ਪੜਚੋਲ ਕਰੋ
(Source: ECI/ABP News)
ਸਾਊਥ ਦਾ ਸੁਪਰਸਟਾਰ ਹੋਣ ਦੇ ਬਾਵਜੂਦ ਮੋਬਾਈਲ ਦੀ ਵਰਤੋਂ ਨਹੀਂ ਕਰਦੇ ਅਜੀਤ ਕੁਮਾਰ ,ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ
ਸਾਊਥ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਦੀ ਸੂਚੀ 'ਚ ਅਜੀਤ ਕੁਮਾਰ ਵੀ ਸ਼ਾਮਲ ਹੈ। ਜਿਸ ਦੀ ਹਰ ਫਿਲਮ ਕਰੋੜਾਂ ਦੀ ਕਮਾਈ ਕਰਦੀ ਹੈ। ਅਜਿਹੇ 'ਚ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਟਰਨੈੱਟ ਦੇ ਦੌਰ 'ਚ ਵੀ
![ਸਾਊਥ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਦੀ ਸੂਚੀ 'ਚ ਅਜੀਤ ਕੁਮਾਰ ਵੀ ਸ਼ਾਮਲ ਹੈ। ਜਿਸ ਦੀ ਹਰ ਫਿਲਮ ਕਰੋੜਾਂ ਦੀ ਕਮਾਈ ਕਰਦੀ ਹੈ। ਅਜਿਹੇ 'ਚ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਟਰਨੈੱਟ ਦੇ ਦੌਰ 'ਚ ਵੀ](https://feeds.abplive.com/onecms/images/uploaded-images/2023/04/26/16bbccbe242d418231e3b03244e2f6071682510599737345_original.jpg?impolicy=abp_cdn&imwidth=720)
Ajith Kumar
1/6
![ਸਾਊਥ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਦੀ ਸੂਚੀ 'ਚ ਅਜੀਤ ਕੁਮਾਰ ਵੀ ਸ਼ਾਮਲ ਹੈ। ਜਿਸ ਦੀ ਹਰ ਫਿਲਮ ਕਰੋੜਾਂ ਦੀ ਕਮਾਈ ਕਰਦੀ ਹੈ। ਅਜਿਹੇ 'ਚ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਟਰਨੈੱਟ ਦੇ ਦੌਰ 'ਚ ਵੀ ਐਕਟਰ ਮੋਬਾਇਲ ਦੀ ਵਰਤੋਂ ਨਹੀਂ ਕਰਦੇ ਹਨ।](https://feeds.abplive.com/onecms/images/uploaded-images/2023/04/26/1167610aa17b0813233fe82d99403e4136090.jpg?impolicy=abp_cdn&imwidth=720)
ਸਾਊਥ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਦੀ ਸੂਚੀ 'ਚ ਅਜੀਤ ਕੁਮਾਰ ਵੀ ਸ਼ਾਮਲ ਹੈ। ਜਿਸ ਦੀ ਹਰ ਫਿਲਮ ਕਰੋੜਾਂ ਦੀ ਕਮਾਈ ਕਰਦੀ ਹੈ। ਅਜਿਹੇ 'ਚ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਟਰਨੈੱਟ ਦੇ ਦੌਰ 'ਚ ਵੀ ਐਕਟਰ ਮੋਬਾਇਲ ਦੀ ਵਰਤੋਂ ਨਹੀਂ ਕਰਦੇ ਹਨ।
2/6
![ਅਜੀਤ ਕੁਮਾਰ ਇੱਕ ਤਮਿਲ ਅਦਾਕਾਰ ਹੈ ,ਜਿਸਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਹੀ ਕਾਰਨ ਹੈ ਕਿ ਅੱਜ ਅਭਿਨੇਤਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅਜਿਹੀ ਸਥਿਤੀ ਵਿੱਚ ਇਹ ਬਹੁਤ ਹੀ ਅਜੀਬ ਹੈ ਕਿ ਅਦਾਕਾਰ ਕਦੇ ਵੀ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਦੇ ਹਨ।](https://cdn.abplive.com/imagebank/default_16x9.png)
ਅਜੀਤ ਕੁਮਾਰ ਇੱਕ ਤਮਿਲ ਅਦਾਕਾਰ ਹੈ ,ਜਿਸਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਇਹੀ ਕਾਰਨ ਹੈ ਕਿ ਅੱਜ ਅਭਿਨੇਤਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਅਜਿਹੀ ਸਥਿਤੀ ਵਿੱਚ ਇਹ ਬਹੁਤ ਹੀ ਅਜੀਬ ਹੈ ਕਿ ਅਦਾਕਾਰ ਕਦੇ ਵੀ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਦੇ ਹਨ।
