ਪੜਚੋਲ ਕਰੋ
Throwback Starkids Holi: ਤੈਮੂਰ ਅਲੀ ਖਾਨ ਤੋਂ ਲੈ ਕੇ ਸਨੀ ਲਿਓਨ ਦੇ ਬੱਚਿਆਂ ਤੱਕ, ਇਨ੍ਹਾਂ ਸਟਾਰ ਕਿਡਜ਼ ਨੇ ਖੇਡੀ ਹੋਲੀ
1
1/8

ਹਰ ਕੋਈ ਹੋਲੀ ਦੇ ਤਿਉਹਾਰ ਨੂੰ ਲੈ ਕੇ ਉਤਸ਼ਾਹਿਤ ਹੈ। ਆਮ ਆਦਮੀ ਤੋਂ ਲੈ ਕੇ ਬਾਲੀਵੁੱਡ ਸੇਲਬ੍ਰਿਟੀਜ਼ ਤੱਕ, ਇਹ ਮਨਾਇਆ ਜਾਵੇਗਾ। ਪਰ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਸਟਾਰ ਕਿਡਜ਼ ਦੀ ਹੋਲੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਇਹ ਤਸਵੀਰਾਂ ਪਿਛਲੇ ਸਾਲ ਦੀ ਹੋਲੀ ਦੀਆਂ ਹਨ।
2/8

ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰ ਕਿਡ ਤੈਮੂਰ ਅਲੀ ਖਾਨ ਹੋਲੀ ਖੇਡਦੇ ਹੋਏ।
Published at : 28 Mar 2021 03:08 PM (IST)
ਹੋਰ ਵੇਖੋ





















