ਨੇ ਬਾਕਸ ਆਫਿਸ 'ਤੇ ਖੂਬ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ 'ਚ ਰਸ਼ਮਿਕਾ ਦੇ ਕੰਮ ਦੀ ਵੀ ਜੰਮ ਕੇ ਤਾਰੀਫ ਹੋ ਰਹੀ ਹੈ। ਫਿਲਮਾਂ ਦੇ ਇਲਾਵਾ ਕੋਈ ਹੋਰ ਵੀ ਹੈ ਜਿਸ ਨੂੰ ਰਸ਼ਮਿਕਾ ਕਾਫੀ ਪਿਆਰ ਕਰਦੀ ਹੈ।
2/7

ਉਹ ਹੈ ਰਸ਼ਮਿਕਾ ਦਾ ਪਾਲਤੂ ਡਾਗ ਔਰਾ (Rashmika Mandanna Pet Aura) ਜਿਸ ਨਾਲ ਅਦਾਕਾਰਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਚੁੱਕੀਆਂ ਹਨ।
Published at : 21 Jan 2022 10:02 AM (IST)
ਹੋਰ ਵੇਖੋ





















