ਪੜਚੋਲ ਕਰੋ
21 ਸਾਲਾਂ ਦੀ ਉਮਰ ਵਿੱਚ Avneet Kaur ਹੈ ਕਰੋੜਾਂ ਦੀ ਮਾਲਕਨ
Avneet Kaur Facts: ਅਵਨੀਤ ਕੌਰ ਦੀ ਉਮਰ ਸਿਰਫ਼ 21 ਸਾਲ ਹੈ, ਪਰ ਜਿਸ ਮੁਕਾਮ ਤੱਕ ਉਹ ਪਹੁੰਚੀ ਹੈ, ਉਸ ਤੱਕ ਪਹੁੰਚਣਾ ਹਰ ਕਿਸੇ ਲਈ ਆਸਾਨ ਨਹੀਂ ਹੁੰਦਾ।
21 ਸਾਲਾਂ ਦੀ ਉਮਰ ਵਿੱਚ Avneet Kaur ਹੈ ਕਰੋੜਾਂ ਦੀ ਮਾਲਕਨ
1/8

ਅਵਨੀਤ ਨੇ ਆਪਣਾ ਨਾਂ ਬਣਾਉਣ ਲਈ ਕਾਫੀ ਸੰਘਰਸ਼ ਕੀਤਾ ਹੈ।
2/8

ਅਵਨੀਤ ਨੂੰ ਲਗਜ਼ਰੀ ਗੱਡੀਆਂ ਦਾ ਬਹੁਤ ਸ਼ੌਕ ਹੈ। ਉਹ 80 ਲੱਖ ਰੁਪਏ ਦੀ ਰੇਂਜ ਰੋਵਰ ਦੀ ਸਵਾਰੀ ਕਰਦੀ ਹੈ। ਇਸ ਤੋਂ ਇਲਾਵਾ ਅਭਿਨੇਤਰੀ ਹੁੰਡਈ ਦੀ ਕ੍ਰੇਟਾ, ਸਕੋਡਾ ਦੀ ਕੋਡਿਆਕ ਅਤੇ ਟੋਇਟਾ ਦੀ ਫਾਰਚੂਨਰ SUV ਦੀ ਮਾਲਕ ਹੈ।
Published at : 15 Oct 2022 10:09 AM (IST)
ਹੋਰ ਵੇਖੋ





















