ਪੜਚੋਲ ਕਰੋ
ਟੈਲੇਂਟ ਦੇ ਸਿਰ 'ਤੇ ਜਮਾਇਆ ਬਾਲੀਵੁੱਡ 'ਚ ਆਪਣਾ ਸਿੱਕਾ, ਇਨ੍ਹਾਂ ਅਦਾਕਾਰਾਂ ਨੇ ਕਰੀਅਰ 'ਚ ਨਹੀਂ ਲਗਵਾਈ ਕਿਸੇ ਦੀ ਸਿਫਾਰਿਸ਼
anushka_deepika_kangana
1/7

ਦੀਪਿਕਾ ਪਾਦੂਕੋਣ ਅੱਜ ਕਿਸੇ ਜਾਣ-ਪਛਾਣਦੀ ਮਹੁਤਾਜ ਨਹੀਂ ਹੈ। ਦੀਪਿਕਾ ਨੇ 13 ਸਾਲ ਪਹਿਲਾਂ ਫਿਲਮਾਂ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਅਧਾਰ 'ਤੇ ਸਭ ਕੁਝ ਹਾਸਲ ਕੀਤਾ ਅਤੇ ਅੱਗੇ ਵਧਦੀ ਜਾ ਰਹੀ ਹੈ।
2/7

ਆਰਮੀ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਅਨੁਸ਼ਕਾ ਸ਼ਰਮਾ ਜਦੋਂ ਮਾਡਲਿੰਗ 'ਚ ਆਈ ਤਾਂ ਇੰਡਸਟਰੀ 'ਚ ਕਿਸੇ ਨੂੰ ਨਹੀਂ ਜਾਣਦੀ ਸੀ, ਪਰ ਫਿਰ ਵੀ ਉਸ ਨੇ ਕਦੇ ਹਾਰ ਨਹੀਂ ਮੰਨੀ। ਉਸ ਨੂੰ ਮੌਕਾ ਮਿਲਿਆ ਅਤੇ ਉਨ੍ਹਾਂ ਮੌਕਿਆਂ 'ਤੇ ਉਸ ਨੇ ਚੌਕੇ ਮਾਰੇ।
Published at : 16 May 2021 08:25 AM (IST)
ਹੋਰ ਵੇਖੋ





















