ਪੜਚੋਲ ਕਰੋ
Lavish House of Actor Chiranjeevi : ਕਿਸੇ ਮਹਿਲ ਤੋਂ ਘੱਟ ਨਹੀਂ ਅਭਿਨੇਤਾ ਚਿਰੰਜੀਵੀ ਦਾ ਆਲੀਸ਼ਾਨ ਘਰ
Actor Chiranjeevi House : ਚਿਰੰਜੀਵੀ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀ ਲਾਈਫ ਸਟਾਈਲ ਬਾਰੇ ਪੋਸਟ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਦਾ ਘਰ ਕਿਸੇ ਆਲੀਸ਼ਾਨ ਮਹਿਲ ਤੋਂ ਘੱਟ ਨਹੀਂ ਹੈ। ਜਿਸ ਦੀਆਂ ਤਸਵੀਰਾਂ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ।
Chiranjeevi Konidela
1/5

Actor Chiranjeevi House : ਚਿਰੰਜੀਵੀ ਹਮੇਸ਼ਾ ਸੋਸ਼ਲ ਮੀਡੀਆ 'ਤੇ ਆਪਣੀ ਲਾਈਫ ਸਟਾਈਲ ਬਾਰੇ ਪੋਸਟ ਕਰਦੇ ਰਹਿੰਦੇ ਹਨ ਪਰ ਉਨ੍ਹਾਂ ਦਾ ਘਰ ਕਿਸੇ ਆਲੀਸ਼ਾਨ ਮਹਿਲ ਤੋਂ ਘੱਟ ਨਹੀਂ ਹੈ। ਜਿਸ ਦੀਆਂ ਤਸਵੀਰਾਂ ਦੇਖ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ।
2/5

ਸਾਊਥ ਸਿਨੇਮਾ ਦੇ ਸੁਪਰਸਟਾਰ ਚਿਰੰਜੀਵੀ ਨਾ ਸਿਰਫ ਇੱਕ ਸਫਲ ਅਭਿਨੇਤਾ ਹਨ ਬਲਕਿ ਇੱਕ ਨਿਰਦੇਸ਼ਕ ਅਤੇ ਰਾਜਨੇਤਾ ਵੀ ਹਨ। ਚਿਰੰਜੀਵੀ ਆਪਣੀ ਸਾਨੋਂ ਸ਼ੋਕਤ ਵਿੱਚ ਕੋਈ ਕਸਰ ਨਹੀਂ ਛੱਡਦੇ। ਇਸ ਦੇ ਨਾਲ ਹੀ ਚਿਰੰਜੀਵੀ ਇੰਸਟਾਗ੍ਰਾਮ 'ਤੇ ਆਪਣੇ ਘਰ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੇ ਰਹਿੰਦੇ ਹਨ।
3/5

ਹਾਲ ਹੀ 'ਚ ਮਸ਼ਹੂਰ ਸੰਗੀਤ ਨਿਰਦੇਸ਼ਕ ਦੇਵੀ ਸ਼੍ਰੀ ਪ੍ਰਸਾਦ ਨੇ ਚਿਰੰਜੀਵੀ ਦੇ ਘਰ ਨਾਸ਼ਤਾ ਕੀਤਾ, ਜਿਸ 'ਚ ਉਨ੍ਹਾਂ ਦੇ ਘਰ ਦੇ ਡਾਇਨਿੰਗ ਟੇਬਲ ਦੀ ਝਲਕ ਦੇਖਣ ਨੂੰ ਮਿਲੀ।
4/5

ਮਿਊਜ਼ਿਕ ਡਾਇਰੈਕਟਰ ਦੇਵੀ ਸ਼੍ਰੀ ਪ੍ਰਸਾਦ ਅਤੇ ਚਿਰੰਜੀਵੀ ਦੀ ਇਸ ਤਸਵੀਰ 'ਚ ਘਰ ਦਾ ਇੰਟੀਰੀਅਰ ਕਾਫੀ ਖੂਬਸੂਰਤ ਨਜ਼ਰ ਆ ਰਿਹਾ ਹੈ।
5/5

ਅਭਿਨੇਤਾ ਚਿਰੰਜੀਵੀ ਨੇ ਹਾਲ ਹੀ 'ਚ ਆਪਣੇ ਪਰਿਵਾਰ ਨਾਲ ਇਕ ਫੋਟੋ ਵੀ ਸ਼ੇਅਰ ਕੀਤੀ ਸੀ, ਜਿਸ 'ਚ ਉਨ੍ਹਾਂ ਦੇ ਘਰ ਦੇ ਪਿੱਛੇ ਦੀ ਸ਼ਾਨਦਾਰ ਝਲਕ ਦਿਖਾਈ ਦੇ ਰਹੀ ਸੀ।
Published at : 25 Apr 2023 05:01 PM (IST)
ਹੋਰ ਵੇਖੋ