ਪੜਚੋਲ ਕਰੋ
ਟੀਐਮਸੀ ਸਾਂਸਦ ਨੁਸਰਤ ਜਹਾਂ ਦਾ ਫੋਟੋਸ਼ੂਟ ਇੰਟਰਨੈੱਟ 'ਤੇ ਵਾਇਰਲ, ਤਸਵੀਰਾਂ ਦੇਖ ਤੁਸੀਂ ਵੀ ਬਣ ਜਾਵੋਗੇ ਫ਼ੈਨ
1/5

ਅਦਾਕਾਰ ਯਸ਼ ਦਾਸ ਗੁਪਤਾ ਵੀ ਫੋਟੋਸ਼ੂਟ 'ਚ ਨੁਸਰਤ ਨਾਲ ਨਜ਼ਰ ਆ ਰਹੇ ਹਨ ਅਤੇ ਇਸ ਫੋਟੋਸ਼ੂਟ 'ਚ ਇਨ੍ਹਾਂ ਦੋਵਾਂ ਸਿਤਾਰਿਆਂ ਦੀ ਬਾਂਡਿੰਗ ਕਾਫੀ ਇੰਨਟਰਸਟਿੰਗ ਹੈ।
2/5

ਮੀਡੀਆ ਰਿਪੋਰਟਾਂ ਅਨੁਸਾਰ ਇਹ ਫੋਟੋਸ਼ੂਟ ਨੁਸਰਤ ਦੇ ਆਉਣ ਵਾਲੇ ਪ੍ਰੋਜੈਕਟ ਦਾ ਹਿੱਸਾ ਹੈ।
3/5

ਨੁਸਰਤ ਦੀ ਪੋਸਟ 'ਤੇ ਕਮੈਂਟ ਕਰਦਿਆਂ, ਉਸ ਦੀ ਦੋਸਤ ਮੀਮੀ ਚੱਕਰਵਰਤੀ ਨੇ ਵੀ ਉਨ੍ਹਾਂ ਦੀ ਪ੍ਰਸ਼ੰਸਾ 'ਚ 'ਕਿੱਲਰ' ਲਿਖਿਆ ਹੈ।
4/5

ਨੁਸਰਤ ਜਹਾਂ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਹੋ ਹੁਣ ਜ਼ਬਰਦਸਤ ਵਾਇਰਲ ਹੋ ਰਹੀ ਹੈ।
5/5

ਇਸ ਫੋਟੋਸ਼ੂਟ 'ਚ ਨੁਸਰਤ ਬਲੈਕ ਬ੍ਰਾਲੇਟ ਅਤੇ ਬਲੈਕ ਜੀਨਜ਼ 'ਚ ਕਾਫੀ ਕਿੱਲਰ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੀ ਹੈ।
Published at :
ਹੋਰ ਵੇਖੋ
Advertisement
Advertisement





















