ਪੜਚੋਲ ਕਰੋ
ਝੀਲ ਦੇ ਕੰਢੇ ਦੇਸੀ ਲੁੱਕ 'ਚ ਸਾਰਾ ਅਲੀ ਖਾਨ ਨੇ ਸਾਦਗੀ ਨਾਲ ਦਿੱਤੇ ਬੇਹਤਰੀਨ ਪੋਜ਼, ਦੇਖਣ ਵਾਲੇ ਖੋਹ ਬੈਠੇ ਹੋਸ਼!
1
1/6

ਸਾਰਾ ਅਲੀ ਖਾਨ ਪਿਛਲੇ ਦਿਨੀਂ ਉਦੈਪੁਰ ਦੀ ਯਾਤਰਾ 'ਤੇ ਗਈ ਸੀ, ਜਿੱਥੋਂ ਵਾਪਸ ਆਉਣ ਦੇ ਬਾਅਦ ਵੀ, ਸਾਰਾ 'ਤੇ ਉਥੋਂ ਦਾ ਖੁਮਾਰ ਹੈ।
2/6

ਸਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਤਸਵੀਰ 'ਚ ਵਾਈਟ ਸੂਟ ਪਾ ਕੇ ਦੇਸੀ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
Published at : 09 Oct 2021 07:44 PM (IST)
Tags :
Sara Ali Khanਹੋਰ ਵੇਖੋ





















