ਪੜਚੋਲ ਕਰੋ
ਕਿਸੇ ਨੇ ਕੀਤਾ ਝਗੜਾ... ਕਿਸੇ 'ਤੇ ਲੱਗਿਆ ਬੈਨ , ਜਦੋਂ ਕਪਿਲ ਸ਼ਰਮਾ ਸ਼ੋਅ ਛੱਡਣ ਤੇ ਸੁਰਖੀਆਂ 'ਚ ਆਏ ਇਹ ਸਟਾਰ
ਦਿ ਕਪਿਲ ਸ਼ਰਮਾ ਸ਼ੋਅ ਟੀਵੀ ਦਾ ਸਭ ਤੋਂ ਮਸ਼ਹੂਰ ਹੈ। ਜਿਸ ਨੂੰ ਹਰ ਉਮਰ ਦੇ ਲੋਕ ਬੜੀ ਦਿਲਚਸਪੀ ਨਾਲ ਦੇਖਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਕਾਮੇਡੀਅਨਾਂ ਨਾਲ ਜਾਣੂ ਕਰਵਾ ਰਹੇ ਹਾਂ ,ਜੋ ਇਸ ਸ਼ੋਅ ਨੂੰ ਛੱਡਣ ਤੋਂ ਬਾਅਦ
The Kapil Sharma Show
1/6

ਦਿ ਕਪਿਲ ਸ਼ਰਮਾ ਸ਼ੋਅ ਟੀਵੀ ਦਾ ਸਭ ਤੋਂ ਮਸ਼ਹੂਰ ਹੈ। ਜਿਸ ਨੂੰ ਹਰ ਉਮਰ ਦੇ ਲੋਕ ਬੜੀ ਦਿਲਚਸਪੀ ਨਾਲ ਦੇਖਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਕਾਮੇਡੀਅਨਾਂ ਨਾਲ ਜਾਣੂ ਕਰਵਾ ਰਹੇ ਹਾਂ ,ਜੋ ਇਸ ਸ਼ੋਅ ਨੂੰ ਛੱਡਣ ਤੋਂ ਬਾਅਦ ਲੰਬੇ ਸਮੇਂ ਤੱਕ ਵਿਵਾਦਾਂ ਵਿੱਚ ਰਹੇ।
2/6

ਨਵਜੋਤ ਸਿੰਘ ਸਿੱਧੂ - ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਂ ਸਾਬਕਾ ਕ੍ਰਿਕਟਰ, ਟੀਵੀ ਕਲਾਕਾਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦਾ ਹੈ, ਜੋ ਇਸ ਤੋਂ ਪਹਿਲਾਂ ਸ਼ੋਅ 'ਚ ਅਰਚਨਾ ਪੂਰਨ ਸਿੰਘ ਦੀ ਥਾਂ 'ਤੇ ਨਜ਼ਰ ਆਉਂਦੇ ਸੀ ਪਰ ਹਾਲਾਤ ਇਹ ਬਣ ਗਏ ਕਿ ਅੱਜ ਉਹ ਸ਼ੋਅ ਤੋਂ ਬਾਹਰ ਹਨ।
Published at : 09 Jul 2023 06:30 PM (IST)
ਹੋਰ ਵੇਖੋ





















