ਪੜਚੋਲ ਕਰੋ
Sushmita Sen Photo: ਸੁਸ਼ਮਿਤਾ ਸੇਨ ਨੇ ਵਧਾਇਆ ਇੰਟਰਨੈੱਟ ਦਾ ਤਾਪਮਾਨ, ਤਸਵੀਰਾਂ 'ਚ ਦੇਖੋ ਹੋਟ ਲੁੱਕ
ਸੁਸ਼ਮਿਤਾ ਸੇਨ
1/7

ਬਾਲੀਵੁੱਡ ਅਭਿਨੇਤਰੀ ਸੁਸ਼ਮਿਤਾ ਸੇਨ ਨੂੰ ਕੌਣ ਭੁੱਲ ਸਕਦਾ ਹੈ, ਜਿਸ ਨੇ 90 ਦੇ ਦਹਾਕੇ 'ਚ ਆਪਣੀ ਖੂਬਸੂਰਤੀ ਅਤੇ ਅਦਾਕਾਰੀ ਨਾਲ ਸਨਸਨੀ ਪੈਦਾ ਕੀਤੀ ਸੀ। ਫਿਲਮਾਂ ਤੋਂ ਦੂਰ ਸੁਸ਼ਮਿਤਾ ਸੇਨ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਂਦੀ ਹੈ। ਇਸ ਦੌਰਾਨ ਸੁਸ਼ਮਿਤਾ ਸੇਨ ਦੀ ਤਾਜ਼ਾ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਸੁਸ਼ਮਿਤਾ ਬਿਕਨੀ ਲੁੱਕ 'ਚ ਨਜ਼ਰ ਆ ਰਹੀ ਹੈ।
2/7

ਸੁਸ਼ਮਿਤਾ ਸੇਨ ਹਰ ਦਿਨ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਆਂ ਵੀਡੀਓਜ਼ ਸ਼ੇਅਰ ਕਰਕੇ ਲਾਈਮਲਾਈਟ ਦਾ ਹਿੱਸਾ ਬਣੀ ਰਹਿੰਦੀ ਹੈ। ਇੰਨਾ ਹੀ ਨਹੀਂ ਨਿੱਜੀ ਜ਼ਿੰਦਗੀ ਕਾਰਨ ਵੀ ਸੁਸ਼ਮਿਤਾ ਦਾ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Published at : 23 Jun 2022 11:55 AM (IST)
ਹੋਰ ਵੇਖੋ





















