ਪੜਚੋਲ ਕਰੋ
(Source: ECI/ABP News)
Yashika Anand: ਅਡਲਟ ਕਾਮੇਡੀ ਫਿਲਮ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਬੋਲਡ ਤੋਂ ਜ਼ਿਆਦਾ ਸਾਧਾਰਨ ਅਵਤਾਰ 'ਚ ਲੱਗਦੀ ਹੈ ਖੂਬਸੂਰਤ, ਤਸਵੀਰਾਂ ਹਨ ਸਬੂਤ
Yashika Pics: ਯਾਸ਼ਿਕਾ ਆਨੰਦ ਇੱਕ ਅਭਿਨੇਤਰੀ ਤੇ ਮਾਡਲ ਹੈ ਜੋ ਮੁੱਖ ਤੌਰ 'ਤੇ ਤਾਮਿਲ ਫਿਲਮਾਂ ਤੇ ਟੈਲੀਵਿਜ਼ਨ ਸ਼ੋਆਂ 'ਚ ਕੰਮ ਕਰਦੀ ਹੈ ਉਸਨੇ ਗੌਤਮ ਕਾਰਤਿਕ ਦੀ ਅਡਲਟ ਕਾਮੇਡੀ ਫਿਲਮ 'ਇਰਤੂ ਚਿੰਬਾ ਮੂਰਤੂ ਕੁਠੂ' ਰਾਹੀਂ ਪ੍ਰਸਿੱਧੀ ਹਾਸਲ ਕੀਤੀ
![Yashika Pics: ਯਾਸ਼ਿਕਾ ਆਨੰਦ ਇੱਕ ਅਭਿਨੇਤਰੀ ਤੇ ਮਾਡਲ ਹੈ ਜੋ ਮੁੱਖ ਤੌਰ 'ਤੇ ਤਾਮਿਲ ਫਿਲਮਾਂ ਤੇ ਟੈਲੀਵਿਜ਼ਨ ਸ਼ੋਆਂ 'ਚ ਕੰਮ ਕਰਦੀ ਹੈ ਉਸਨੇ ਗੌਤਮ ਕਾਰਤਿਕ ਦੀ ਅਡਲਟ ਕਾਮੇਡੀ ਫਿਲਮ 'ਇਰਤੂ ਚਿੰਬਾ ਮੂਰਤੂ ਕੁਠੂ' ਰਾਹੀਂ ਪ੍ਰਸਿੱਧੀ ਹਾਸਲ ਕੀਤੀ](https://feeds.abplive.com/onecms/images/uploaded-images/2022/08/23/56af498406dd655e4063981835d40ca01661226000803496_original.jpeg?impolicy=abp_cdn&imwidth=720)
Yashika Anand
1/7
![ਯਸ਼ਿਕਾ ਪੀਲੇ ਰੰਗ ਦੀ ਡਿਜ਼ਾਈਨਰ ਸਾੜ੍ਹੀ ਅਤੇ ਹਰੇ ਰੰਗ ਦੇ ਬਲਾਊਜ਼ 'ਚ ਸਿਲਵਰ ਸਕ੍ਰੀਨ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਯਸ਼ਿਕਾ ਪੀਲੇ ਰੰਗ ਦੀ ਡਿਜ਼ਾਈਨਰ ਸਾੜ੍ਹੀ ਅਤੇ ਹਰੇ ਰੰਗ ਦੇ ਬਲਾਊਜ਼ 'ਚ ਸਿਲਵਰ ਸਕ੍ਰੀਨ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ।
2/7
![ਦੇਸੀ ਅਵਤਾਰ 'ਚ ਯਸ਼ਿਕਾ ਦੀ ਖੂਬਸੂਰਤੀ ਵਧਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਦੇਸੀ ਅਵਤਾਰ 'ਚ ਯਸ਼ਿਕਾ ਦੀ ਖੂਬਸੂਰਤੀ ਵਧਦੀ ਨਜ਼ਰ ਆ ਰਹੀ ਹੈ।
3/7
![ਉਸ ਦਾ ਇਹ ਰੰਗ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਲਾ ਹੈ।](https://cdn.abplive.com/imagebank/default_16x9.png)
ਉਸ ਦਾ ਇਹ ਰੰਗ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਲਾ ਹੈ।
4/7