3/6
![ਅਦਾਕਾਰ ਦੇ ਇਸ ਰਾਜ਼ ਦਾ ਖੁਲਾਸਾ ਉਨ੍ਹਾਂ ਨਾਲ ਕੰਮ ਕਰਨ ਵਾਲੀ ਸਾਊਥ ਸਟਾਰ ਤ੍ਰਿਸ਼ਾ ਕ੍ਰਿਸ਼ਨਨ ਨੇ ਆਪਣੀ ਇਕ ਫਿਲਮ ਦੇ ਪ੍ਰਮੋਸ਼ਨ ਈਵੈਂਟ 'ਚ ਕੀਤਾ। ਅਦਾਕਾਰਾ ਨੇ ਦੱਸਿਆ ਸੀ ਕਿ 'ਅਜੀਤ ਆਪਣੇ ਕੋਲ ਕੋਈ ਵੀ ਮੋਬਾਈਲ ਨਹੀਂ ਰੱਖਦਾ... ਜੇਕਰ ਤੁਸੀਂ ਉਸ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਉਸ ਦੀ ਟੀਮ ਰਾਹੀਂ ਹੀ ਗੱਲ ਕਰ ਸਕਦੇ ਹੋ ਕਿਉਂਕਿ ਉਹ ਫ਼ੋਨ ਰੱਖਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ।](https://cdn.abplive.com/imagebank/default_16x9.png)
ਅਦਾਕਾਰ ਦੇ ਇਸ ਰਾਜ਼ ਦਾ ਖੁਲਾਸਾ ਉਨ੍ਹਾਂ ਨਾਲ ਕੰਮ ਕਰਨ ਵਾਲੀ ਸਾਊਥ ਸਟਾਰ ਤ੍ਰਿਸ਼ਾ ਕ੍ਰਿਸ਼ਨਨ ਨੇ ਆਪਣੀ ਇਕ ਫਿਲਮ ਦੇ ਪ੍ਰਮੋਸ਼ਨ ਈਵੈਂਟ 'ਚ ਕੀਤਾ। ਅਦਾਕਾਰਾ ਨੇ ਦੱਸਿਆ ਸੀ ਕਿ 'ਅਜੀਤ ਆਪਣੇ ਕੋਲ ਕੋਈ ਵੀ ਮੋਬਾਈਲ ਨਹੀਂ ਰੱਖਦਾ... ਜੇਕਰ ਤੁਸੀਂ ਉਸ ਨਾਲ ਗੱਲ ਕਰਨੀ ਚਾਹੁੰਦੇ ਹੋ ਤਾਂ ਉਸ ਦੀ ਟੀਮ ਰਾਹੀਂ ਹੀ ਗੱਲ ਕਰ ਸਕਦੇ ਹੋ ਕਿਉਂਕਿ ਉਹ ਫ਼ੋਨ ਰੱਖਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ।
4/6
![ਦੱਸ ਦੇਈਏ ਕਿ ਅਜੀਤ ਕੁਮਾਰ ਦਾ ਵਿਆਹ ਸਾਊਥ ਅਦਾਕਾਰਾ ਸ਼ਾਲਿਨੀ ਨਾਲ ਹੋਇਆ ਹੈ। ਦੋਵੇਂ ਅੱਜ ਇੱਕ ਧੀ ਅਤੇ ਇੱਕ ਪੁੱਤਰ ਦੇ ਮਾਪੇ ਹਨ।](https://cdn.abplive.com/imagebank/default_16x9.png)
ਦੱਸ ਦੇਈਏ ਕਿ ਅਜੀਤ ਕੁਮਾਰ ਦਾ ਵਿਆਹ ਸਾਊਥ ਅਦਾਕਾਰਾ ਸ਼ਾਲਿਨੀ ਨਾਲ ਹੋਇਆ ਹੈ। ਦੋਵੇਂ ਅੱਜ ਇੱਕ ਧੀ ਅਤੇ ਇੱਕ ਪੁੱਤਰ ਦੇ ਮਾਪੇ ਹਨ।
5/6
![ਜਿੱਥੇ ਅਜੀਤ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਦੂਰ ਭੱਜਦੇ ਹਨ , ਉੱਥੇ ਉਸ ਦੀ ਪਤਨੀ ਇੰਟਰਨੈੱਟ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੀਆਂ ਪਰਿਵਾਰਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।](https://cdn.abplive.com/imagebank/default_16x9.png)
ਜਿੱਥੇ ਅਜੀਤ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਦੂਰ ਭੱਜਦੇ ਹਨ , ਉੱਥੇ ਉਸ ਦੀ ਪਤਨੀ ਇੰਟਰਨੈੱਟ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੇ ਉਹ ਆਪਣੀਆਂ ਪਰਿਵਾਰਕ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
6/6
![ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਅਜੀਤ ਨੇ ਨਾ ਸਿਰਫ ਤਾਮਿਲ ਬਲਕਿ ਤੇਲਗੂ ਅਤੇ ਹਿੰਦੀ ਫਿਲਮਾਂ ਵਿੱਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਦੇ ਜੌਹਰ ਦਿਖਾਏ ਹਨ।](https://cdn.abplive.com/imagebank/default_16x9.png)
ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਅਜੀਤ ਨੇ ਨਾ ਸਿਰਫ ਤਾਮਿਲ ਬਲਕਿ ਤੇਲਗੂ ਅਤੇ ਹਿੰਦੀ ਫਿਲਮਾਂ ਵਿੱਚ ਵੀ ਆਪਣੀ ਸ਼ਾਨਦਾਰ ਅਦਾਕਾਰੀ ਦੇ ਜੌਹਰ ਦਿਖਾਏ ਹਨ।
Published at : 26 Apr 2023 05:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)