ਪੜਚੋਲ ਕਰੋ

Nora Fatehi: ਨੋਰਾ ਫਤਿਹੀ ਦੀ ਕੋ-ਸਟਾਰ ਨਾਲ ਹੋਈ ਸੀ ਜ਼ਬਰਦਸਤ ਹੱਥੋਪਾਈ, ਦੋਵਾਂ ਨੇ ਇੱਕ ਦੂਜੇ ਨੂੰ ਲਾਏ ਸੀ ਥੱਪੜ

The Kapil Sharma Show: ਸੈੱਟ 'ਤੇ ਝਗੜੇ ਬਾਰੇ ਪੁੱਛੇ ਜਾਣ 'ਤੇ ਨੋਰਾ ਨੇ ਕਿਹਾ ਕਿ ਜਦੋਂ ਉਹ ਆਪਣੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਹ ਬਹੁਤ ਹੀ ਬੁਰਾ ਅਨੁਭਵ ਸੀ ਅਤੇ ਉਸ ਦਾ ਆਪਣੇ ਸਹਿ-ਅਦਾਕਾਰ ਨਾਲ ਝਗੜਾ ਹੋਇਆ ਸੀ।

ਨੋਰਾ ਫਤਿਹੀ

1/7
ਹਾਲ ਹੀ 'ਚ ਅਭਿਨੇਤਰੀ ਨੋਰਾ ਫਤੇਹੀ, ਆਯੁਸ਼ਮਾਨ ਖੁਰਾਨਾ ਅਤੇ ਜੈਦੀਪ ਅਹਲਾਵਤ ਦੇ ਨਾਲ ਫ਼ਿਲਮ 'ਐਕਸ਼ਨ ਹੀਰੋ' ਦੇ ਪ੍ਰਮੋਸ਼ਨ ਲਈ ਦਿ ਕਪਿਲ ਸ਼ਰਮਾ ਸ਼ੋਅ 'ਤੇ ਨਜ਼ਰ ਆਈ ਸੀ। ਇੱਥੇ ਕਲਾਕਾਰਾਂ ਨੇ ਜੰਮ ਕੇ ਮਸਤੀ ਕੀਤੀ ਅਤੇ ਕਈ ਗੱਲਾ-ਬਾਤਾਂ ਵੀ ਕੀਤੀਆਂ ਅਤੇ ਇਸ ਦੌਰਾਨ 'ਐਕਸ਼ਨ' 'ਤੇ ਚਰਚਾ ਕਰਦੇ ਹੋਏ ਗੱਲ ਸੈੱਟ 'ਤੇ ਲੜਾਈਆਂ ਤੱਕ ਪਹੁੰਚ ਗਈ।

2/7
ਸ਼ੋਅ ਦੇ ਹੋਸਟ ਕਪਿਲ ਸ਼ਰਮਾ ਨੇ ਸਾਰੇ ਕਲਾਕਾਰਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦਾ ਕਦੇ ਕਿਸੇ ਸੈੱਟ 'ਤੇ ਕਾਸਟ ਜਾਂ ਕਿਸੇ ਹੋਰ ਨਾਲ ਝਗੜਾ ਹੋਇਆ ਹੋਵੇ ? ਇਸ 'ਤੇ ਨੋਰਾ ਨੇ ਵੀ ਆਪਣਾ ਇੱਕ ਅਨੁਭਵ ਸਾਰਿਆਂ ਨਾਲ ਸਾਂਝਾ ਕੀਤਾ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਨੋਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਇਕ ਸਹਿ-ਕਲਾਕਾਰ ਨੇ ਉਸ ਨੂੰ ਬਹੁਤ ਥੱਪੜ ਮਾਰੇ ਸਨ ਅਤੇ ਫਿਰ ਬਹੁਤ ਬੁਰੀ ਲੜਾਈ ਤੋਂ ਬਾਅਦ ਝਗੜਾ ਖਤਮ ਹੋਇਆ ਸੀ।

