ਪੜਚੋਲ ਕਰੋ
Kapil Sharma ਜਿਸ ਸ਼ੋਅ 'ਚ ਰਹੇ ਜੇਤੂ ਉਸ ਦੇ ਆਡੀਸ਼ਨ 'ਚ ਪਹਿਲਾਂ ਹੋਏ ਸੀ ਰਿਜੈਕਟ, ਨਵਜੋਤ ਸਿੱਧੂ ਸੀ ਸ਼ੋਅ ਦੇ ਜੱਜ
kapil_sharma
1/6

ਕਪਿਲ ਦਾ ਅਸਲ ਸਫਰ 'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਨਾਲ ਸ਼ੁਰੂ ਹੋਇਆ, ਜਿਸ ਦੇ ਤੀਜੇ ਸੀਜ਼ਨ 'ਚ ਕਪਿਲ ਨੇ ਹਿੱਸਾ ਲਿਆ, ਬਲਕਿ ਇਸ 'ਚ ਜਿੱਤ ਵੀ ਪਾਈ ਪਰ ਕੀ ਤੁਹਾਨੂੰ ਪਤਾ ਹੈ ਕਿ ਇਸ ਸ਼ੋਅ 'ਚ ਪਹਿਲਾਂ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ।
2/6

ਜਦੋਂ ਉਹ ਆਡੀਸ਼ਨ ਲਈ ਆਏ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਤੁਹਾਨੂੰ 2 ਮਿੰਟ 'ਚ ਕਾਮੇਡੀ ਕਰਨੀ ਪਵੇਗੀ, ਜਿਸ ਤੋਂ ਉਹ ਥੋੜ੍ਹਾ ਪਰੇਸ਼ਾਨ ਅਤੇ ਹੈਰਾਨ ਹੋ ਗਏ। ਇਸ ਲਈ ਉਨ੍ਹਾਂ ਨੂੰ ਇਸ ਸ਼ੋਅ ਤੋਂ ਰਿਜੈਕਟ ਕਰ ਦਿੱਤਾ ਗਿਆ ਸੀ। ਇਸ ਸ਼ੋਅ ਦੇ ਜੱਜ ਨਵਜੋਤ ਸਿੰਘ ਸਿੱਧੂ ਸਨ।
3/6

ਪਰ ਕਪਿਲ ਦੀ ਕਿਸਮਤ ਕੁਝ ਹੋਰ ਹੀ ਲਿਖਿਆ ਸੀ, ਇਸ ਲਈ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ। ਇਸ ਤੋਂ ਬਾਅਦ ਕਪਿਲ ਸ਼ਰਮਾ ਕਾਮੇਡੀ ਸਰਕਸ ਵਿੱਚ ਨਜ਼ਰ ਆਏ ਅਤੇ ਇਸ ਸ਼ੋਅ ਦਾ ਸੀਜ਼ਨ ਜਿੱਤ ਲਿਆ।
4/6

2013 ਵਿੱਚ, ਜਦੋਂ ਕਪਿਲ ਸ਼ਰਮਾ ਦਾ ਆਪਣਾ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਸ਼ੁਰੂ ਹੋਇਆ ਸੀ, ਕਪਿਲ ਦੇ ਚੰਗੇ ਦਿਨਾਂ ਦਾ ਦੌਰ ਵੀ ਸ਼ੁਰੂ ਹੋਇਆ। ਸ਼ੋਅ ਨੂੰ ਨਾ ਸਿਰਫ ਆਮ ਲੋਕਾਂ ਬਲਕਿ ਬਾਲੀਵੁੱਡ ਦੇ ਮਸ਼ਹੂਰ ਲੋਕਾਂ ਨੇ ਵੀ ਬਹੁਤ ਪਿਆਰ ਦਿੱਤਾ।
5/6

2017 ਤੋਂ ਉਹ ਦਿ ਕਪਿਲ ਸ਼ਰਮਾ ਸ਼ੋਅ ਕਰ ਰਿਹਾ ਹੈ ਜਿਸ ਨੂੰ ਪਹਿਲਾਂ ਨਾਲੋਂ ਵਧੇਰੇ ਪਿਆਰ ਮਿਲ ਰਿਹਾ ਹੈ। ਇਸ ਸ਼ੋਅ ਵਿੱਚ ਵੱਡੇ ਸਿਤਾਰੇ ਮਹਿਮਾਨ ਬਣ ਕੇ ਆਉਂਦੇ ਹਨ।
6/6

ਕਪਿਲ ਸ਼ਰਮਾ
Published at : 13 May 2021 01:25 PM (IST)
ਹੋਰ ਵੇਖੋ
Advertisement
Advertisement





