![ਯਕੀਨਨ ਯਸ਼ਿਕਾ ਦੇਸੀ ਲੁੱਕ 'ਚ ਕਾਫੀ ਆਕਰਸ਼ਕ ਲੱਗ ਰਹੀ ਹੈ ਅਤੇ ਸ਼ਾਇਦ ਹੀ ਕੋਈ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਨਜ਼ਰਅੰਦਾਜ਼ ਕਰੇਗਾ।](https://cdn.abplive.com/imagebank/default_16x9.png)
ਯਕੀਨਨ ਯਸ਼ਿਕਾ ਦੇਸੀ ਲੁੱਕ 'ਚ ਕਾਫੀ ਆਕਰਸ਼ਕ ਲੱਗ ਰਹੀ ਹੈ ਅਤੇ ਸ਼ਾਇਦ ਹੀ ਕੋਈ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਨਜ਼ਰਅੰਦਾਜ਼ ਕਰੇਗਾ।
5/7
![ਕੁੰਦਨ ਦੀ ਭਾਰੀ ਜਿਊਲਰੀ ਯਸ਼ਿਕਾ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।](https://cdn.abplive.com/imagebank/default_16x9.png)
ਕੁੰਦਨ ਦੀ ਭਾਰੀ ਜਿਊਲਰੀ ਯਸ਼ਿਕਾ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਹੈ।
6/7
![ਅਭਿਨੇਤਰੀ ਨੇ ਆਪਣੇ ਪਿਆਰੇ ਲੁੱਕ ਨੂੰ ਕੰਨਾਂ ਦੀਆਂ ਵਾਲੀਆਂ ਅਤੇ ਮਾਂਗ ਟਿੱਕੇ ਨਾਲ ਸ਼ਿੰਗਾਰਿਆ ਹੈ।](https://cdn.abplive.com/imagebank/default_16x9.png)
ਅਭਿਨੇਤਰੀ ਨੇ ਆਪਣੇ ਪਿਆਰੇ ਲੁੱਕ ਨੂੰ ਕੰਨਾਂ ਦੀਆਂ ਵਾਲੀਆਂ ਅਤੇ ਮਾਂਗ ਟਿੱਕੇ ਨਾਲ ਸ਼ਿੰਗਾਰਿਆ ਹੈ।
7/7
![ਵਰਕ ਫਰੰਟ ਦੀ ਗੱਲ ਕਰੀਏ ਤਾਂ ਯਾਸ਼ਿਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਤਾਮਿਲ ਫਿਲਮ 'ਓਰੂ ਧਰੁਵਾਂਗਲ ਪਤਨਾਰੁ' ਨਾਲ ਕੀਤੀ ਸੀ ਅਤੇ ਐਡਲਟ ਕਾਮੇਡੀ ਫਿਲਮ ਕਰਨ ਤੋਂ ਬਾਅਦ ਉਸ ਨੂੰ ਬੋਲਡ ਇਮੇਜ ਵਾਲੀ ਅਭਿਨੇਤਰੀ ਦੀ ਪਛਾਣ ਮਿਲੀ।](https://cdn.abplive.com/imagebank/default_16x9.png)
ਵਰਕ ਫਰੰਟ ਦੀ ਗੱਲ ਕਰੀਏ ਤਾਂ ਯਾਸ਼ਿਕਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਤਾਮਿਲ ਫਿਲਮ 'ਓਰੂ ਧਰੁਵਾਂਗਲ ਪਤਨਾਰੁ' ਨਾਲ ਕੀਤੀ ਸੀ ਅਤੇ ਐਡਲਟ ਕਾਮੇਡੀ ਫਿਲਮ ਕਰਨ ਤੋਂ ਬਾਅਦ ਉਸ ਨੂੰ ਬੋਲਡ ਇਮੇਜ ਵਾਲੀ ਅਭਿਨੇਤਰੀ ਦੀ ਪਛਾਣ ਮਿਲੀ।
Published at : 23 Aug 2022 09:12 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਖੇਤੀਬਾੜੀ ਖ਼ਬਰਾਂ
ਪੰਜਾਬ
ਜਨਰਲ ਨੌਲਜ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)