3/7
ਸੈੱਟ 'ਤੇ ਝਗੜੇ ਬਾਰੇ ਪੁੱਛੇ ਜਾਣ 'ਤੇ ਨੋਰਾ ਨੇ ਕਿਹਾ ਕਿ ਜਦੋਂ ਉਹ ਆਪਣੀ ਪਹਿਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਹ ਬਹੁਤ ਹੀ ਬੁਰਾ ਅਨੁਭਵ ਸੀ ਅਤੇ ਉਸ ਦਾ ਆਪਣੇ ਸਹਿ-ਅਦਾਕਾਰ ਨਾਲ ਝਗੜਾ ਹੋਇਆ ਸੀ।

4/7
ਨੋਰਾ ਦੱਸਦੀ ਹੈ ਕਿ ਉਸ ਦੇ ਸਹਿ-ਅਦਾਕਾਰ ਨੇ ਉਸ ਨਾਲ ਦੁਰਵਿਵਹਾਰ ਕੀਤਾ, ਜਿਸ 'ਤੇ ਨੋਰਾ ਨੇ ਅਦਾਕਾਰ ਨੂੰ ਥੱਪੜ ਮਾਰ ਦਿੱਤਾ ਸੀ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਜਿਹਾ ਕਰਨ 'ਤੇ ਉਸ ਅਦਾਕਾਰ ਨੇ ਨੋਰਾ ਨੂੰ ਥੱਪੜ ਮਾਰ ਦਿੱਤਾ।

5/7
ਜਿਵੇਂ ਹੀ ਨੋਰਾ ਨੇ ਇਹ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਕਿੱਸੇ ਨੂੰ ਜਾਰੀ ਰੱਖਦੇ ਹੋਏ, ਨੋਰਾ ਕਹਿੰਦੀ ਹੈ ਕਿ ਜਦੋਂ ਉਸ ਨੂੰ ਅਭਿਨੇਤਾ ਦੁਆਰਾ ਥੱਪੜ ਮਾਰਿਆ ਗਿਆ ਸੀ, ਉਸਨੇ ਵੀ ਅਭਿਨੇਤਾ ਨੂੰ ਦੁਬਾਰਾ ਥੱਪੜ ਮਾਰਿਆ ਸੀ।

6/7
ਅਭਿਨੇਤਾ ਫਿਰ ਵੀ ਨਹੀਂ ਰੁਕਿਆ, ਉਸਨੇ ਨੋਰਾ ਨੂੰ ਇੱਕ ਵਾਰ ਫਿਰ ਥੱਪੜ ਮਾਰ ਦਿੱਤਾ ਅਤੇ ਫਿਰ ਦੋਵਾਂ ਅਦਾਕਾਰਾਂ ਵਿੱਚ ਜ਼ਬਰਦਸਤ ਲੜਾਈ ਸ਼ੁਰੂ ਹੋ ਗਈ। ਨੋਰਾ ਅਤੇ ਉਸ ਅਦਾਕਾਰ ਨੇ ਇੱਕ ਦੂਜੇ ਦੇ ਵਾਲ ਖਿੱਚਣੇ ਸ਼ੁਰੂ ਕਰ ਦਿੱਤੇ।

7/7
ਨਿਰਦੇਸ਼ਕ ਨੂੰ ਫਿਰ ਇਸ ਨੂੰ ਸੁਲਝਾਉਣ ਅਤੇ ਦੋਵਾਂ ਨੂੰ ਸ਼ਾਂਤ ਕਰਨ ਲਈ ਵਿੱਚ ਬਚਾਅ ਕਰਵਾਉਣ ਲਈ ਆਉਣਾ ਪਿਆ ਸੀ। ਦੱਸ ਦੇਈਏ ਕਿ ਇਹ ਕੰਮ ਕਿਸੇ ਬਾਲੀਵੁੱਡ ਅਦਾਕਾਰਾ ਨੇ ਨਹੀਂ ਕੀਤਾ ਸੀ, ਨੋਰਾ ਨੇ ਦੱਸਿਆ ਕਿ ਇਹ ਕਿੱਸਾ ਉਦੋਂ ਹੋਇਆ ਜਦੋਂ ਉਹ ਬੰਗਲਾਦੇਸ਼ ਵਿੱਚ ਸ਼ੂਟਿੰਗ ਕਰ ਰਹੀ ਸੀ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ

Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ

Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!

ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ

ABP Premium

ਵੀਡੀਓਜ਼

ਉਮੀਦਵਾਰਾਂ ਨੂੰ NOC ਦੇ ਰਹੇ ਅਧਿਕਾਰੀਆਂ ਦਾ ਅਨੌਖਾ ਢੰਗਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹਸਪਤਾਲ ਦਾਖਲਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ
Paddy Procurement: ਅੱਜ ਖਤਮ ਹੋਣਗੇ ਝੋਨੇ ਦੀ ਖ਼ਰੀਦ 'ਚ ਅੜਿੱਕੇ ? ਸ਼ੈਲਰ ਮਾਲਕਾਂ ਤੇ ਆੜ੍ਹਤੀਆਂ ਨਾਲ ਅਹਿਮ ਮੀਟਿੰਗ
Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
Employees Salaries: ਮੁਲਾਜ਼ਮਾਂ ਲਈ ਖੁਸ਼ਖਬਰੀ! ਤਨਖਾਹਾਂ 'ਚ ਹੋਏਗਾ 9.3 ਫੀਸਦੀ ਵਾਧਾ
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
Gurpurab 2024: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਰੁਪਏ ਨਹੀਂ ਡਾਲਰ ਚੱਲਣਗੇ!
ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ
ਹੁਣ Google Pay ਤੋਂ ਆਸਾਨੀ ਨਾਲ ਮਿਲੇਗਾ 50 ਲੱਖ ਤੱਕ ਦਾ ਲੋਨ, ਮੁਥੂਟ ਫਾਈਨਾਂਸ ਅਤੇ ਆਦਿਤਿਆ ਬਿਰਲਾ ਫਾਈਨਾਂਸ ਨਾਲ ਹੋਇਆ ਸਮਝੌਤਾ
ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਭਰਨ ਦਾ ਅੱਜ ਆਖਰੀ ਦਿਨ, 15 ਤਰੀਕ ਨੂੰ 13 ਹਜ਼ਾਰ 937 ਪੰਚਾਇਤਾਂ ਲਈ ਹੋਣਗੀਆਂ ਚੋਣਾਂ

ਜੇਕਰ ਛਿੜ ਗਈ ਤੀਜੀ World War ਤਾਂ ਕੌਣ ਕਿਸ ਦਾ ਦੇਵੇਗਾ ਸਾਥ? ਨਤੀਜਿਆਂ ਤੋਂ ਮੁੱਖ ਖਿਡਾਰੀਆਂ ਤੱਕ, AI ਨੇ ਦਿੱਤੇ ਇਹ ਜਵਾਬ

Iran Israel War: ਕੀ ਮੱਧ ਪੂਰਬ ਵਿੱਚ ਸ਼ੁਰੂ ਹੋਏਗਾ ਮਹਾਯੁੱਧ? ਇਜ਼ਰਾਈਲ ਲਏਗਾ ਬਦਲਾ, ਜਾਣੋ ਕਿੰਨਾ ਵਿਨਾਸ਼ਕਾਰੀ ਹੋਏਗਾ ਅੰਜਾਮ?

ਗੋਵਿੰਦਾ ਨੂੰ ਅੱਜ ਹਸਪਤਾਲ ਤੋਂ ਮਿਲੇਗੀ ਛੁੱਟੀ? ਪਤਨੀ ਨੇ ਪੋਸਟ ਪਾ ਕੇ ਸਿਹਤ ਬਾਰੇ ਕੀਤਾ ਵੱਡਾ ਖੁਲਾਸਾ

Embed widget